India

ਫਿਰ ਫਟਿਆ ਬੱਦਲ! ਮੰਦਰਾਂ, ਦੁਕਾਨਾਂ ਤੇ ਘਰਾਂ ’ਚ ਵੜਿਆ ਗਾਰਾ, 8 ਦੀ ਮੌਤ, ਸੜਕਾਂ ਗਾਇਬ

ਬਿਊਰੋ ਰਿਪੋਰਟ (16 ਸਤੰਬਰ 2025): ਉੱਤਰਾਖੰਡ ਦੇ ਦੇਹਰਾਦੂਨ ਵਿੱਚ ਮੰਗਲਵਾਰ ਸਵੇਰੇ 5 ਵਜੇ ਬੱਦਲ ਫਟਣ ਦੀ ਘਟਨਾ ਕਾਰਨ ਤਮਸਾ, ਕਾਰਲੀਗਾੜ, ਟੋਂਸ ਅਤੇ ਸਹਸਤਰਧਾਰਾ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਇਕਦਮ ਵਧ ਗਿਆ। ਸਹਸਤਰਧਾਰਾ ਸਮੇਤ ਤਪੋਵਨ, ਆਈ.ਟੀ. ਪਾਰਕ, ਘੰਗੌਰਾ ਅਤੇ ਘੜੀ ਕੈਂਟ ਇਲਾਕਿਆਂ ਵਿੱਚ ਪਾਣੀ ਘਰਾਂ ਤੇ ਸੜਕਾਂ ਵਿੱਚ ਦਾਖ਼ਲ ਹੋ ਗਿਆ। ਕਈ ਸੜਕਾਂ ਪਾਣੀ ਦੇ ਤੇਜ਼

Read More
India

ਮਦਰ ਡੇਅਰੀ ਨੇ ਘਟਾਏ ਦੁੱਧ ਦੇ ਰੇਟ, 2 ਰੁਪਏ ਦੀ ਕੀਤੀ ਕਟੌਤੀ 

ਸਰਕਾਰ ਦੀ ਜੀਐਸਟੀ ਦਰਾਂ ਵਿੱਚ ਕਟੌਤੀ ਦੇ ਬਾਅਦ, ਮਦਰ ਡੇਅਰੀ ਨੇ 22 ਸਤੰਬਰ 2025 ਤੋਂ ਆਪਣੇ ਵੈਲਯੂ-ਐਡਡ ਡੇਅਰੀ ਉਤਪਾਦਾਂ ਅਤੇ ਪ੍ਰੋਸੈਸਡ ਫੂਡਜ਼ ਦੀਆਂ ਕੀਮਤਾਂ ਘਟਾਉਣ ਦਾ ਐਲਾਨ ਕੀਤਾ। ਯੂਐਚਟੀ ਦੁੱਧ (ਟੈਟਰਾ ਪੈਕ) ‘ਤੇ ਜੀਐਸਟੀ 5% ਤੋਂ 0% ਅਤੇ ਪਨੀਰ, ਘਿਓ, ਮੱਖਣ, ਮਿਲਕਸ਼ੇਕ, ਆਈਸ ਕਰੀਮ ਆਦਿ ‘ਤੇ 12-18% ਤੋਂ 5% ਕਰ ਦਿੱਤਾ ਗਿਆ। ਫਰੋਜ਼ਨ ਸਨੈਕਸ, ਜੈਮ,

Read More
India Manoranjan Punjab

ਬਠਿੰਡਾ ਅਦਾਲਤ ਨੇ ਕੰਗਨਾ ਰਣੌਤ ਨੂੰ ਫਿਰ ਜਾਰੀ ਕੀਤਾ ਸੰਮਨ, 29 ਸਤੰਬਰ ਨੂੰ ਹੈ ਪੇਸ਼ੀ

ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਸੁਪਰੀਮ ਕੋਰਟ ਵੱਲੋਂ ਚਾਰ ਦਿਨ ਪਹਿਲਾਂ ਮਾਣਹਾਨੀ ਮਾਮਲੇ ਵਿੱਚ ਰਾਹਤ ਦੇਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ, ਬਠਿੰਡਾ ਸੈਸ਼ਨ ਕੋਰਟ ਨੇ ਉਸ ਨੂੰ ਮੁੜ ਸੰਮਨ ਜਾਰੀ ਕੀਤੇ ਹਨ। ਅਗਲੀ ਸੁਣਵਾਈ 29 ਸਤੰਬਰ, 2025 ਨੂੰ ਹੋਵੇਗੀ, ਜਿਸ ਵਿੱਚ ਕੰਗਨਾ ਨੂੰ ਪੇਸ਼ ਹੋਣਾ

