International

ਇਟਲੀ ਦੇ ਕਈ ਸੂਬਿਆਂ ’ਚ ਭਾਰੀ ਮੀਂਹ ਨਾਲ ਹੜ੍ਹਾਂ ਵਰਗੀ ਨੌਬਤ ਆਈ

ਇਟਲੀ ਵਿਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਸ਼ ਕਾਰਨ ਇਟਲੀ ਦੇ ਲੋਕਾਂ ਦਾ ਜਨਜੀਵਨ ਪ੍ਰਭਾਵਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮੀਂਹ ਨੇ ਪਿਛਲੇ 170 ਸਾਲਾਂ ਦਾ ਰਿਕਾਰਡ ਤੋੜਿਆ ਹੈ। ਜਿਸ ਨਾਲ ਇਟਲੀ ਦੇ ਸੂਬਾ ਲੰਬਰਦੀਆ, ਵੇਨੇਤੋ ਤੇ ਇਮੀਲੀਆ ਰੋਮਾਨਾ ਦਾ ਜਨਜੀਵਤ ਪ੍ਰਭਾਵਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬਾਰਸ਼ ਨਾਲ ਕਈ

Read More
India International

ਬਰਤਾਨਵੀ ਸਰਕਾਰ ਦੀ ਗਲਤੀ ਭਾਰਤੀ ਨਰਸਾਂ ‘ਤੇ ਪੈ ਸਕਦੀ ਭਾਰੀ

ਬ੍ਰਿਟੇਨ ਵਿੱਚ ਰਿਸ਼ੀ ਸੁਨਕ ਦੀ ਲਾਪਰਵਾਹੀ ਦਾ ਨਤੀਜਾ ਭਾਰਤੀ ਨਰਸਾਂ ਨੂੰ ਭੁਗਤਣਾ ਪੈ ਸਕਦਾ ਹੈ, ਜਿਸ ਕਾਰਨ ਉਨ੍ਹਾਂ ‘ਤੇ ਭਾਰਤ ਵਾਪਸੀ ਦਾ ਖ਼ਤਰਾ ਮੰਡਰਾ ਰਿਹਾ ਹੈ। ਰਿਸ਼ੀ ਸੁਨਕ ਸਰਕਾਰ ਵੱਲ਼ੋਂ ਬਿਨਾ ਜਾਂਚ ਪੜਤਾਲ ਕੀਤੇ ਕਈ ਕੰਪਨੀਆਂ ਨੂੰ ਵਿਦੇਸ਼ਾਂ ਤੋਂ ਨਰਸਾਂ ਨੂੰ ਰੱਖਣ ਦੀ ਇਜਾਜ਼ਤ ਦਿੱਤੀ ਸੀ ਪਰ ਉਹ ਕੰਪਨੀਆਂ ਫਰਜ਼ੀ ਪਾਇਆ ਗਈਆਂ ਹਨ। ਬ੍ਰਿਟੇਨ ਦੇ

Read More
International Punjab

ਅਮਰੀਕਾ ’ਚ ਪੰਜਾਬੀ ਨੂੰ ਮੌਤ ਦੀ ਸਜ਼ਾ! ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਕੀਤੀਆਂ ਸਨ ਪਾਰ!

ਬਿਉਰੋ ਰਿਪੋਰਟ – ਅਮਰੀਕਾ (America) ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਗੁਰਪ੍ਰੀਤ ਸਿੰਘ (Punjabi Truck Driver Gurpreet Singh) ਨੂੰ ਮੌਤ ਦੀ ਸਜ਼ਾ (Death Sentence) ਸੁਣਾਈ ਗਈ ਹੈ। ਘਟਨਾ ਓਹੀਓ ਸੂਬੇ ਦੀ ਹੈ। ਇਸ ਸ਼ਖ਼ਸ ਨੇ 2019 ਵਿੱਚ ਆਪਣੀ ਪਤਨੀ ਤੇ ਸਹੁਰਾ ਪਰਿਵਾਰ ਦੇ 3 ਹੋਰ ਮੈਂਬਰਾਂ ਦਾ ਕਤਲ ਕਰ ਦਿੱਤਾ ਸੀ। ਇਸ ਮਾਮਲੇ ਬਾਰੇ ਅਦਾਲਤ ਵਿੱਚ

Read More
India International

ਭਾਰਤੀ ਵਿਦੇਸ਼ ਮੰਤਰੀ ਦੀ ਕੈਨੇਡਾ ਨੂੰ ਚਿਤਾਵਨੀ, ਇਹ ਕੰਮ ਨਾ ਕਰੋ ਉਲਟਾ ਪੈ ਜਾਵੇਗਾ

ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ (S JAISHANKAR) ਕੈਨੇਡਾ (CANADA) ’ਤੇ ਵਾਰ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ। ਉਨ੍ਹਾਂ ਨੇ ਇੱਕ ਵਾਰ ਫਿਰ ਕੈਨੇਡਾ ’ਤੇ ਨਿਸ਼ਾਨਾ ਸਾਧਿਆ ਹੈ। ਮਹਾਰਾਸ਼ਟਰ ਦੇ ਨਾਸਿਕ ਵਿੱਚ ‘ਵਿਸ਼ਵਬੰਧੂ ਭਾਰਤ’ (Vishwabandhu Bharat) ਪ੍ਰੋਗਰਾਮ ਦੌਰਾਨ ਉਨ੍ਹਾਂ ਕਿਹਾ ਕਿ ਪ੍ਰਗਟਾਵੇ ਦੀ ਆਜ਼ਾਦੀ ਹਿੰਸਾ ਦੀ ਵਕਾਲਤ ਕਰਨ ਦੀ ਆਜ਼ਾਦੀ ਨਹੀਂ ਹੋ ਸਕਦੀ,

