ਭਾਰਤ ਸਰਕਾਰ ਦੀ ਏਜੰਸੀ FSSAI ਦੀ ਮਸਾਲਿਆਂ ਨੂੰ ਲੈਕੇ ਹੋਸ਼ ਉਡਾਉਣ ਵਾਲੀ ਰਿਪੋਰਟ ! ਪਹਿਲਾਂ ਸਿੰਗਾਪੁਰ ਨੇ ਕੈਂਸਰ ਦਾ ਖਦਸ਼ਾ ਜਤਾਇਆ ਸੀ
- by Khushwant Singh
- August 19, 2024
- 0 Comments
ਬਜ਼ਾਰ ਵਿੱਚ ਕੁੱਲ ਮਸਾਲਿਆਂ ਦਾ 12 ਫੀਸਦੀ ਹਿੱਸਾ ਖਤਰਨਾਕ
ਰੱਖੜੀ ਤੋਂ ਇਕ ਦਿਨ ਪਹਿਲਾਂ ਇਕਲੌਤਾ ਭਰਾ ਦੁਨੀਆ ਤੋਂ ਚੱਲਾ ਗਿਆ ! ਸੱਤ ਸਮੁੰਦਰ ਪਾਰ ਦਰਦਨਾਕ ਮੌਤ !
- by Khushwant Singh
- August 19, 2024
- 0 Comments
ਨੌਜਵਾਨ ਵਿਸ਼ਵਦੀਪ ਸਿੰਘ ਦੀ ਉਮਰ 19 ਸਾਲ ਦੱਸੀ ਜਾ ਰਹੀ ਹੈ
ਪੰਜਾਬੀ ਡਰਾਇਵਰ ਦੀ ਕੈਨੇਡਾ ‘ਚ ਗਈ ਜਾਨ! ਇਸ ਤਰ੍ਹਾਂ ਵਾਪਰਿਆ ਹਾਦਸਾ
- by Manpreet Singh
- August 18, 2024
- 0 Comments
ਕੈਨੇਡਾ (Canada) ਤੋਂ ਮੰਦਭਾਗੀ ਖਬਰ ਆਈ ਹੈ, ਜਿੱਥੇ ਪੰਜਾਬ ਟਰੱਕ ਡਰਾਈਵਰ ਦੀ ਮੌਤ ਹੋ ਗਈ ਹੈ। ਇਸ ਭਿਆਨਕ ਸੜਕ ਹਾਦਸੇ ਵਿੱਚ ਮ੍ਰਿਤਕ ਹਰਸ਼ਵੀਰ ਸਿੰਘ ਮੱਲੀ ਦੀ ਮੌਤ ਹੋ ਗਈ ਹੈ। ਇਹ ਹਾਦਸਾ ਕੈਲਗਰੀ ਦੇ ਹਾਈਵੇਅ ਉੱਤੇ ਵਾਪਰਿਆ ਹੈ, ਇਹ ਟਰੱਕ ਅਮੋਨੀਅਮ ਨਾਈਟਰੇਟ ਨਾਲ ਭਰਿਆ ਹੋਇਆ ਸੀ। ਹਰਸ਼ਵੀਰ ਸਿੰਘ ਮੱਲੀ ਇਸ ਟਰੱਕ ਨੂੰ ਚਲਾ ਰਿਹਾ ਸੀ
ਅਮਰੀਕਾ ‘ਚ ਭਾਰਤੀ ਮੂਲ ਦੇ ਵਿਅਕਤੀ ਨਾਲ ਵਾਪਰਿਆ ਵੱਡਾ ਹਾਦਸਾ! ਨਾਬਾਲਿਗ ਨੇ ਪਰਿਵਾਰ ਦੀਆਂ ਖੁਸ਼ੀਆਂ ਕੀਤੀਆਂ ਖਤਮ
- by Manpreet Singh
- August 18, 2024
- 0 Comments
ਅਮਰੀਕਾ (America) ਵਿੱਚ ਭਾਰਤੀ ਮੂਲ ਦੇ ਇਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਹ ਕਤਲ ਅਮਰੀਕਾ ਦੇ ਨਾਰਥ ਕੈਰੋਲਿਨਾ ਦੇ ਇਕ ਸਟੋਰ ਵਿੱਚ ਕੀਤਾ ਗਿਆ ਹੈ। ਸਟੋਰ ਵਿੱਚ ਨਾਬਾਲਿਗ ਵੱਲੋਂ ਮੈਨਾਂਕ ਪਟੇਲ ਨਾਮ ਦੇ ਭਾਰਤੀ ਮੂਲ ਦੇ ਵਿਅਕਤੀ ਨੂੰ ਗੋਲੀ ਮਾਰ ਦਿੱਤੀ। ਮੈਨਾਂਕ ਪਟੇਲ ਸਟੋਰ ਦਾ ਮਾਲਕ ਦੱਸਿਆ ਜਾ ਰਿਹਾ ਹੈ।
ਪਾਕਿਸਤਾਨ ਸਰਕਾਰ ਨੇ ਖਿਡਾਰੀਆਂ ਦਾ ਅਪਮਾਨ , ਕਿਹਾ ਸਨਮਾਨ ਸਮਾਰੋਹ ਦਾ ਸੱਦਾ, ਫਿਰ ਵਾਪਸ ਲਿਆ ਸੱਦਾ
- by Gurpreet Singh
