ਗਰਮੀ ਨਾਲ ਇੱਕ ਹਫ਼ਤੇ ’ਚ 577 ਹਾਜੀਆਂ ਦੀ ਮੌਤ! 2 ਹਜ਼ਾਰ ਸ਼ਰਧਾਲੂ ਜ਼ੇਰੇ ਇਲਾਜ, ਸਾਊਦੀ ’ਚ 52 ਡਿਗਰੀ ਪੁੱਜਾ ਤਾਪਮਾਨ
ਸਾਊਦੀ ਅਰਬ ਦੇ ਮੱਕਾ ਸ਼ਹਿਰ ‘ਚ ਹੱਜ ਲਈ ਪਹੁੰਚੇ 550 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। 12 ਜੂਨ ਤੋਂ 19 ਜੂਨ ਤੱਕ ਚੱਲੀ ਹੱਜ ਯਾਤਰਾ ਦੌਰਾਨ ਹੁਣ ਤੱਕ ਕੁੱਲ 577 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ। ਇਸ ਦਾ ਕਾਰਨ ਸਾਊਦੀ ਅਰਬ ‘ਚ ਪੈ ਰਹੀ ਭਿਆਨਕ ਗਰਮੀ ਨੂੰ ਦੱਸਿਆ ਗਿਆ ਹੈ। ਪਿਛਲੇ ਸਾਲ 240 ਹਜ ਯਾਤਰੀਆਂ