ਨਸ਼ਿਆਂ ਦੇ ਕਾਰੋਬਾਰ ‘ਚ ਕੁੜੀਆਂ ਦੀ ਐਂਟਰੀ, ਸਕੂਟੀ ‘ਤੇ ਸਕੂਲਾਂ-ਕਾਲਜਾਂ ਤੇ ਕਲੱਬਾਂ ਨੇੜੇ ਵੇਚ ਰਹੀਆਂ ਨਸ਼ੇ
Ranchi News: ਨਸ਼ੇ ਦੇ ਵਪਾਰੀ ਔਰਤਾਂ ਨੂੰ ਆਪਣਾ ਸਾਫਟ ਟਾਰਗੇਟ ਬਣਾ ਰਹੇ ਹਨ ਅਤੇ ਫਿਰ ਉਨ੍ਹਾਂ ਦੀ ਮਦਦ ਨਾਲ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ। ਨਸ਼ਿਆਂ ਦੇ ਕਾਲੇ ਕਾਰੋਬਾਰ ਵਿੱਚ ਔਰਤਾਂ ਦੀ ਐਂਟਰੀ ਵੀ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ।