India International

ਆਸਟਰੇਲੀਆ ਸਰਕਾਰ ਨੇ ਭਾਰਤੀਆਂ ਲਈ ਸ਼ੁਰੂ ਕੀਤਾ ‘ਵਰਕ ਐਂਡ ਹੋਲੀਡੇ ਵੀਜ਼ਾ’

ਯੂਰਪੀ ਦੇਸ਼ਾਂ ਦੇ ਵਸਨੀਕਾਂ ਵਾਂਗ ਹੁਣ ਭਾਰਤੀਆਂ ਨੂੰ ਵੀ ਛੁੱਟੀਆਂ ਦੌਰਾਨ ਆਸਟ੍ਰੇਲੀਆ ‘ਚ ਕੰਮ ਕਰਨ ਦਾ ਵੀਜ਼ਾ ਮਿਲੇਗਾ। ਆਸਟ੍ਰੇਲੀਅਨ ਗ੍ਰਹਿ ਮੰਤਰਾਲੇ ਨੇ ਵੀਜ਼ਾ ਨਿਯਮਾਂ ਵਿੱਚ ਮਹੱਤਵਪੂਰਨ ਤਬਦੀਲੀਆਂ ਦਾ ਐਲਾਨ ਕੀਤਾ ਹੈ, ਜਿਸ ਤਹਿਤ ਭਾਰਤ ਨੂੰ ਸਬਕਲਾਸ 462 (ਕੰਮ ਅਤੇ ਛੁੱਟੀ) ਵੀਜ਼ਾ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਗਿਆ ਹੈ। ਤਬਦੀਲੀ ਦਾ ਉਦੇਸ਼ ਆਸਟ੍ਰੇਲੀਆ ਵਿੱਚ ਨੌਜਵਾਨ ਭਾਰਤੀਆਂ ਲਈ

Read More
International

ਲਾਈਵ ਟੀਵੀ ਬਹਿਸ ‘ਚ ਵਿਰੋਧੀ ਧਿਰ ਦੇ ਨੇਤਾ ‘ਤੇ ਕੁਰਸੀ ਨਾਲ ਕੀਤਾ ਹਮਲਾ

ਬ੍ਰਾਜ਼ੀਲ ਦੇ ਸਾਓ ਪਾਓਲੋ ‘ਚ ਮੇਅਰ ਦੇ ਅਹੁਦੇ ਲਈ ਲਾਈਵ ਬਹਿਸ ਦੌਰਾਨ ਇਕ ਉਮੀਦਵਾਰ ਨੇ ਆਪਣੇ ਵਿਰੋਧੀ ‘ਤੇ ਕੁਰਸੀ ਨਾਲ ਹਮਲਾ ਕਰ ਦਿੱਤਾ। ਜ਼ਖਮੀ ਉਮੀਦਵਾਰ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਸੀਐਨਐਨ ਮੁਤਾਬਕ ਇਹ ਬਹਿਸ ਖੱਬੇਪੱਖੀ ਉਮੀਦਵਾਰ ਜੋਸ ਲੁਈਸ ਡੇਟੇਨਾ ਅਤੇ ਸੱਜੇ ਪੱਖੀ ਆਗੂ ਪਾਬਲੋ ਮਾਰਸੇਲ

Read More
International

ਲੇਬਨਾਨ ‘ਚ ਪੇਜ਼ਰ ਧਮਾਕੇ ‘ਚ 11 ਦੀ ਮੌਤ, 4000 ਜ਼ਖਮੀ

ਲੇਬਨਾਨ : ਮੰਗਲਵਾਰ ਦੁਪਹਿਰ ਨੂੰ ਲੇਬਨਾਨ ਵਿੱਚ  ( Lebanon Explosion ) ਹਿਜ਼ਬੁੱਲਾ ਦੇ ਮੈਂਬਰਾਂ ਦੇ ਪੇਜਰਾਂ (ਸੰਚਾਰ ਉਪਕਰਣਾਂ) ‘ਤੇ ਕਈ ਲੜੀਵਾਰ ਧਮਾਕੇ ਹੋਏ। ਮੀਡੀਆ ਰਿਪੋਰਟਾਂ ਮੁਤਾਬਕ ਧਮਾਕੇ ‘ਚ 11 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ ਹਿਜ਼ਬੁੱਲਾ ਦੇ 8 ਮੈਂਬਰ ਅਤੇ 1 ਲੜਕੀ ਸ਼ਾਮਲ ਹੈ। ਇਸ ਹਮਲੇ ‘ਚ ਹੁਣ ਤੱਕ 4 ਹਜ਼ਾਰ ਤੋਂ

Read More