ਪੈਰਿਸ ਓਲੰਪਿਕ ਤੋਂ ਬਾਹਰ ਹੋਈ ਮੀਰਾਬਾਈ ਚਾਨੂ, 199 ਕਿਲੋ ਭਾਰ ਚੁੱਕ ਕੇ ਚੌਥੇ ਸਥਾਨ ‘ਤੇ ਰਹੀ
- by Gurpreet Singh
- August 8, 2024
- 0 Comments
ਭਾਰਤੀ ਵੇਟਲਿਫਟਰ ਮੀਰਾਬਾਈ ਚੁਨ ਪੈਰਿਸ ਓਲੰਪਿਕ ਤੋਂ ਬਾਹਰ ਹੋ ਗਈ ਹੈ। ਔਰਤਾਂ ਦੇ ਵੇਟਲਿਫਟਿੰਗ 49 ਕਿਲੋਗ੍ਰਾਮ ਈਵੈਂਟ ‘ਚ ਉਹ ਥੋੜ੍ਹੇ ਫਰਕ ਨਾਲ ਤਗਮੇ ਤੋਂ ਖੁੰਝ ਗਈ ਅਤੇ ਚੌਥੇ ਸਥਾਨ ‘ਤੇ ਰਹੀ। ਟੋਕੀਓ ਦੀ ਚਾਂਦੀ ਦਾ ਤਗ਼ਮਾ ਜੇਤੂ ਮੀਰਾਬਾਈ ਨੇ ਦੱਖਣੀ ਪੈਰਿਸ ਏਰੀਨਾ ਵਿੱਚ ਕੁੱਲ 199 ਕਿਲੋ ਭਾਰ ਚੁੱਕਿਆ ਅਤੇ ਚੌਥੇ ਸਥਾਨ ’ਤੇ ਰਹੀ। ਚੀਨ ਦੀ
‘ਗਰੀਬਾਂ ਦਾ ਦੋਸਤ’ ਬਣੇਗਾ ਬੰਗਲਾ ਦੇਸ਼ ਦਾ ਨਵਾਂ PM! ਸੇਖ ਹਸੀਨ ਨੇ ਗੰਗਾ ’ਚ ਡੋਬਣ ਦੀ ਦਿੱਤੀ ਸੀ ਧਮਕੀ !
- by Gurpreet Kaur
- August 7, 2024
- 0 Comments
ਬਿਉਰੋ ਰਿਪੋਰਟ – ‘ਗਰੀਬਾਂ ਦਾ ਦੋਸਤ’ ਅਤੇ ‘ਗਰੀਬਾਂ ਦਾ ਬੈਂਕਰ’ ਨਾਲ ਮੁਸ਼ਹੂਰ ਨੋਬਲ ਜੇਤੂ ਮੁਹੰਮਦ ਯੂਨਿਸ ਹੁਣ ਬੰਗਲਾ ਦੇਸ਼ ਦੇ ਅਗਲੇ ਪ੍ਰਧਾਨ ਦੀ ਕੁਰਸੀ ਸੰਭਾਲਣਗੇ। ਯੂਨਿਸ ਉਹ ਸ਼ਖਸ ਹਨ ਜਿਸ ਨੂੰ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਗੰਗਾ ਵਿੱਚ ਡੋਬਣ ਲਈ ਕਹਿੰਦੀ ਸੀ ਅਤੇ ਉਨ੍ਹਾਂ ਖਿਲਾਫ ਕਈ ਝੂਠੇ ਕੇਸ ਦਰਜ ਕਰਵਾਏ ਅਤੇ ਜਾਨ ਤੋਂ ਮਾਰਨ ਦੀ
ਇਸ ਖਿਡਾਰੀ ਨੇ ਲਗਾਤਾਰ ਪੰਜ ਓਲੰਪਿਕ ਖੇਡਾਂ ਵਿੱਚ ਗੋਲਡ ਮੈਡਲ ਜਿੱਤ ਕੇ ਰਚਿਆ ਇਤਿਹਾਸ
- by Gurpreet Singh
- August 7, 2024
- 0 Comments
ਕਿਊਬਾ ਦੇ ਪਹਿਲਵਾਨ ਮਿਜਾਨ ਲੋਪੇਜ਼ ਨੇ ਲਗਾਤਾਰ ਪੰਜ ਓਲੰਪਿਕ ਖੇਡਾਂ ਵਿੱਚ ਇੱਕੋ ਈਵੈਂਟ ਵਿੱਚ ਲਗਾਤਾਰ ਪੰਜ ਸੋਨ ਤਗਮੇ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਅਗਲੇ ਕੁਝ ਹਫਤਿਆਂ ‘ਚ 42 ਸਾਲ ਦੇ ਹੋਣ ਜਾ ਰਹੇ ਲੋਪੇਜ਼ ਨੇ ਚਿਲੀ ਦੀ ਪਹਿਲਵਾਨ ਯਾਸਮੀਨ ਅਕੋਸਟਾ ਨੂੰ ਹਰਾ ਕੇ ਇਹ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਉਸ ਨੇ ਪੁਰਸ਼ਾਂ ਦੀ
