ਨਵੇਂ ਆਈਫੋਨ ‘ਚ ਆ ਰਹੀ ਦਿੱਕਤ! ਖਰੀਦਦਾਰਾਂ ਦੱਸੀ ਪਰੇਸ਼ਾਨੀ
- by Manpreet Singh
- September 24, 2024
- 0 Comments
ਬਿਉਰੋ ਰਿਪੋਰਟ – ਆਈਫੋਨ 16 ਪ੍ਰੋ ਮਾਡਲ (Iphone 16 pro Model) ਨੂੰ ਲਾਂਚ ਹੋਏ ਨੂੰ ਹਾਲੇ ਕੁੱਝ ਹੀ ਦਿਨ ਹੋਏ ਹਨ ਪਰ ਇਸ ਨੂੰ ਖਰੀਦਣ ਵਾਲੇ ਲੋਕਾਂ ਨੂੰ ਹੁਣ ਪਰੇਸ਼ਾਨੀ ਆ ਰਹੀ ਹੈ। ਖਰੀਦਣ ਵਾਲੇ ਲੋਕ ਡਿਵਾਈਸ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਰਹੇ ਹਨ। ਦੱਸ ਦੇਈਏ ਕਿ ਇਹ ਸਮੱਸਿਆ ਸਕਰੀਨ ਦੇ ਨਾਲ ਸਬੰਧਿਤ ਹੈ। ਜਾਣਕਾਰੀ
ਬੀਜੇਪੀ ਦੇ ਕਰੀਬੀ ਰਹੇ ZEE ਦੇ ਮਾਲਿਕ ਬਗਾਵਤ ‘ਤੇ ਉਤਰੇ! ਹਰਿਆਣਾ ‘ਚ ਕਾਂਗਰਸ ਦੇ ਹੱਕ ‘ਚ ਪ੍ਰਚਾਰ!
- by Manpreet Singh
- September 24, 2024
- 0 Comments
ਬਿਉਰੋ ਰਿਪੋਰਟ – ਲੋਕ ਸਭਾ ਚੋਣਾਂ ਵਿੱਚ ਬਾਗੀ ਸੁਰ ਵਿਖਾਉਣ ਵਾਲੇ ZEE ਟੀਵੀ ਦੇ ਮਾਲਿਕ ਸੁਭਾਸ਼ ਚੰਦਰਾ (DOCTOR SUBHASH CHANDRA) ਨੇ ਹਰਿਆਣਾ ਵਿਧਾਨ ਸਭਾ ਚੋਣਾਂ (HARYANA ASSEMBLY ELECTION 2024) ਨੂੰ ਲੈਕੇ ਇਕ ਵਾਰ ਮੁੜ ਤੋਂ ਬੀਜੇਪੀ ਖਿਲਾਫ ਮੋਰਚਾ ਖੋਲ ਦਿੱਤਾ ਹੈ। ਉਹ ਹਿਸਾਰ ਹਲਕੇ ਦੀਆਂ ਸੀਟਾਂ ‘ਤੇ ਬੀਜੇਪੀ ਦੇ ਉਮੀਦਵਾਰਾਂ ਦੇ ਖਿਲਾਫ ਪ੍ਰਚਾਰ ਕਰ ਰਹੇ
VIDEO-24 ਸਤੰਬਰ ਦੀਆਂ ਵੱਡੀਆਂ ਖ਼ਬਰਾਂ | THE KHALAS TV
- by Manpreet Singh
- September 24, 2024
- 0 Comments
ਸੋਨੇ-ਚਾਂਦੀ ਦੇ ਭਾਅ ਦਾ ਟੁੱਟਿਆ ਰਿਕਾਰਡ! ਇੱਕ ਤੋਲ਼ਾ ₹74000 ਤੋਂ ਪਾਰ, ਚਾਂਦੀ ਦੀ ਕੀਮਤ ਵੀ ਅੱਜ ₹312 ਵਧੀ
- by Gurpreet Kaur
- September 24, 2024
- 0 Comments
ਬਿਉਰੋ ਰਿਪੋਰਟ: ਸੋਨੇ ਦੀ ਕੀਮਤ ਅੱਜ 24 ਸਤੰਬਰ ਨੂੰ ਆਪਣੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਮੁਤਾਬਕ ਮੰਗਲਵਾਰ ਨੂੰ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 204 ਰੁਪਏ ਵਧ ਕੇ 74,671 ਰੁਪਏ ਹੋ ਗਈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਇਸ ਦੀ ਕੀਮਤ 74,467 ਰੁਪਏ ਪ੍ਰਤੀ ਦਸ
ਕੰਗਨਾ ਦਾ ਕਿਸਾਨਾਂ ’ਤੇ ਮੁੜ ਤੋਂ ਵਿਵਾਦਿਤ ਬਿਆਨ! ‘ਕੰਗਨਾ ਹੁਣ PM ਮੋਦੀ ਤੋਂ ਵੱਡੀ!’ ‘ਅਸ਼ਾਂਤੀ ਫੈਲਾਉਣ ਦੀ ਸੁਪਾਰੀ ਲਈ ਹੈ!’
