ਫੇਸਬੁੱਕ ਨੇ ਤਿੰਨ ਮਹੀਨਿਆਂ ‘ਚ ਹੀ ਕਮਾਏ ਇੰਨੇ ਪੈਸੇ !
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਫੇਸਬੁੱਕ ਦੇ ਅੰਦਰੂਨੀ ਦਸਤਾਵੇਜ਼ ਲੀਕ ਹੋਣ ‘ਤੇ ਹੋਈ ਆਲੋਚਨਾ ਦੇ ਬਾਵਜੂਦ ਵੀ ਫੇਸਬੁੱਕ ਨੇ ਪਿਛਲੀ ਤਿਮਾਹੀ ਵਿੱਚ ਉਮੀਦ ਨਾਲੋਂ ਬਿਹਤਰ ਕਮਾਈ ਕੀਤੀ ਹੈ। ਫੇਸਬੁੱਕ ਨੇ ਜੁਲਾਈ ਤੋਂ ਲੈ ਕੇ ਸਤੰਬਰ ਮਹੀਨੇ ਤੱਕ ਨੌਂ ਅਰਬ ਡਾਲਰ ਦਾ ਮੁਨਾਫਾ ਕਮਾਇਆ ਹੈ ਜਦਕਿ ਪਿਛਲੇ ਸਾਲ ਇਹ ਕਮਾਈ 7.8 ਅਰਬ ਡਾਲਰ ਸੀ। ਇਹ