- August 18, 2024
- 0 Comments
ਪਾਕਿਸਤਾਨ ਦੇ ਜੈਵਲਿਨ ਖਿਡਾਰੀ ਅਰਸ਼ਦ ਨਦੀਮ ਦੇ ਪੈਰਿਸ ਓਲੰਪਿਕ ਵਿੱਚ ਸੋਨ ਤਮਗਾ ਜਿੱਤਣ ਤੋਂ ਬਾਅਦ ਸ਼ਾਹਬਾਜ਼ ਸਰਕਾਰ ਨੇ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਸਮਾਗਮ ਦਾ ਆਯੋਜਨ ਕੀਤਾ। ਹਾਲਾਂਕਿ, ਪਾਕਿਸਤਾਨ ਦੇ ਹਾਕੀ ਖਿਡਾਰੀਆਂ ਦੇ ਅਨੁਸਾਰ, ਉਨ੍ਹਾਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਮਿਲਣ ਤੋਂ ਬਾਅਦ, ਸੱਦਾ ਵਾਪਸ ਲੈ ਲਿਆ ਗਿਆ ਸੀ। ਪਾਕਿਸਤਾਨ ਦੇ ਸਾਬਕਾ ਹਾਕੀ
ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿੱਚ ਦਾਅਵਾ, ਬੰਗਲਾਦੇਸ਼ ਵਿੱਚ ਹਿੰਸਾ ਵਿੱਚ ਲਗਭਗ 650 ਲੋਕਾਂ ਦੀ ਮੌਤ
- by Gurpreet Singh
- August 18, 2024
- 0 Comments
ਬੰਗਲਾਦੇਸ਼ : ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫਤਰ ਨੇ ਆਪਣੀ ਰਿਪੋਰਟ ‘ਚ ਦਾਅਵਾ ਕੀਤਾ ਹੈ ਕਿ ਬੰਗਲਾਦੇਸ਼ ‘ਚ ਹਾਲ ਹੀ ‘ਚ ਹੋਈ ਹਿੰਸਾ ‘ਚ ਕਰੀਬ 650 ਲੋਕਾਂ ਦੀ ਮੌਤ ਹੋਈ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਹਿੰਸਾ, ਗ੍ਰਿਫਤਾਰੀਆਂ ਅਤੇ ਨਿਆਂਇਕ ਹਿਰਾਸਤ ਵਿੱਚ ਮੌਤਾਂ ਦੀਆਂ ਘਟਨਾਵਾਂ ਦੀ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਜਾਂਚ ਹੋਣੀ ਚਾਹੀਦੀ
ਰੂਸ ‘ਚ ਭੂਚਾਲ ਦੇ ਝਟਕੇ, ਜਵਾਲਾਮੁਖੀ ਫਟਿਆ, ਆਸਮਾਨ ‘ਚ 8 ਕਿਲੋਮੀਟਰ ਤੱਕ ਦੇਖਿਆ ਗਿਆ ਜਵਾਲਾਮੁਖੀ ਦਾ ਧੂੰਆ
- by Gurpreet Singh
- August 18, 2024
- 0 Comments
ਰੂਸ ਦੇ ਪੂਰਬੀ ਤੱਟ ‘ਤੇ 7.0 ਤੀਬਰਤਾ ਦਾ ਬਹੁਤ ਤੇਜ਼ ਭੂਚਾਲ ਆਇਆ ਹੈ। ਇਹ ਭੂਚਾਲ ਇੰਨਾ ਜ਼ਬਰਦਸਤ ਸੀ ਕਿ ਇਸ ਨਾਲ ਰੂਸ ਦੇ ਸ਼ਿਵਲੁਚ ਜਵਾਲਾਮੁਖੀ ‘ਚ ਧਮਾਕਾ ਹੋਇਆ। ਰੂਸੀ ਸਰਕਾਰੀ ਮੀਡੀਆ TASS ਨੇ ਇਹ ਜਾਣਕਾਰੀ ਦਿੱਤੀ ਹੈ। ਰੂਸ ਦੇ ਪੂਰਬੀ ਤੱਟ ‘ਤੇ 7.0 ਤੀਬਰਤਾ ਦੇ ਭੂਚਾਲ ਤੋਂ ਬਾਅਦ ਸਿਵਾਲਚ ਜਵਾਲਾਮੁਖੀ ਫਟ ਗਿਆ ਹੈ ਅਤੇ ਸੁਨਾਮੀ