International

ਕਬਰਸਤਾਨ ਬਣ ਰਿਹਾ ਹੈ ਗਾਜ਼ਾ, ਹੁਣ ਤੱਕ 4000 ਬੱਚਿਆਂ ਨੂੰ ਲੈ ਕੇ ਆਏ ਹੈਰਾਨ ਕਰ ਦੇਣ ਵਾਲੇ ਅੰਕੜੇ…

ਗਾਜਾ ਵਿੱਚ ਹਮਾਸ ਅਤੇ ਇਜ਼ਰਾਈਲ ਵਿਚਾਲੇ ਪਿਛਲੇ ਇੱਕ ਮਹੀਨੇ ਤੋਂ ਜੰਗ ਜਾਰੀ ਹੈ ਅਤੇ ਹੁਣ ਤੱਕ 10 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟਰੇਸ ਨੇ ਕਿਹਾ ਹੈ ਕਿ ਗਾਜ਼ਾ “ਮਨੁੱਖੀ ਸੰਕਟ” ਵਿੱਚੋਂ ਗੁਜ਼ਰ ਰਿਹਾ ਹੈ ਅਤੇ ਫ਼ਲਸਤੀਨੀ ਖੇਤਰ ਤੇਜ਼ੀ ਨਾਲ “ਬੱਚਿਆਂ ਲਈ ਕਬਰਸਤਾਨ” ਬਣ ਰਿਹਾ ਹੈ। ਗੁਟੇਰੇਸ,

Read More
India International

ਇਜ਼ਰਾਈਲ ਨੂੰ 1 ਲੱਖ ਭਾਰਤੀ ਮਜ਼ਦੂਰਾਂ ਦੀ ਲੋੜ ਕਿਉਂ ਪਈ? ਆਖ਼ਰਕਾਰ, ਨੇਤਨਯਾਹੂ ਦੀ ਯੋਜਨਾ ਕੀ ਹੈ?

ਗਾਜਾ ਵਿੱਚ ਹਮਾਸ ਅਤੇ ਇਜ਼ਰਾਈਲ ਵਿਚਾਲੇ ਪਿਛਲੇ ਇੱਕ ਮਹੀਨੇ ਤੋਂ ਜੰਗ ਜਾਰੀ ਹੈ ਅਤੇ ਹੁਣ ਤੱਕ 10 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। 7 ਅਕਤੂਬਰ ਨੂੰ ਹਮਾਸ ਦੇ ਹਮਲੇ ਤੋਂ ਬਾਅਦ ਗਾਜਾ ਜੰਗ ਦਾ ਮੈਦਾਨ ਬਣ ਗਿਆ ਹੈ, ਜਿੱਥੇ ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਤੇਜ਼ੀ ਨਾਲ ਹਮਲੇ ਕਰ ਰਿਹਾ ਹੈ ਅਤੇ

Read More
India International

ਪੰਜਾਬ-ਦਿੱਲੀ ਹਵਾਈ ਅੱਡਿਆਂ ਦੀ ਸੁਰੱਖਿਆ ਕੀਤੀ ਦੁੱਗਣੀ : ਪੰਨੂ ਦੀ ਇਸ ਗੱਲ ਤੋਂ ਬਾਅਦ ਜਾਰੀ ਹੋਏ ਹੁਕਮ..

ਖ਼ਾਲਿਸਤਾਨ ਪੱਖੀ ਅਤੇ ਪਾਬੰਦੀ ਸ਼ੁਦਾ ਜਥੇਬੰਦੀ ਸਿੱਖ ਫ਼ਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਧਮਕੀ ਤੋਂ ਬਾਅਦ ਭਾਰਤ ਸਰਕਾਰ ਚੌਕਸ ਹੋ ਗਈ ਹੈ। ਭਾਰਤ ਦੇ ਨਾਗਰਿਕ ਹਵਾਬਾਜ਼ੀ ਸੁਰੱਖਿਆ ਬਿਊਰੋ (BCAS) ਨੇ ਸੋਮਵਾਰ ਨੂੰ ਇਸ ਸਬੰਧੀ ਸਖ਼ਤ ਹੁਕਮ ਜਾਰੀ ਕੀਤੇ ਹਨ। ਜਿਸ ਵਿੱਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਬਿਊਰੋ ਆਫ਼ ਸਿਵਲ ਏਵੀਏਸ਼ਨ

Read More
International

ਪਾਕਿਸਤਾਨ ਦੇ ਮੀਆਂਵਾਲੀ ਏਅਰਬੇਸ ‘ਤੇ ਅਚਾਨਕ ਹੋਇਆ ਇਹ ਕਾਰਾ, ਕਈ ਲੜਾਕੂ ਜਹਾਜ਼ ਨੂੰ ਪਹੁੰਚਿਆ ਨੁਕਸਾਨ

