ਦਾਨਪਾਤਰ ’ਚ ਡਿੱਗਿਆ ਸ਼ਰਧਾਲੂ ਦਾ ਆਈਫ਼ੋਨ, ਮੰਦਰ ਨੇ ਵਾਪਸ ਮੋੜਨ ਤੋਂ ਕੀਤਾ ਇਨਕਾਰ
ਚੇਨਈ ਦੇ ਇੱਕ ਮੰਦਰ ਦੇ ਦਾਨ ਬਾਕਸ ਵਿੱਚ ਅਚਾਨਕ ਇੱਕ ਸ਼ਰਧਾਲੂ ਦਾ ਆਈਫੋਨ ਡਿੱਗ ਗਿਆ। ਇਸ ਤੋਂ ਬਾਅਦ ਜਦੋਂ ਸ਼ਰਧਾਲੂ ਨੇ ਆਈਫੋਨ ਵਾਪਸ ਕਰਨ ਦੀ ਬੇਨਤੀ ਕੀਤੀ ਤਾਂ ਤਾਮਿਲਨਾਡੂ ਹਿੰਦੂ ਧਾਰਮਿਕ ਅਤੇ ਚੈਰੀਟੇਬਲ ਐਂਡੋਮੈਂਟ ਵਿਭਾਗ ਨੇ ਇਨਕਾਰ ਕਰ ਦਿੱਤਾ। ਵਿਭਾਗ ਨੇ ਸ਼ਰਧਾਲੂ ਦੀ ਮੰਗ ਨੂੰ ਇਹ ਕਹਿ ਕੇ ਠੁਕਰਾ ਦਿੱਤਾ ਕਿ ਉਹ ਹੁਣ ਮੰਦਰ ਦੀ