India International Khetibadi Punjab

ਲਾਹੌਰ ’ਚ ਪ੍ਰਦੂਸ਼ਣ ਨੇ ਤੋੜੇ ਰਿਕਾਰਡ, AQI 700 ਪਾਰ! ਚੜ੍ਹਦੇ ਪੰਜਾਬ ਨੂੰ ਦੱਸਿਆ ਜ਼ਿੰਮੇਵਾਰ, CM ਮਾਨ ਨੂੰ ਲਿਖੀ ਚਿੱਠੀ

ਬਿਉਰੋ ਰਿਪੋਰਟ: ਪਹਿਲਾਂ ਦਿੱਲੀ NCR ਵਿੱਚ ਪ੍ਰਦੂਸ਼ਣ (Pollution) ਦੇ ਲਈ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਸੀ ਤੇ ਹੁਣ ਲਹਿੰਦੇ ਪੰਜਾਬ ਨੇ ਵੀ ਲਾਹੌਰ ਵਿੱਚ ਪ੍ਰਦੂਸ਼ਣ ਦੀ ਮਾਤਰਾ ਵਧਣ ’ਤੇ ਚੜ੍ਹਦੇ ਪੰਜਾਬ ’ਤੇ ਸਵਾਲ ਚੁੱਕੇ ਹਨ। ਪਾਕਿਸਤਾਨ ਦਾ ਲਾਹੌਰ ਸ਼ਹਿਰ ਪਿਛਲੇ ਕੁਝ ਦਿਨਾਂ ਤੋਂ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਲ

Read More
India

ਧੋਖਾ ਨਹੀਂ ਹਕੀਕਤ! 3 ਰੁਪਏ ਦਾ ਸ਼ੇਅਰ 2 ਦਿਨਾਂ ’ਚ ਪਹੁੰਚਿਆ 2,48,000 ਤੱਕ! ਰਾਤੋਂ ਰਾਤ ਕਰੋੜਪਤੀ ਬਣ ਗਏ ਲੋਕ

ਬਿਉਰੋ ਰਿਪੋਰਟ: ਸੈਨਸੈਕਸ (Sensex) ਭਾਵੇਂ ਲਗਾਤਾਰ ਡਿੱਗ ਰਿਹਾ ਹੈ ਪਰ ਇੱਕ ਸ਼ੇਅਰ ਨੇ ਇੱਕ ਦਿਨ ਦੇ ਅੰਦਰ 67 ਲੱਖ ਫੀਸਦੀ ਦਾ ਰਿਟਰਨ (Return) ਹਾਸਲ ਕੀਤਾ ਹੈ। ਇਹ ਸਟਾਕ (Stock) 3 ਰੁਪਏ ਦਾ ਸੀ ਜੋ ਹੁਣ ਵੱਧ ਕੇ 2,36,000 ਰੁਪਏ ਦਾ ਹੋ ਗਿਆ ਹੈ। ਇਸ ਸ਼ੇਅਰ ਵਿੱਚ ਨਿਵੇਸ਼ ਕਰਨ ਵਾਲੇ ਲੋਕ ਰਾਤੋ-ਰਾਤ ਕਰੋੜਪਤੀ ਹੋ ਗਏ ਹਨ।

