ਪਟਿਆਲੇ ਦੇ ਨੌਜਵਾਨ ਦੀ ਆਸਟ੍ਰੇਲੀਆ ‘ਚ ਮੌਤ, 5 ਮਹੀਨੇ ਪਹਿਲਾਂ ਪਤਨੀ ਨੂੰ ਮਿਲਣ ਗਿਆ ਸੀ
- by Gurpreet Singh
- June 23, 2024
- 0 Comments
ਪਟਿਆਲਾ : ਸਪਾਊਸ ਵੀਜ਼ੇ ‘ਤੇ ਆਪਣੀ ਪਤਨੀ ਨੂੰ ਮਿਲਣ ਆਸਟ੍ਰੇਲੀਆ ਗਏ ਪਟਿਆਲਾ ਦੇ ਇਕ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। ਨਵਿੰਦਰ ਸਿੰਘ ਨਾਂ ਦਾ ਇਹ ਨੌਜਵਾਨ ਕਰੀਬ 5 ਮਹੀਨੇ ਪਹਿਲਾਂ ਆਸਟ੍ਰੇਲੀਆ ਦੇ ਸਿਡਨੀ ਇਲਾਕੇ ਵਿਚ ਗਿਆ ਸੀ। ਨਵਿੰਦਰ ਸਿੰਘ ਦੀ ਮਾਤਾ ਮਨਜੀਤ ਕੌਰ ਪੰਜਾਬ ਪੁਲਿਸ ਵਿੱਚ ਹੌਲਦਾਰ ਵਜੋਂ ਨਿਯੁਕਤ ਹੈ। ਮਨਜੀਤ ਕੌਰ ਨੇ
ਵਿਦੇਸ਼ਾਂ ‘ਚ ਛਾਏ ਪੰਜਾਬੀ, ਇਟਲੀ ‘ਚ ਨੌਜਵਾਨ ਨੇ ਵਧਾਇਆ ਪੰਜਾਬੀਆਂ ਦਾ ਮਾਣ
- by Manpreet Singh
- June 23, 2024
- 0 Comments
ਪੰਜਾਬੀਆਂ ਨੇ ਆਪਣੀ ਮਿਹਨਤ ਨਾਲ ਪੂਰੀ ਦੁਨੀਆਂ ਵਿੱਚ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਆਪਣੀ ਮਿਹਨਤ ਸਦਕਾ ਵਿਦੇਸ਼ਾਂ ਵਿੱਚ ਸਫਲਤਾ ਦੇ ਝੰਡੇ ਗੱਡੇ ਹਨ। ਨੌਜਵਾਨ ਹਰਜੋਤ ਸਿੰਘ ਨੇ ਇਟਲੀ ਪੁਲਿਸ (Italy Police) ਵਿਚ ਭਰਤੀ ਹੋ ਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ। ਹਰਜੋਤ ਸਿੰਘ ਦੀ ਉਮਰ 24 ਸਾਲ ਹੈ ਜੋ ਇਟਲੀ ਦਾ ਹੀ ਜੰਮਪਲ ਹੈ ਪਰ
ਹੱਜ ‘ਤੇ ਗਏ 1150 ਸ਼ਰਧਾਲੂਆਂ ਦੀ ਗਰਮੀ ਕਾਰਨ ਮੌਤ
- by Gurpreet Singh
- June 23, 2024
- 0 Comments
ਸਾਊਦੀ ਅਰਬ ‘ਚ ਹੱਜ ਯਾਤਰਾ ਦੌਰਾਨ ਹੁਣ ਤੱਕ 1150 ਹੱਜ ਯਾਤਰੀਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਮਿਸਰ ਦੇ ਸਭ ਤੋਂ ਵੱਧ 658 ਹਨ। ਇਸ ਤੋਂ ਬਾਅਦ ਇੰਡੋਨੇਸ਼ੀਆ ਦੇ 199 ਅਤੇ ਭਾਰਤ ਦੇ 98 ਹਨ। ਜਾਰਡਨ ਤੋਂ 75, ਟਿਊਨੀਸ਼ੀਆ ਤੋਂ 49, ਪਾਕਿਸਤਾਨ ਤੋਂ 35 ਅਤੇ ਈਰਾਨ ਤੋਂ 11 ਹੱਜ ਯਾਤਰੀਆਂ ਦੀ ਮੌਤ ਹੋਣ ਦੀ
ਮੂਸੇਵਾਲਾ ਦੇ 7ਵੇਂ ਗਾਣੇ ਦੇ ਰਿਲੀਜ਼ ਦਾ ਕਾਊਨਡਾਊਨ ਸ਼ੁਰੂ! ਬ੍ਰਿਟਿਸ਼ ਸਿੰਗਰ ਨੇ ਲੰਦਨ ਦੀਆਂ ਸੜਕਾਂ ’ਤੇ ਕੀਤਾ ਗਾਣੇ ਦਾ ਪ੍ਰਚਾਰ!