ਭਾਰਤ ਦਾ ਵੱਡਾ ਫੈਸਲਾ! ਬੰਗਲਾਦੇਸ਼ ਤੋਂ ਹਾਈ ਕਮਿਸ਼ਨ-ਕੌਂਸਲੇਟ ਦੇ ਗੈਰ-ਜ਼ਰੂਰੀ ਕਰਮਚਾਰੀ ਵਾਪਸ ਸੱਦੇ
- by Gurpreet Kaur
- August 7, 2024
- 0 Comments
ਬਿਉਰੋ ਰਿਪੋਰਟ: ਬੰਗਲਾਦੇਸ਼ ਵਿੱਚ ਚੱਲ ਰਹੀ ਸਿਆਸੀ ਉਥਲ-ਪੁਥਲ ਦੇ ਵਿਚਕਾਰ, ਭਾਰਤ ਨੇ ਹਾਈ ਕਮਿਸ਼ਨ ਅਤੇ ਕੌਂਸਲੇਟ ਵਿੱਚ ਤਾਇਨਾਤ ਗੈਰ-ਜ਼ਰੂਰੀ ਕਰਮਚਾਰੀਆਂ ਨੂੰ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਇਸ ਸਬੰਧੀ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਇਸ ਸਮੇਂ ਭਾਰਤ ਵਿੱਚ ਮੌਜੂਦ ਹਨ। ਦੂਜੇ ਪਾਸੇ ਬੰਗਲਾਦੇਸ਼ ’ਚ ਵੀ ਹਿੰਦੂਆਂ
ਭਾਰਤ ਦੀਆਂ ਨਜ਼ਰਾਂ 4 ਸੋਨੇ ਤਗਮਿਆਂ ‘ਤੇ, ਵਿਨੇਸ਼ ਫਾਈਨਲ ‘ਚ ਲਗਾਏਗੀ ਦਾਅ
- by Gurpreet Singh
- August 7, 2024
- 0 Comments
ਪੈਰਿਸ ਓਲੰਪਿਕ ‘ਚ ਬੁੱਧਵਾਰ ਨੂੰ ਭਾਰਤ ਦੀ ਨਜ਼ਰ 4 ਸੋਨ ਤਮਗੇ ‘ਤੇ ਹੋਵੇਗੀ। ਅੱਜ ਫਾਈਨਲ ਮੁਕਾਬਲੇ ਵਿੱਚ 5 ਭਾਰਤੀ ਹਿੱਸਾ ਲੈਣਗੇ। ਮਹਿਲਾ 50 ਕਿਲੋਗ੍ਰਾਮ ਭਾਰ ਵਰਗ ਵਿੱਚ ਪਹਿਲਵਾਨ ਵਿਨੇਸ਼ ਫੋਗਾਟ ਦਾ ਫਾਈਨਲ ਮੁਕਾਬਲਾ ਅਮਰੀਕੀ ਪਹਿਲਵਾਨ ਸਾਰਾਹ ਐਨ ਹਿਲਡਰਬ੍ਰਾਂਟ ਨਾਲ ਹੋਵੇਗਾ। ਦੂਜੇ ਪਾਸੇ ਵੇਟਲਿਫਟਰ ਮੀਰਾਬਾਈ ਚਾਨੂ ਔਰਤਾਂ ਦੇ 49 ਕਿਲੋਗ੍ਰਾਮ ਭਾਰ ਵਰਗ ਦੇ ਤਗਮੇ ਮੁਕਾਬਲੇ, 3000
ਸ਼ੇਖ ਹਸੀਨਾ ਦੀ ਪਾਰਟੀ ਨਾਲ ਜੁੜੇ ਲੋਕਾਂ ‘ਤੇ ਹਮਲੇ: 29 ਲਾਸ਼ਾਂ ਬਰਾਮਦ
- by Gurpreet Singh
- August 7, 2024
- 0 Comments
ਬੰਗਲਾਦੇਸ਼ : ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਨੂੰ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਪ੍ਰਧਾਨ ਸ਼ਹਾਬੂਦੀਨ ਦੇ ਪ੍ਰੈੱਸ ਸਕੱਤਰ ਨੇ ਮੰਗਲਵਾਰ ਦੇਰ ਰਾਤ ਇਹ ਜਾਣਕਾਰੀ ਦਿੱਤੀ। ਇਹ ਫੈਸਲਾ ਸੰਸਦ ਭੰਗ ਹੋਣ ਤੋਂ ਬਾਅਦ ਪ੍ਰਧਾਨ ਸ਼ਹਾਬੁਦੀਨ ਅਤੇ ਵਿਦਿਆਰਥੀ ਨੇਤਾਵਾਂ ਵਿਚਾਲੇ ਹੋਈ ਬੈਠਕ ‘ਚ ਲਿਆ ਗਿਆ। ਇਸ ਵਿੱਚ ਤਿੰਨਾਂ ਹਥਿਆਰਬੰਦ ਸੈਨਾਵਾਂ ਦੇ ਮੁਖੀ