ਗਰੀਬ ਕਿਸਾਨ ਪਿਤਾ ਦੀਆਂ 5 ਅਫਸਰ ਧੀਆਂ.. ਬੋਝ ਨਹੀਂ ਵਰਦਾਨ ਬਣੀਆਂ !
ਰਾਜਸਥਾਨ ਦੇ ਹਨੂੰਮਾਨਗੜ੍ਹ ਦੇ ਪਿੰਡ ਭੈਰਸਰੀ ਦੇ ਰਹਿਣ ਵਾਲੇ ਕਿਸਾਨ ਸਹਿਦੇਵ ਸਹਾਰਨ ਦੀਆਂ ਪੰਜ ਧੀਆਂ ਹਨ ਅਤੇ ਪੰਜੇ ਹੀ ਪੂਰੇ ਇਲਾਕੇ ਲਈ ਮਿਸਾਲ ਬਣ ਗਈਆਂ ਹਨ। ਦਰਅਸਲ, ਸਹਿਦੇਵ ਦੀਆਂ ਪੰਜੇ ਧੀਆਂ ਸਰਕਾਰੀ ਨੌਕਰੀਆਂ ‘ਤੇ ਹਨ। ਇੱਕ ਧੀ ਝੁੰਝਨੂ ਵਿੱਚ ਬੀਡੀਓ ਹੈ, ਜਦੋਂ ਕਿ ਦੂਜੀ ਇੱਕ ਸਹਿਕਾਰੀ ਵਿੱਚ ਸੇਵਾ ਕਰ ਰਹੀ ਹੈ। ਇਸੇ ਲੜੀ ਤਹਿਤ ਹੁਣ