- by Preet Kaur
- June 22, 2024
- 0 Comments
ਬਿਉਰੋ ਰਿਪੋਰਟ – ਮਹਹੂਮ ਗਾਇਕ ਸਿੱਧੂ ਮੂਸੇਵਾਲਾ ਦਾ 7ਵਾਂ ਗਾਣਾ 24 ਜੂਨ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਮੂਸੇਵਾਲਾ ਦਾ ਨਵਾਂ ਗਾਣਾ ਡਿਲੇਮਾ ਬ੍ਰਿਟਿਸ਼ ਸਿੰਗਰ ਸਟੇਫਲਾਨ ਡਾਨ ਦੇ ਨਾਲ ਹੈ। ਸਟੇਫਲਾਨ ਨੇ ਆਪ ਸੋਸ਼ਲ ਮੀਡੀਆ ਕਾਉਂਟ ’ਤੇ ਇਸ ਨੂੰ ਪ੍ਰਮੋਟ ਕਰ ਰਹੀ ਹੈ। ਇਸ ਦੇ ਨਾਲ ਹੀ ਉਹ ਲੰਦਨ ਦੀਆਂ ਸੜਕਾਂ ’ਤੇ ਵੀ ਗਾਣੇ ਨੂੰ
ਕੈਨੇਡਾ ਕੋਰਟ ਨੇ 2 ਸਿੱਖਾਂ ਦੀ ਹਵਾਈ ਯਾਤਰਾ ‘ਤੇ ਬੈਨ ਲਗਾਇਆ! ਯਾਤਰੀਆਂ ਦੀ ਸੁਰੱਖਿਆ ਨੂੰ ਖਤਰਾ ਦੱਸਿਆ !
- by Manpreet Singh
- June 21, 2024
- 0 Comments
ਬਿਉਰੋ ਰਿਪੋਰਟ – ਕੈਨੇਡਾ ਦੀ ਅਦਾਲਤ ਨੇ 2 ਸਿੱਖਾਂ ਦੀ ਹਵਾਈ ਯਾਤਰਾ ‘ਤੇ ਲੱਗੀ ਰੋਕ ਨੂੰ ਬਰਕਰਾਰ ਰੱਖਿਆ ਹੈ। ਅਦਾਲਤ ਨੇ ਕਿਹਾ ਭਗਤ ਸਿੰਘ ਬਰਾੜ ਅਤੇ ਪਰਵਕਾਰ ਸਿੰਘ ਦੁਲਾਈ ਖਿਲਾਫ ਹਵਾਈ ਯਾਤਰਾ ਦੌਰਾਨ ਖਤਰੇ ਨੂੰ ਲੈਕੇ ਜਿਹੜੇ ਸਬੂਤ ਪੇਸ਼ ਕੀਤੇ ਗਏ ਹਨ ਉਹ ਸਹੀ ਹਨ ਕਿ ਉਹ ਹਵਾਈ ਯਾਤਰਾਂ ਦੌਰਾਨ ਕਿਸੇ ਵੀ ਦਹਿਸ਼ਤਗਰਦੀ ਵਾਰਦਾਤ ਨੂੰ
