ਨੂਹ ਮਾਮਲੇ ਬਾਰੇ ਬਿਆਨ ’ਤੇ ਖੱਟਰ ਦਾ ਭਗਵੰਤ ਮਾਨ ਜਵਾਬ , ਕਿਹਾ ” ਹਰਿਆਣਾ ਸੁਰੱਖਿਅਤ ਹੈ ਹਰਿਆਣਾ ਦੀ ਚਿੰਤਾ ਨਾ ਕਰੋ”
ਚੰਡੀਗੜ : ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨ ਹਰਿਆਣਾ ਦੇ ਨੂਹ ਵਿਚ ਵਾਪਰੀ ਹਿੰਸਾ ਬਾਰੇ ਜੋ ਬਿਆਨ ਦਿੱਤਾ ਸੀ, ਉਸ ’ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਪ੍ਰਤੀਕਰਮ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹਰਿਆਣਾ ਸੁਰੱਖਿਅਤ ਹੈ ਤੇ ਇਸ ਬਾਰੇ ਭਗਵੰਤ ਮਾਨ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਖੱਟਰ
