ਜੋਅ ਬਾਇਡਨ ਨੇ ਰਾਸ਼ਟਰਪਤੀ ਚੋਣ ਲਈ ਉਮੀਦਵਾਰੀ ਛੱਡਣ ਦਾ ਦੱਸਿਆ ਕਾਰਨ
- by Gurpreet Singh
- July 25, 2024
- 0 Comments
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਖੁਦ ਨੂੰ ਪਿੱਛੇ ਹਟਣ ਤੋਂ ਬਾਅਦ ਪਹਿਲੀ ਵਾਰ ਵ੍ਹਾਈਟ ਹਾਊਸ ਤੋਂ ਰਾਸ਼ਟਰ ਨੂੰ ਸੰਬੋਧਨ ਕੀਤਾ ਹੈ। ਬਿਡੇਨ ਨੇ ਰਾਸ਼ਟਰ ਨੂੰ ਆਪਣੇ ਸੰਬੋਧਨ ‘ਚ ਕਿਹਾ, “ਮੈਂ ਇਸ ਅਹੁਦੇ ਦਾ ਸਨਮਾਨ ਕਰਦਾ ਹਾਂ, ਪਰ ਮੈਂ ਆਪਣੇ ਦੇਸ਼ ਨੂੰ ਜ਼ਿਆਦਾ ਪਿਆਰ ਕਰਦਾ ਹਾਂ। ਰਾਸ਼ਟਰਪਤੀ ਦੇ ਤੌਰ ‘ਤੇ ਇਸ
ਸਿੰਗਾਪੁਰ ਦਾ ਪਾਸਪੋਰਟ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ, ਭਾਰਤ ਨੂੰ ਮਿਲਿਆ 82ਵਾਂ ਸਥਾਨ
- by Gurpreet Singh
- July 24, 2024
- 0 Comments
ਦਿੱਲੀ : ਕਿਸੇ ਵੀ ਦੇਸ਼ ਵਿੱਚ ਜਾਣ ਦੇ ਲਈ ਸਭ ਤੋਂ ਪਹਿਲਾਂ ਪਾਸਪੋਰਟ ਦੀ ਜ਼ਰੂਰਤ ਹੁੰਦੀ ਹੈ, ਇਸ ਤੋਂ ਬਾਅਦ ਜਿਸ ਮੁਲਕ ਜਾਣਾ ਹੈ ਉਸ ਦਾ ਵੀਜ਼ਾ ਵੀ ਹੋਣਾ ਚਾਹੀਦਾ ਹੈ ਨਹੀਂ ਤਾਂ ਤੁਹਾਨੂੰ ਏਅਰਲਾਇੰਸ ‘ਤੇ ਨਹੀਂ ਚੜਨ ਦਿੱਤਾ ਜਾਵੇਗਾ । ਕਿਸੇ ਵੀ ਦੇਸ਼ ਦੇ ਪਾਸਪੋਰਟ ਦੀ ਤਾਕਤ ਉਸ ਦੇ ਵੀਜ਼ਾ ਤੋਂ ਲਗਾਈ ਜਾ ਸਕਦੀ
ਗਾਜ਼ਾ ਦੇ ਖਾਨ ਯੂਨਿਸ ਤੋਂ ਹੁਣ ਤੱਕ 1.5 ਲੱਖ ਲੋਕ ਭੱਜ ਚੁੱਕੇ ਹਨ: ਸੰਯੁਕਤ ਰਾਸ਼ਟਰ
- by Gurpreet Singh
- July 24, 2024
- 0 Comments
