ਪੰਜਾਬ ਪੁਲਿਸ ਨੇ 487 ਕਿਲੋ ਡਰੱਗ ਦੇ ਵੱਡੇ ਸਰਗਨਾਂ ਸਿਮਰਨਜੋਤ ਨੂੰ ਵਿਦੇਸ਼ ਤੋਂ ਗ੍ਰਿਫਤਾਰ ਕੀਤਾ ! ਜਰਮਨੀ ਪੁਲਿਸ ਵੀ ਕਰ ਰਹੀ ਸੀ ਤਲਾਸ਼
ਸਿਮਰਨਜੋਤ ਸੰਧੂ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਅਤੇ ਭਾਰਤ ਵਿੱਚ 300 ਕਿਲੋ ਹੈਰੋਈਨ ਸਮੱਗਲਿੰਗ ਦੇ ਕੇਸ ਵਿੱਚ ਲੋੜੀਂਦਾ ਸੀ
ਸਿਮਰਨਜੋਤ ਸੰਧੂ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਅਤੇ ਭਾਰਤ ਵਿੱਚ 300 ਕਿਲੋ ਹੈਰੋਈਨ ਸਮੱਗਲਿੰਗ ਦੇ ਕੇਸ ਵਿੱਚ ਲੋੜੀਂਦਾ ਸੀ
ਬ੍ਰਾਜ਼ੀਲ ’ਚ ਇਕ ਵੱਡਾ ਜਹਾਜ਼ ਹਾਦਸਾ ਵਾਪਰਿਆ ਹੈ। ਇੱਥੇ ਸਾਓ ਪਾਓਲੋ ਦੇ ਬਾਹਰਵਾਰ ਇਕ ਬੋਏਪਾਸ ਏਅਰਲਾਈਨ ਦਾ ਏ.ਟੀ.ਆਰ. 72 ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ ਸਵਾਰ ਸਾਰੇ 62 ਲੋਕਾਂ ਦੀ ਮੌਤ ਹੋ ਗਈ ਹੈ। ਵੋਇਪਾਸ ਏਅਰਲਾਈਨ ਨੇ ਕਿਹਾ ਕਿ ਸਾਓ ਪਾਓਲੋ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਗੁਆਰੁਲਹੋਸ ਲਈ ਜਾ ਰਿਹਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਵਿੱਚ
ਬਿਉਰੋ ਰਿਪੋਰਟ: ਗਾਜ਼ਾ ਦੇ ਦਾਰਾਜ ਜ਼ਿਲ੍ਹੇ ਦੇ ਇੱਕ ਸਕੂਲ ’ਤੇ ਇਜ਼ਰਾਈਲ ਵੱਲੋਂ ਸ਼ਨੀਵਾਰ ਸਵੇਰੇ ਹਮਲਾ ਕੀਤਾ ਗਿਆ, ਜਿਸ ਵਿੱਚ 100 ਤੋਂ ਵੱਧ ਲੋਕ ਮਾਰੇ ਗਏ। ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਮਰਨ ਵਾਲਿਆਂ ਵਿੱਚ ਔਰਤਾਂ, ਬੱਚੇ ਅਤੇ ਬਜ਼ੁਰਗ ਵੀ ਸ਼ਾਮਲ ਹਨ। ਇਸ ਸਕੂਲ ਵਿੱਚ ਕਈ ਲੋਕਾਂ ਨੇ ਸ਼ਰਨ ਲਈ ਹੋਈ ਸੀ। ਇਹ ਹਮਲਾ ਸਵੇਰ ਦੀ ਨਮਾਜ਼
ਬਿਉਰੋ ਰਿਪੋਰਟ – ਨੈਸ਼ਨਲ ਜਿਓਗਾਫਿਕ ਚੈਨਲ (National geographic) ‘ਤੇ ਖਤਰਨਾਕ ਜਾਨਵਰਾਂ ਦੇ ਵਿਚਾਲੇ ਤੁਸੀਂ ਇਕ ਸ਼ਖਸ ਐਡਮ (ADAM) ਨੂੰ ਕਈ ਵਾਰ ਵੇਖਿਆ ਹੋਵੇਗਾ,ਉਸ ਦੇ ਹੌਸਲੇ ਦੀ ਤਾਰੀਫ ਵੀ ਕੀਤੀ ਹੋਵੇਗੀ। ਪਰ ਉਸ ਨੂੰ ਬ੍ਰਿਟੇਨ (BRITAIN) ਦੀ ਅਦਾਲਤ ਨੇ ਜਿਸ ਜੁਰਮ ਦੇ ਲਈ 10 ਸਾਲ ਦੀ ਸਜ਼ਾ ਸੁਣਾਈ ਹੈ ਉਹ ਸੁਣ ਕੇ ਤੁਹਾਡੇ ਪੈਰਾ ਹੇਠਾਂ ਤੋਂ
ਭਾਰਤ ਨੇ ਬੰਗਲਾਦੇਸ਼ ਦੇ ਹਾਲਾਤਾਂ ਨੂੰ ਵੇਖ ਦੇ ਹੋਏ ਵੀਜ਼ਾ ਸੈਂਟਰ ਬੰਦ ਕੀਤੇ
ਬਿਉਰੋ ਰਿਪੋਰਟ: ਬੰਗਲਾਦੇਸ਼ ਦੀ ਸਥਿਤੀ ਬਹੁਤ ਖਰਾਬ ਹੈ। ਹਰ ਪਾਸੇ ਲੁੱਟ-ਖਸੁੱਟ ਹੋ ਰਹੀ ਹੈ। ਜੈਸੋਰ ਦੇ ਜਬੀਰ ਇੰਟਰਨੈਸ਼ਨਲ ਹੋਟਲ ਨੂੰ ਭੀੜ ਨੇ ਅੱਗ ਲਗਾ ਦਿੱਤੀ ਜਿਸ ਵਿੱਚ 25 ਲੋਕਾਂ ਦੀ ਸੜ ਕੇ ਜਾਨ ਚਲੀ ਗਈ ਹੈ। ਕਈ ਭਾਰਤੀ ਵੀ ਇਸ ਹੋਟਲ ਵਿੱਚ ਰੁਕੇ ਹੋਏ ਸਨ ਜਿਨ੍ਹਾਂ ਨੇ ਆਪਣੀ ਜਾਨ ਬਚਾਉਣ ਲਈ ਹੋਟਲ ਦੀਆਂ ਮੰਜ਼ਿਲਾਂ ਤੋਂ