- by Gurpreet Kaur
- September 24, 2024
- 0 Comments
ਬਿਉਰੋ ਰਿਪੋਰਟ – ਅਦਾਕਾਰਾ ਅਤੇ ਮੰਡੀ ਤੋਂ ਬੀਜੇਪੀ ਦੀ ਐੱਮਪੀ ਕੰਗਨਾ ਰਣੌਤ (Kangna Ranaut) ਦਾ ਮੁੜ ਤੋਂ ਕਿਸਾਨਾਂ (Farmer) ’ਤੇ ਦਿੱਤੇ ਗਏ ਬਿਆਨ ’ਤੇ ਵਿਵਾਦ ਹੋ ਗਿਆ ਹੈ। ਕੰਗਨਾ ਨੇ ਮੰਗ ਕੀਤੀ ਹੈ ਕਿ 3 ਖੇਤੀ ਕਾਨੂੰਨ (3 Farmer Law Repealed) ਮੁੜ ਤੋਂ ਵਾਪਸ ਲਿਆਉਣੇ ਚਾਹੀਦੇ ਹਨ। ਸਿਰਫ਼ 2 ਸੂਬਿਆਂ ਦੇ ਕਿਸਾਨਾਂ ਨੇ ਹੀ ਇਤਰਾਜ਼
ਬਦਲਾਪੁਰ ਬਲਾਤਕਾਰ ਦੇ ਦੋਸ਼ੀ ਦੀ ਪੁਲਿਸ ਫਾਇਰਿੰਗ ‘ਚ ਮੌਤ, ਪਰਿਵਾਰ ਨੇ ਐਨਕਾਊਂਟਰ ਦਾ ਕੀਤਾ ਦਾਅਵਾ
- by Gurpreet Singh
- September 24, 2024
- 0 Comments
ਮਹਾਰਾਸ਼ਟਰ : 23 ਸਤੰਬਰ ਨੂੰ ਮਹਾਰਾਸ਼ਟਰ ਦੇ ਬਦਲਾਪੁਰ ਦੇ ਇੱਕ ਸਕੂਲ ਵਿੱਚ ਦੋ ਲੜਕੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਅਕਸ਼ੈ ਸ਼ਿੰਦੇ ਦੀ ਪੁਲਿਸ ਗੋਲੀਬਾਰੀ ਵਿੱਚ ਮੌਤ ਹੋ ਗਈ ਸੀ। ਮਹਾਰਾਸ਼ਟਰ ਸਰਕਾਰ ਨੇ ਕਿਹਾ ਕਿ ਦੋਸ਼ੀ ਨੇ ਪੁਲਿਸ ਕਰਮਚਾਰੀ ਦਾ ਰਿਵਾਲਵਰ ਖੋਹ ਲਿਆ ਸੀ ਜਦੋਂ ਉਸਨੂੰ ਜਾਂਚ ਲਈ ਲਿਜਾਇਆ ਜਾ ਰਿਹਾ ਸੀ ਅਤੇ ਸਿਪਾਹੀ ‘ਤੇ ਗੋਲੀ