ਪਾਕਿਸਤਾਨ ‘ਚ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਮੀਆਂਵਾਲੀ ਏਅਰਬੇਸ ‘ਚ ਕਈ ਅੱਤਵਾਦੀਆਂ ਦੇ ਦਾਖਲ ਹੋਣ ਦੀ ਖ਼ਬਰ ਹੈ। ਪੂਰੇ ਇਲਾਕੇ ‘ਚ ਭਾਰੀ ਗੋਲ਼ੀਬਾਰੀ ਚੱਲ ਰਹੀ ਹੈ। ਇਸ ਸਬੰਧੀ ਕਈ ਪਾਕਿਸਤਾਨੀ ਪੱਤਰਕਾਰਾਂ ਦੀਆਂ ਰਿਪੋਰਟਾਂ ਅਤੇ ਵੀਡੀਓ ਸਾਹਮਣੇ ਆ ਚੁੱਕੇ ਹਨ। ਜਿੱਥੇ ਕਥਿਤ ਤੌਰ ‘ਤੇ ਅਣਪਛਾਤੇ ਬੰਦੂਕਧਾਰੀਆਂ ਨੇ ਮੀਆਂਵਾਲੀ ‘ਚ ਪਾਕਿਸਤਾਨੀ ਹਵਾਈ ਸੈਨਾ ਦੇ ਟ੍ਰੇਨਿੰਗ ਬੇਸ ‘ਤੇ

Read More
India International Punjab

ਅਮਰੀਕਾ ਵਿਚ 97 ਹਜ਼ਾਰ ਭਾਰਤੀ ਹਿਰਾਸਤ ਵਿਚ ਲਏ, ਜਿਨ੍ਹਾਂ ‘ਚ ਪੰਜਾਬੀ ਅਤੇ ਗੁਜਰਾਤੀ ਸਭ ਤੋਂ ਵੱਧ..

ਅਮਰੀਕਾ : ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਏ 97 ਹਜ਼ਾਰ ਭਾਰਤੀ ਹਿਰਾਸਤ ਵਿਚ ਹਨ, ਜਿਨ੍ਹਾਂ ਵਿਚ ਗੁਜਰਾਤ ਅਤੇ ਪੰਜਾਬ ਦੇ ਲੋਕ ਸਭ ਤੋਂ ਵੱਧ ਹਨ। ਇਹ ਖ਼ੁਲਾਸਾ ਯੂ ਐੱਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅੰਕੜਿਆਂ ਤੋਂ ਹੋਇਆ ਹੈ। ਜਿਸ ਮੁਤਾਬਕ ਅਕਤੂਬਰ 2022 ਤੋਂ ਸਤੰਬਰ 2023 ਦਰਮਿਆਨ ਰਿਕਾਰਡ 96,917 ਭਾਰਤੀ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ

Read More
International Punjab

ਲੰਡਨ : 79 ਸਾਲ ਦੇ ਬਜ਼ੁਰਗ ਨੂੰ ਲੈਕੇ ਅਦਾਲਤ ਨੇ ਸੁਣਾਇਆ ਵੱਡਾ ਫੈਸਲਾ

50 ਸਾਲ ਤੋਂ ਪਤਨੀ ਦੇ ਨਾਲ ਲੰਡਨ ਰਹਿੰਦਾ ਸੀ ਤਰਮੇਸ ਸਿੰਘ

Read More
International Punjab

76 ਸਾਲਾਂ ਤੋਂ ਵਿਛੜੇ ਦੋਸਤਾਂ ਨੂੰ ਲਾਂਘੇ ਨੇ ਮਿਲਵਾਇਆ ! ਇੱਕ ਫੋਨ ਦੀ ਘੰਟੀ ਨੇ ਸੁਪਣਿਆਂ ਨੂੰ ਸੱਚ ਕਰ ਵਿਖਾਇਆ !

ਵੰਡ ਵੇਲੇ ਜਲੰਧਰ ਤੋਂ ਹਾਕਿਮ ਅਲੀ ਪਾਕਿਸਤਾਨ ਗਿਆ ਸੀ,1 ਸਾਲ ਪਹਿਲਾਂ ਫੋਨ 'ਤੇ ਹੋਈ ਸੀ ਗੱਲਬਾਤ

Read More
International

ਨਾਸਾ ਨੇ ਜੁਪੀਟਰ ਦੇ ਚੰਦਰਮਾ ਗੈਨੀਮੇਡ ‘ਤੇ ਕਿਹੜਾ ਖ਼ਜ਼ਾਨਾ ਲੱਭਿਆ? ਜਾਣੋ

ਨਾਸਾ ਦੇ ਜੂਨੋ ਮਿਸ਼ਨ ਨੂੰ ਜੁਪੀਟਰ ਦੇ ਸਭ ਤੋਂ ਵੱਡੇ ਚੰਦਰਮਾ ਗੈਨਿਮੀਡ ਦੀ ਸਤ੍ਹਾ ‘ਤੇ ਖਣਿਜ ਲੂਣ ਅਤੇ ਜੈਵਿਕ ਮਿਸ਼ਰਣਾਂ ਦੇ ਵੱਡੇ ਭੰਡਾਰ ਮਿਲੇ ਹਨ। ਵਿਗਿਆਨੀਆਂ ਨੇ ਇਹ ਦੇਖਿਆ ਹੈ। ਇਹ ਡੇਟਾ ਜੋਵੀਅਨ ਇਨਫਰਾਰੈੱਡ ਔਰੋਰਲ ਮੈਪਰ (JIRAM) ਸਪੈਕਟਰੋਮੀਟਰ ਦੁਆਰਾ ਗੈਨੀਮੇਡ ਦੀ ਨਜ਼ਦੀਕੀ ਉਡਾਣ ਦੌਰਾਨ ਇਕੱਤਰ ਕੀਤਾ ਗਿਆ ਸੀ। ਇਹ ਖੋਜਾਂ ਮਹੱਤਵਪੂਰਨ ਹਨ ਕਿਉਂਕਿ ਇਹ ਨਿਰੀਖਣ

Read More