Read More
India International

ਨੇਪਾਲ ਨੇ ਕੁਝ ਭਾਰਤੀ ਬ੍ਰਾਂਡਾਂ ਦੇ ਮਸਾਲਿਆਂ ‘ਤੇ ਲਗਾਇਆ ਬੈਨ

ਨੇਪਾਲ ਨੇ ਕੁਝ ਭਾਰਤੀ ਬਰਾਂਡਾਂ ਦੇ ਮਸਾਲਿਆਂ ਦੀ ਗੁਣਵੱਤਾ ‘ਤੇ ਸਵਾਲ ਉਠਾਏ ਜਾਣ ਤੋਂ ਬਾਅਦ ‘ਤੁਰੰਤ ਪ੍ਰਭਾਵ’ ਨਾਲ ਉਨ੍ਹਾਂ ‘ਤੇ ਅਸਥਾਈ ਪਾਬੰਦੀ ਲਗਾ ਦਿੱਤੀ ਹੈ।ਨੇਪਾਲ ਨੇ ਦੋ ਭਾਰਤੀ ਕੰਪਨੀਆਂ ਦੇ ਚਾਰ ਤਰ੍ਹਾਂ ਦੇ ਮਸਾਲਿਆਂ ‘ਤੇ ਅਸਥਾਈ ਪਾਬੰਦੀ ਲਗਾ ਦਿੱਤੀ ਹੈ ਅਤੇ ਉਨ੍ਹਾਂ ਦੇ ਆਯਾਤ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਨੇਪਾਲ ਦੇ ਫੂਡ ਟੈਕਨਾਲੋਜੀ ਅਤੇ

Read More
International

13 ਸਾਲ ਦੀ ਬੱਚੀ ਨੇ ਆਪਣੇ ਦਮ ‘ਤੇ 410 ਕਰੋੜ ਦੀ ਜਾਇਦਾਦ ਬਣਾਈ! 4 ਸਾਲ ਦੀ ਉਮਰ ਤੋਂ ਕਮਾਈ ਸ਼ੁਰੂ ਕੀਤੀ, ਦੁਨੀਆ ਭਰ ‘ਚ ਮਸ਼ਹੂਰ!

ਬਿਉਰੋ ਰਿਪੋਟਰ – ਸੋਸ਼ਲ ਮੀਡੀਆ ਦੀ ਤਾਕਤ ਦਾ ਅੱਜ ਅਸੀਂ ਤੁਹਾਨੂੰ ਉਹ ਰੂਪ ਵਿਖਾਉਣ ਜਾ ਰਹੇ ਹਾਂ ਜਿਸ ਨੂੰ ਵੇਖ ਕੇ ਤੁਸੀਂ ਹੈਰਾਨ ਹੋ ਜਾਉਗੇ। ਇੱਕ 13 ਸਾਲ ਦੀ ਬੱਚੀ ਨੇ ਕੰਟੈਂਟ ਕ੍ਰੀਏਟ ਕਰਕੇ 410 ਕਰੋੜ ਦੀ ਜਾਇਦਾਦ ਬਣਾਈ ਹੈ। ਇਸ ਬੱਚੀ ਦੇ ਨਾ ਸਿਰਫ਼ ਲੱਖਾਂ ਫਾਲੋਅਰ ਹਨ ਬਲਕਿ ਇਹ ਬਾਲੀਵੁੱਡ ਅਤੇ ਹਾਲੀਵੁੱਡ ਦੇ ਸੁਪਰਸਟਾਰ

Read More
India International Punjab

RAW ਤੇ NIA ਦੇ ਸਾਬਕਾ ਦੀ ਚੀਫ਼ ਦੀ ਸੁਰੱਖਿਆ ਵਧੀ! ਪੰਨੂ ਤੇ ਨਿੱਝਰ ਆਪਰੇਸ਼ਨ ’ਚ ਆਇਆ ਸੀ ਨਾਂ, ਦੋਵੇ ਪੰਜਾਬ ਕਾਡਰ ਦੇ ਅਧਿਕਾਰੀ

ਭਾਰਤ ਸਰਕਾਰ ਉਨ੍ਹਾਂ ਸਾਰੇ ਅਧਿਕਾਰੀਆਂ ਦੀ ਸੁਰੱਖਿਆ ਵਿੱਚ ਵਾਧਾ ਕਰ ਰਹੀ ਹੈ, ਜਿਨ੍ਹਾਂ ਨੇ ਖ਼ਾਲਿਸਤਾਨੀ ਹਮਾਇਤੀਆਂ ਨਾਲ ਨਜਿੱਠਣ ਲਈ ਕੰਮ ਕੀਤਾ ਹੈ। ਕੇਂਦਰੀ ਖ਼ੁਫ਼ੀਆ ਏਜੰਸੀ ਦੀ ਰਿਸਰਚ ਵਿੱਚ ਪਾਇਆ ਗਿਆ ਹੈ ਕਿ ਕੁਝ ਅਧਿਕਾਰੀਆਂ ਨੂੰ ਖ਼ਾਲਿਸਤਾਨੀ ਹਮਾਇਤੀਆਂ ਤੋਂ ਧਮਕੀਆਂ ਮਿਲ ਰਹੀਆਂ ਹਨ। ਹਾਲ ਹੀ ਵਿੱਚ ਦੋ ਮੁੱਖ ਅਧਿਕਾਰੀਆਂ ਨੂੰ Z ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ

Read More