ਹਰਿਆਣਾ ADGP ਖ਼ੁਦਕੁਸ਼ੀ ਮਾਮਲੇ ’ਚ ਨਵਾਂ ਮੋੜ, ASI ਨੇ ਵੀ ਕੀਤੀ ਜੀਵਨ ਲੀਲਾ ਸਮਾਪਤ, ਕੀਤਾ ਵੱਡਾ ਖ਼ੁਲਾਸਾ
ਬਿਊਰੋ ਰਿਪੋਰਟ (ਰੋਹਤਕ, 14 ਅਕਤੂਬਰ 2025): ਹਰਿਆਣਾ ਦੇ ਰੋਹਤਕ ਵਿੱਚ ਸਾਇਬਰ ਸੈੱਲ ਵਿੱਚ ਤਾਇਨਾਤ ASI ਸੰਦੀਪ ਕੁਮਾਰ ਨੇ ਆਪਣੇ ਆਪ ਨੂੰ ਗੋਲ਼ੀ ਮਾਰ ਕੇ ਖੁਦਕੁਸ਼ੀ ਕਰ ਲਈ। ਉਸਦੀ ਲਾਸ਼ ਲਾਢੌਤ ਰੋਡ ’ਤੇ ਖੇਤਾਂ ਵਿੱਚ ਬਣੇ ਇੱਕ ਮਕਾਨ ਤੋਂ ਬਰਾਮਦ ਹੋਈ। ਮੌਕੇ ਤੋਂ ਇਕ ਸੁਸਾਈਡ ਨੋਟ ਅਤੇ ਮੌਤ ਤੋਂ ਪਹਿਲਾਂ ਬਣਾਇਆ ਵੀਡੀਓ ਵੀ ਮਿਲਿਆ ਹੈ। ਵੀਡੀਓ
