ਟਰੰਪ ਨੇ ਭਾਰਤ ਨੂੰ ਕਿਹਾ ‘ਮਰੀ ਹੋਈ ਅਰਥਵਿਵਸਥਾ!’ ਇਸਤੋਂ ਪਹਿਲਾਂ ਭਾਰਤ ’ਤੇ ਲਾਇਆ 25% ਟੈਰਿਫ
ਬਿਊਰੋ ਰਿਪੋਰਟ: ਭਾਰਤ ’ਤੇ 25% ਟੈਰਿਫ਼ ਲਗਾਉਣ ਤੋਂ ਬਾਅਦ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਅਤੇ ਰੂਸ ਨੂੰ ਮਰੀ ਹੋਈ ਅਰਥਵਿਵਸਥਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਰੂਸ ਇਕੱਠੇ ਆਪਣੀ ਮਰੀ ਹੋਈ ਆਰਥ ਵਿਵਸਥਾ (dead economy) ਲੈ ਡੁੱਬਣ, ਮੈਨੂੰ ਕੀ? ਇਸਤੋਂ ਇੱਕ ਦਿਨ ਪਹਿਲਾਂ ਹੀ ਟਰੰਪ ਨੇ 1 ਅਗਸਤ, 2025 ਤੋਂ ਭਾਰਤ ’ਤੇ