Read More
India

ਸਕੂਟੀ ’ਤੇ ਲਿਜਾ ਰਹੇ ਸੀ ‘ਗੰਢਾ ਬੰਬ’ ਦਾ ਬੋਰਾ; ਰਸਤੇ ’ਚ ਲੱਗੀ ਅੱਗ, 1 ਦੀ ਮੌਤ, 6 ਜ਼ਖ਼ਮੀ

ਬਿਉਰੋ ਰਿਪੋਰਟ: ਆਂਧਰਾ ਪ੍ਰਦੇਸ਼ ਦੇ ਏਲੁਰੂ ਜ਼ਿਲ੍ਹੇ ਵਿੱਚ ਪਟਾਕਿਆਂ ਨਾਲ ਸਬੰਧਿਤ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਛੇ ਜ਼ਖ਼ਮੀ ਹੋ ਗਏ। ਦੋ ਵਿਅਕਤੀ ਦੋਪਹੀਆ ਵਾਹਨ ’ਤੇ ‘ਗੰਢਾ ਬੰਬ’ ਦਾ ਬੋਰਾ ਲੈ ਕੇ ਜਾ ਰਿਹਾ ਸੀ ਕਿ ਟੋਏ ਕਾਰਨ ਸਕੂਟਰ ਹਾਦਸਾਗ੍ਰਸਤ ਹੋ ਗਈ। ਗੰਢਾ ਬੰਬ ਦਾ ਡੱਬਾ ਸਕੂਟਰ ਤੋਂ ਡਿੱਗਿਆ ਅਤੇ ਜ਼ਬਰਦਸਤ ਧਮਾਕਾ

Read More
India Punjab Sports

ਹੁਣ Punjab Kings ਵੱਲੋਂ ਨਹੀਂ ਖੇਡੇਗਾ ਅਰਸ਼ਦੀਪ! ਦਿੱਲੀ ਤੋਂ ਪੰਤ ਦੀ ਛੁੱਟੀ, ਜਾਣੋ ਪੂਰੀ ਪਲੇਅਰ ਰਿਟੈਂਸ਼ਨ ਲਿਸਟ

ਬਿਉਰੋ ਰਿਪੋਰਟ: IPL ਦੇ ਮੈਗਾ ਆਕਸ਼ਨ -2024 ਦੇ ਲਈ ਪਲੇਅਰ ਰਿਟੈਂਸ਼ਨ (Player Retention) ਦੀ ਲਿਸਟ ਆ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਕਿੰਗਸ (Punjab Kings) ਨੇ 5 ਸਾਲ ਤੋਂ ਟੀਮ ਨਾਲ ਖੇਡ ਰਹੇ ਅਰਸ਼ਦੀਪ ਸਿੰਘ (Arshdeep Singh) ਨੂੰ ਟੀਮ ਵਿੱਚ ਮੁੜ ਤੋਂ ਸ਼ਾਮਲ ਨਹੀਂ ਕੀਤਾ ਗਿਆ, ਪੰਜਾਬ ਕਿੰਗਸ ਦੇ ਵੱਲੋਂ ਸਿਰਫ ਪ੍ਰਭਸਿਮਰਨ

Read More
India International

ਭਾਰਤ-ਚੀਨ ਸਰਹੱਦ ’ਤੇ ਫੌਜੀਆਂ ਨੇ ਇੱਕ-ਦੂਜੇ ਨੂੰ ਵੰਡੀਆਂ ਮਠਿਆਈਆਂ

ਬਿਉਰੋ ਰਿਪੋਰਟ: ਅੱਜ ਵੀਰਵਾਰ ਨੂੰ ਦੀਵਾਲੀ ਦੇ ਮੌਕੇ ’ਤੇ ਭਾਰਤ ਅਤੇ ਚੀਨ ਦੀਆਂ ਫੌਜਾਂ ਨੇ ਇੱਕ ਦੂਜੇ ਨੂੰ ਮਠਿਆਈਆਂ ਵੰਡੀਆਂ। ਪੂਰਬੀ ਲੱਦਾਖ ਵਿੱਚ ਹਾਟ ਸਪ੍ਰਿੰਗਜ਼, ਕਾਰਾਕੋਰਮ ਦੱਰੇ, ਦੌਲਤ ਬੇਗ ਓਲਡੀ, ਕੋਂਗਕਲਾ ਅਤੇ ਚੁਸ਼ੁਲ-ਮੋਲਡੋ ਦੇ ਨਾਲ ਕੰਟਰੋਲ ਰੇਖਾ (LOC) ’ਤੇ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਇੱਕ ਦੂਜੇ ਨੂੰ ਮਠਿਆਈਆਂ ਖੁਆਈਆਂ ਅਤੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ। ਇਸ

Read More