International Sports

ਪਿਤਾ ਦੀ ਆਖਰੀ ਇੱਛਾ ਪੂਰੀ ਕਰਨ ਲਈ ਖੇਡ ਰਹੀ ਹੈ10ਵਾਂ ਓਲੰਪਿਕ , 55 ਸਾਲ ਦੀ ਉਮਰ ਵਿੱਚ ਵੀ ਬਰਕਰਾਰ ਹੈ ਹੌਂਸਲਾ

ਪੈਰਿਸ : ਹੁਣ ਤੱਕ 9 ਵਾਰ ਓਲੰਪਿਕ ‘ਚ ਹਿੱਸਾ ਲੈਣ ਵਾਲੇ ਜਾਰਜੀਆ ਦੇ ਇਸ ਨਿਸ਼ਾਨੇਬਾਜ਼ ਨੇ ਪੈਰਿਸ ਓਲੰਪਿਕ ‘ਚ ਇਕ ਵਾਰ ਫਿਰ ਤੋਂ ਖੇਡਾਂ ‘ਚ ਪ੍ਰਵੇਸ਼ ਕੀਤਾ ਹੈ। 55 ਇਸ ਵਾਰ ਇਹ ਨਿਸ਼ਾਨੇਬਾਜ਼ ਨਾ ਸਿਰਫ਼ ਤਮਗਾ ਜਿੱਤਣ ਲਈ ਸਗੋਂ ਆਪਣੇ ਪਿਤਾ ਦੀ ਆਖਰੀ ਇੱਛਾ ਪੂਰੀ ਕਰਨ ਲਈ ਓਲੰਪਿਕ ਵਿੱਚ ਹਿੱਸਾ ਲੈ ਰਹੀ ਹੈ। ਜਾਰਜੀਆ ਦੀ

Read More
International Punjab

ਪੰਜਾਬ ਦੀ ਧੀ ਨੇ ਵਿਦੇਸ਼ ‘ਚ ਪੰਜਾਬੀਆਂ ਦਾ ਵਧਾਇਆ ਮਾਣ, ਵੱਡੀ ਡਿਗਰੀ ਕੀਤੀ ਹਾਸਲ

ਯੂਕੇ (UK) ਦੀ ਸਸੇਕਸ ਯੂਨੀਵਰਸਿਟੀ (University of Sussex) ਵਿੱਚ ਡਿਗਰੀ ਵੰਡ ਪ੍ਰੋਗਰਾਮ ਕਰਵਾਇਆ ਗਿਆ। ਇੱਥੇ ਪੰਜਾਬ ਦੀ ਸਾਬਤ ਸੂਰਤ ਧੀ ਕੁਲਜੀਤ ਕੌਰ ਨੇ ਪੰਜਾਬ ਦਾ ਮਾਣ ਵਧਾਇਆ ਹੈ। ਉਨ੍ਹਾਂ ਨੇ ਲਾਅ ਵਿਦ ਇੰਟਰਨੈਸ਼ਨਲ ਰਿਲੇਸ਼ਨਸ (Law with International Relations) ਵਿੱਚ ਪਹਿਲੇ ਦਰਜੇ ਵਿੱਚ ਡਿਗਰੀ ਹਾਸਲ ਕੀਤੀ ਹੈ। ਦੱਸ ਦੇਈਏ ਕਿ ਕੁਲਜੀਤ ਕੌਰ ਸਲੋਹ ਬਾਰ ਦੀ ਸਾਬਕਾ

Read More
International

ਹਮਾਸ ਦੇ ਸਿਆਸੀ ਮੁਖੀ ਇਸਮਾਈਲ ਹਾਨੀਏ ਦਾ ਈਰਾਨ ’ਚ ਕਤਲ! ਦੇਰ ਰਾਤ ਘਰ ’ਤੇ ਹਮਲਾ, ਜਵਾਬੀ ਹਮਲੇ ਨੂੰ ਲੈ ਕੇ ਖਮੇਨੀ ਦੇ ਘਰ ਮੀਟਿੰਗ ਸ਼ੁਰੂ

ਬਿਉਰੋ ਰਿਪੋਰਟ: ਹਮਾਸ ਦੇ ਸਿਆਸੀ ਮੁਖੀ ਇਸਮਾਈਲ ਹਨੀਏ ਨੂੰ ਮਾਰ ਦਿੱਤਾ ਗਿਆ ਹੈ। ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਨੇ ਇਸ ਦੀ ਪੁਸ਼ਟੀ ਕੀਤੀ ਹੈ। ਆਈਆਰਜੀਸੀ ਨੇ ਬੁੱਧਵਾਰ ਸਵੇਰੇ ਕਿਹਾ ਕਿ ਹਮਲੇ ਨੇ ਤਹਿਰਾਨ ਵਿੱਚ ਹਨੀਏ ਦੇ ਘਰ ਨੂੰ 2 ਵਜੇ (ਭਾਰਤੀ ਸਮੇਂ ਅਨੁਸਾਰ ਸਵੇਰੇ 4 ਵਜੇ) ਨਿਸ਼ਾਨਾ ਬਣਾਇਆ। ਇਸ ਵਿੱਚ ਹਮਾਸ ਦੇ ਮੁਖੀ

