ਅਮਰੀਕਾ ਨੇ ਭਾਰਤ ਨੂੰ 1400 ਤੋਂ ਵੱਧ ਪ੍ਰਾਚੀਨ ਦੁਰਲੱਭ ਵਸਤੂਆਂ ਮੋੜੀਆਂ! ਕੀਮਤ ਜਾਣ ਉਡ ਜਾਣਗੇ ਹੋਸ਼
ਬਿਉਰੋ ਰਿਪੋਰਟ: ਅਮਰੀਕਾ ਨੇ 10 ਮਿਲੀਅਨ ਡਾਲਰ (ਲਗਭਗ 83 ਕਰੋੜ ਰੁਪਏ) ਮੁੱਲ ਦੀਆਂ 1,400 ਤੋਂ ਵੱਧ ਪੁਰਾਤਨ ਵਸਤਾਂ ਭਾਰਤ ਨੂੰ ਵਾਪਸ ਕੀਤੀਆਂ ਹਨ। ਇਨ੍ਹਾਂ ਵਿੱਚ 1980 ਦੇ ਦਹਾਕੇ ਵਿੱਚ ਮੱਧ ਪ੍ਰਦੇਸ਼ ਤੋਂ ਲੁੱਟੀ ਗਈ ਇੱਕ ਬਲੂਆ ਪੱਥਰ ਦੀ ਮੂਰਤੀ ਅਤੇ 1960 ਦੇ ਦਹਾਕੇ ਵਿੱਚ ਰਾਜਸਥਾਨ ਤੋਂ ਲੁੱਟੀ ਗਈ ਇੱਕ ਹਰੇ-ਭੂਰੇ ਰੰਗ ਦੀ ਮੂਰਤੀ ਵੀ ਸ਼ਾਮਲ