ਫਲਾਸਤੀਨ ਅਤੇ ਇਜ਼ਰਾਇਲ ਦੇ ਵਿਚਕਾਰ ਲਗਾਤਾਰ ਜੰਗ ਜਾਰੀ ਹੈ। ਇਜ਼ਰਾਇਲ ਲਗਾਤਾਰ ਫਲਸਤੀਨ ‘ਤੇ ਲਗਤਾਰ ਹਵਾਈ ਹਮਲੇ ਕਰ ਰਿਹਾ ਹੈ। ਇਸੇ ਦੌਰਾਨ ਗਾਜ਼ਾ ਦੇ ਖਾਨ ਯੂਨਿਸ ਤੋਂ ਡੇਢ ਲੱਖ ਤੋਂ ਜ਼ਿਆਦਾ ਲੋਕ ਭੱਜ ਚੁੱਕੇ ਹਨ। ਸੰਯੁਕਤ ਰਾਸ਼ਟਰ ਦੇ ਦੋ ਸੰਗਠਨਾਂ ਨੇ ਦੱਸਿਆ ਕਿ ਸੋਮਵਾਰ ਤੋਂ ਲੈ ਕੇ ਹੁਣ ਤੱਕ ਗਾਜ਼ਾ ਦੇ ਖਾਨ ਯੂਨਿਸ ਤੋਂ ਡੇਢ ਲੱਖ
ਥੋਪੀਆ ਵਿੱਚ ਜ਼ਮੀਨ ਖਿਸਕਣ ਤੋਂ ਬਾਅਦ ਹੁਣ ਤੱਕ 229 ਲਾਸ਼ਾਂ ਬਰਾਮਦ
- by Gurpreet Singh
- July 24, 2024
- 0 Comments
ਇਥੋਪੀਆ ਦੇ ਗੋਫਾ ਦੇ ਪਹਾੜੀ ਖੇਤਰ ਵਿੱਚ ਭਾਰੀ ਮੀਂਹ ਤੋਂ ਬਾਅਦ ਐਤਵਾਰ ਸ਼ਾਮ ਅਤੇ ਸੋਮਵਾਰ ਸਵੇਰੇ ਜ਼ਮੀਨ ਖਿਸਕਣ ਦੀਆਂ ਦੋ ਘਟਨਾਵਾਂ ਵਾਪਰੀਆਂ। ਇੱਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਬਚਾਅ ਟੀਮਾਂ ਨੇ ਹੁਣ ਤੱਕ ਦੱਖਣੀ ਇਥੋਪੀਆ ਵਿੱਚ ਦੋ ਜ਼ਮੀਨ ਖਿਸਕਣ ਕਾਰਨ ਮਾਰੇ ਗਏ 229 ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਹੈ। ਗੋਫਾ ਖੇਤਰ ਦੇ ਪ੍ਰਸ਼ਾਸਕ
ਕਰੋਸ਼ੀਆ ਵਿੱਚ ਇੱਕ ਨਰਸਿੰਗ ਹੋਮ ਵਿੱਚ ਗੋਲੀਬਾਰੀ, ਘੱਟੋ ਘੱਟ 6 ਲੋਕਾਂ ਦੀ ਮੌਤ
- by Gurpreet Singh
- July 23, 2024
- 0 Comments
ਕਰੋਸ਼ੀਆ ਦੇ ਇੱਕ ਨਰਸਿੰਗ ਹੋਮ ਵਿੱਚ ਹੋਈ ਗੋਲੀਬਾਰੀ ਵਿੱਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਹੈ। ਹਮਲੇ ਤੋਂ ਬਾਅਦ ਦੇਸ਼ ਵਿੱਚ ਬੰਦੂਕ ਕੰਟਰੋਲ ਨੂੰ ਸਖ਼ਤ ਕਰਨ ਦੀ ਮੰਗ ਉੱਠਣੀ ਸ਼ੁਰੂ ਹੋ ਗਈ ਹੈ। ਪੂਰਬੀ ਸ਼ਹਿਰ ਦਾਰੂਵਰ ਵਿੱਚ ਇੱਕ ਨਰਸਿੰਗ ਹੋਮ ਵਿੱਚ ਹੋਈ ਗੋਲੀਬਾਰੀ ਵਿੱਚ ਇੱਕ ਕਰਮਚਾਰੀ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ, ਜਦੋਂ