ਕੈਨੇਡਾ ’ਚ ਪੰਜਾਬੀ ਨੌਜਵਾਨਾਂ ਨੂੰ ਨਕਲੀ ਅਸਲੇ ਦੀ ‘ਫ਼ੁਕਰੀ’ ਪਈ ਮਹਿੰਗੀ!
ਵੈਨਕੂਵਰ: ਕੈਨੇਡਾ ਵਿੱਚ ਇੱਕ ਨੌਜਵਾਨ ਨੂੰ ਨਕਲੀ ਬੰਦੂਕ ਨਾਲ ਖੇਡਣਾ ਮਹਿੰਗਾ ਪੈ ਗਿਆ। ਨਕਲੀ ਅਸਲੇ ਕਰਕੇ ਨੌਜਵਾਨਾਂ ਨੂੰ ਕੈਨੇਡਾ ਪੁਲਿਸ ਦੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ। ਕੈਨੇਡਾ ਪੁਲਿਸ ਦੀ ਪੰਜਾਬੀ ਨੌਜਵਾਨਾਂ ਖ਼ਿਲਾਫ਼ ਕੀਤੀ ਕਾਰਵਾਈ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਵੀ ਕਿਸੇ ਪੰਜਾਬੀ ਨੇ