Read More
India International Sports

ਪੈਰਿਸ ਓਲੰਪਿਕ- ਭਾਰਤ ਦੇ 6 ਮੁਕਾਬਲੇ ਅੱਜ, ਮੈਡਲ ਲੈਣ ਲਈ ਲਾਉਣਗੇ ਜਿੰਦ-ਜਾਨ

ਪੈਰਿਸ ਓਲੰਪਿਕ ‘ਚ ਬੁੱਧਵਾਰ ਨੂੰ ਭਾਰਤੀ ਖਿਡਾਰੀ 6 ਖੇਡਾਂ ‘ਚ ਹਿੱਸਾ ਲੈਣਗੇ। ਪੈਰਿਸ ‘ਚ ਚੱਲ ਰਹੀਆਂ ਖੇਡਾਂ ਦੇ 5ਵੇਂ ਦਿਨ ਸਟਾਰ ਬੈਡਮਿੰਟਨ ਖਿਡਾਰਨ ਪੀ.ਵੀ.ਸਿੰਧੂ, ਟੋਕੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਲਵਲੀਨਾ ਬੋਰਗੋਹੇਨ ਅਤੇ ਤਜਰਬੇਕਾਰ ਤੀਰਅੰਦਾਜ਼ ਦੀਪਿਕਾ ਕੁਮਾਰੀ ਵਰਗੇ ਭਾਰਤੀ ਸਿਤਾਰੇ ਮੈਦਾਨ ‘ਚ ਹੋਣਗੇ। ਸ਼ੂਟਿੰਗ ਦੇ ਮਹਿਲਾ ਟਰੈਪ ਵਰਗ ਵਿੱਚ ਭਾਰਤੀ ਨਿਸ਼ਾਨੇਬਾਜ਼ ਸ਼੍ਰੇਅਸੀ ਸਿੰਘ ਅਤੇ ਰਾਜੇਸ਼ਵਰੀ

Read More
International

ਰਾਸ਼ਟਰਪਤੀ ਮਾਦੁਰੋ ਦੀ ਜਿੱਤ ਤੋਂ ਬਾਅਦ ਵੈਨੇਜ਼ੁਏਲਾ ਵਿੱਚ ਹਿੰਸਾ ਤੇਜ਼: ਹੁਣ ਤੱਕ 11 ਮੌਤਾਂ

ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ‘ਚ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਜਿੱਤ ਤੋਂ ਬਾਅਦ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਏ ਹਨ। ਨਿਊਜ਼ ਏਜੰਸੀ ਏਐਫਪੀ ਨੇ ਇੱਕ ਐਨਜੀਓ ਦੇ ਹਵਾਲੇ ਨਾਲ ਦੱਸਿਆ ਕਿ ਪ੍ਰਦਰਸ਼ਨ ਵਿੱਚ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਿਰੋਧੀ ਧਿਰ ਦੇ ਨੇਤਾਵਾਂ ਦਾ ਦੋਸ਼ ਹੈ ਕਿ ਨਤੀਜਿਆਂ ‘ਚ ਧਾਂਦਲੀ ਹੈ, ਜਿਸ

Read More
International

ਲੇਬਨਾਨ ‘ਤੇ ਇਜ਼ਰਾਈਲ ਦਾ ਹਵਾਈ ਹਮਲਾ, 3 ਦੀ ਮੌਤ

ਇਜ਼ਰਾਈਲ ਨੇ ਮੰਗਲਵਾਰ ਨੂੰ ਲੇਬਨਾਨ ਦੀ ਰਾਜਧਾਨੀ ਬੇਰੂਤ ‘ਤੇ ਜਵਾਬੀ ਹਵਾਈ ਹਮਲਾ ਕੀਤਾ। ਇਸ ‘ਚ 3 ਲੋਕਾਂ ਦੀ ਮੌਤ ਹੋ ਗਈ ਅਤੇ 74 ਲੋਕ ਜ਼ਖਮੀ ਹੋ ਗਏ। ਇਜ਼ਰਾਇਲੀ ਫੌਜ ਦਾ ਦਾਅਵਾ ਹੈ ਕਿ ਈਰਾਨ ਪੱਖੀ ਅੱਤਵਾਦੀ ਸੰਗਠਨ ਹਿਜ਼ਬੁੱਲਾ ਦੇ ਇੱਕ ਅੱਤਵਾਦੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਮਾਰਿਆ ਗਿਆ ਅੱਤਵਾਦੀ ਹਿਜ਼ਬੁੱਲਾ

Read More