India International

ਭਾਰਤ-ਕੈਨੇਡਾ ਵਿਚਾਲੇ ਵਧ ਰਿਹਾ ਕਲੇਸ਼! ਇੱਕ-ਦੂਜੇ ਦੇ 6-6 ਡਿਪਲੋਮੈਟਾਂ ਨੂੰ ਕੱਢਿਆ

ਬਿਉਰੋ ਰਿਪੋਰਟ: ਕੈਨੇਡਾ ਨਾਲ ਸਬੰਧਾਂ ਵਿੱਚ ਤਣਾਅ ਦਰਮਿਆਨ ਭਾਰਤ ਨੇ ਸੋਮਵਾਰ, 14 ਅਕਤੂਬਰ ਨੂੰ ਕਾਰਜਕਾਰੀ ਹਾਈ ਕਮਿਸ਼ਨਰ ਸਟੀਵਰਟ ਰੌਸ ਵ੍ਹੀਲਰ ਸਮੇਤ 6 ਕੈਨੇਡੀਅਨ ਡਿਪਲੋਮੈਟਾਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ। ਉਨ੍ਹਾਂ ਨੂੰ 19 ਅਕਤੂਬਰ ਦੀ ਅੱਧੀ ਰਾਤ 12 ਤੱਕ ਦਾ ਸਮਾਂ ਦਿੱਤਾ ਗਿਆ ਹੈ। ਦੂਜੇ ਪਾਸੇ ਰਾਇਟਰਜ਼ ਦੀ ਰਿਪੋਰਟ ਮੁਤਾਬਕ ਕੈਨੇਡਾ ਨੇ ਵੀ ਭਾਰਤ ਦੇ 6

Read More
India International Punjab Video

ਕੱਲ ਨੂੰ ਪੰਜਾਬ ਵਿੱਚ ਛੁੱਟੀ,ਦਾਰੂ ‘ਤੇ ਰੋਕ ! 8 ਖਾਸ ਖਬਰਾਂ

ਕੱਲ ਪੰਜਾਬ ਵਿੱਚ ਪੰਚਾਇਤੀ ਦੀ ਵਜ੍ਹਾ ਕਰਕੇ ਠੇਕੇ ਬੰਦ ਰਹਿਣਗੇ

Read More
India International Punjab

ਭਾਰਤ ਨੇ ਕੈਨੇਡਾ ਦੇ ਨਵੇਂ ਇਲਜ਼ਾਮਾਂ ਨੂੰ ਖਾਰਜ ਕੀਤਾ ! ‘ਟਰੂਡੋ ਸਰਕਾਰ ਦੇ ਸਿਆਸੀ ਏਜੰਡੇ’

ਇੰਡੀਅਨ ਅੰਬੈਸਡਰ ਸੰਜੇ ਕੁਮਾਰ ਵਰਮਾ ਅਤੇ ਕੁਝ ਹੋਰ ਸਫੀਰ ਇੱਕ ਮਾਮਲੇ ਵਿੱਚ ਸ਼ੱਕ ਦੇ ਘੇਰੇ ਵਿੱਚ ਹਨ

Read More
India International Punjab

ਕਤਰ ਏਅਰਵੇਜ਼ ਦਾ ਵੱਡਾ ਤੋਹਫਾ! ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਫੈਸਲੇ ਦਾ ਕੀਤਾ ਸਵਾਗਤ

ਬਿਉਰੋ ਰਿਪੋਰਟ – ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ (Fly Amritsar Initiative) ਵੱਲੋਂ ਦਾਅਵਾ ਕਰਦਿਆਂ ਕਿਹਾ ਕਿ ਕਤਰ ਏਅਰਵੇਜ਼ ਵੱਲੋਂ ਟੋਰਾਂਟੋ ਤੋਂ ਦੋਹਾ ਵਾਸਤੇ 11 ਦਸੰਬਰ 2024 ਤੋਂ ਸਿੱਧੀ ਫਲਾਇਟ ਸ਼ੁਰੂ ਹੋ ਰਹੀ ਹੈ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਉੱਤਰੀ ਅਮਰੀਕਾ ਵਿੱਚ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ ਅਤੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਕਤਰ ਏਅਰਵੇਜ਼ ਦੇ ਇਸ ਫੈਸਲੇ ਦਾ

Read More
International

ਟਰੰਪ ਦੀ ਰੈਲੀ ਦੇ ਬਾਹਰ ਹਥਿਆਰਾਂ ਸਮੇਤ ਵਿਅਕਤੀ ਗ੍ਰਿਫਤਾਰ, ਦੋ ਬੰਦੂਕਾਂ ਅਤੇ ਜਾਅਲੀ ਪਾਸਪੋਰਟ ਬਰਾਮਦ

ਅਮਰੀਕਾ : ਸ਼ਨੀਵਾਰ ਨੂੰ ਕੈਲੀਫੋਰਨੀਆ ਦੇ ਕੋਚੇਲਾ ਵਿੱਚ ਡੋਨਾਲਡ ਟਰੰਪ ਦੀ ਰੈਲੀ ਦੇ ਨੇੜੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਹੈ ਕਿ ਵਿਅਕਤੀ ਕੋਲੋਂ ਇੱਕ ਸ਼ਾਟ ਗਨ, ਇੱਕ ਹੈਂਡ ਗਨ ਅਤੇ ਇੱਕ ਜਾਅਲੀ ਪਾਸਪੋਰਟ ਬਰਾਮਦ ਕੀਤਾ ਗਿਆ ਹੈ। ਗ੍ਰਿਫਤਾਰ ਸ਼ੱਕੀ ਦੀ ਪਛਾਣ 49 ਸਾਲਾ ਵੇਮ ਮਿਲਰ ਵਜੋਂ ਹੋਈ ਹੈ। ਸੀਐਨਐਨ ਮੁਤਾਬਕ

Read More
International

ਇਜ਼ਰਾਇਲੀ ਫੌਜ ਦੇ ਬੇਸ ‘ਤੇ ਡਰੋਨ ਹਮਲੇ ‘ਚ 4 ਫੌਜੀਆਂ ਦੀ ਮੌਤ, 60 ਤੋਂ ਵੱਧ ਜ਼ਖਮੀ

ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਨੇ ਕਿਹਾ ਹੈ ਕਿ ਉੱਤਰੀ ਇਜ਼ਰਾਈਲ ਵਿਚ ਉਸ ਦੇ ਇਕ ਫੌਜੀ ਟਿਕਾਣੇ ‘ਤੇ ਡਰੋਨ ਹਮਲੇ ਵਿਚ 4 ਸੈਨਿਕ ਮਾਰੇ ਗਏ ਹਨ, ਜਦੋਂ ਕਿ 60 ਤੋਂ ਵੱਧ ਜ਼ਖਮੀ ਹਨ। ਹਿਜ਼ਬੁੱਲਾ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਹਮਲਾ ਰਾਜਧਾਨੀ ਤੇਲ ਅਵੀਵ ਤੋਂ 40 ਮੀਲ ਦੂਰ ਹੈਫਾ ਦੇ ਬਿਨਯਾਮੀਨਾ ਕਸਬੇ ਵਿੱਚ ਹੋਇਆ।

Read More