Read More
India Lifestyle

ਸੋਨਾ-ਚਾਂਦੀ ਦੇ ਭਾਅ ਆਲ ਟਾਈਮ ਹਾਈ ’ਤੇ, ਸੋਨਾ 1.11 ਲੱਖ ਤੋਲਾ ਤੇ ਚਾਂਦੀ 1.29 ਲੱਖ ਪ੍ਰਤੀ ਕਿਲੋ ’ਤੇ ਪਹੁੰਚੀ

ਬਿਊਰੋ ਰਿਪੋਰਟ (16 ਸਤੰਬਰ, 2025): ਸੋਨਾ ਅਤੇ ਚਾਂਦੀ ਦੇ ਭਾਅ ਅੱਜ 16 ਸਤੰਬਰ ਨੂੰ ਨਵੇਂ ਰਿਕਾਰਡ ’ਤੇ ਪਹੁੰਚ ਗਏ ਹਨ। ਇੰਡੀਆ ਬੁਲਿਅਨ ਐਂਡ ਜੁਵੇਲਰਜ਼ ਐਸੋਸੀਏਸ਼ਨ (IBJA) ਮੁਤਾਬਕ, 10 ਗ੍ਰਾਮ 24 ਕੈਰਟ ਸੋਨਾ 1,029 ਰੁਪਏ ਵਧ ਕੇ 1,10,540 ਰੁਪਏ ਦਾ ਹੋ ਗਿਆ ਹੈ। ਇਸ ਤੋਂ ਪਹਿਲਾਂ ਸੋਨਾ 1,09,511 ਰੁਪਏ ’ਤੇ ਸੀ। ਚਾਂਦੀ ਦਾ ਭਾਅ ਵੀ 1,198

Read More
India

ਹੜ੍ਹਾਂ ਤੋਂ ਬਾਅਦ ਹੁਣ ਪਵੇਗੀ ਠੰਢ ਦੀ ਮਾਰ! ਮੌਸਮ ਵਿਗਿਆਨੀਆਂ ਦੀ ਚੇਤਾਵਨੀ

ਬਿਊਰੋ ਰਿਪੋਰਟ (16 ਸਤੰਬਰ 2025): ਭਾਰੀ ਮੀਂਹ, ਹੜ੍ਹ ਤੇ ਬੱਦਲ ਫਟਣ ਵਰਗੀਆਂ ਕੁਦਰਤੀ ਆਪਦਾਵਾਂ ਦੀ ਮਾਰ ਝੱਲ ਰਹੇ ਉੱਤਰੀ ਭਾਰਤੀ ਵਾਸਤੇ ਇੱਕ ਹੋਰ ਧਿਆਨ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਕਿ ਇਸ ਵਾਰ ਭਾਰਤ ਵਿੱਚ ਸਰਦੀਆਂ ਬਹੁਤ ਕਠੋਰ ਹੋਣ ਵਾਲੀਆਂ ਹਨ। ਮੌਸਮ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਮਹੀਨੇ ਬਰਫ਼ੀਲੇ ਹੋਣਗੇ ਅਤੇ ਉੱਤਰੀ

Read More
India

ਹਿਮਾਚਲ ‘ਚ ਮੀਂਹ ਦਾ ਕਹਿਰ ! ਸ਼ਿਮਲਾ ‘ਚ ਕਈ ਥਾਵਾਂ ‘ਤੇ ਜ਼ਮੀਨ ਖਿਸਕੀ ਸੜਕਾਂ ਬੰਦ

ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਨੇ ਵਿਆਪਕ ਤਬਾਹੀ ਮਚਾਈ ਹੈ। ਸੋਮਵਾਰ ਰਾਤ ਨੂੰ ਸ਼ਿਮਲਾ ਵਿੱਚ ਹੋਈ ਮੋਹਲੇਧਾਰ ਬਾਰਿਸ਼ ਕਾਰਨ ਕਈ ਥਾਵਾਂ ’ਤੇ ਜ਼ਮੀਨ ਖਿਸਕਣ ਅਤੇ ਦਰੱਖਤ ਡਿੱਗਣ ਦੀਆਂ ਘਟਨਾਵਾਂ ਵਾਪਰੀਆਂ। ਸ਼ਿਮਲਾ ਦੇ ਹਿਮਲੈਂਡ, ਬੀਸੀਐਸ, ਮਹੇਲੀ ਸਮੇਤ ਹੋਰ ਇਲਾਕਿਆਂ ਵਿੱਚ ਜ਼ਮੀਨ ਖਿਸਕਣ ਨਾਲ ਨੁਕਸਾਨ ਹੋਇਆ, ਜਿਸ ਕਾਰਨ ਕਈ ਵਾਹਨ ਵੀ ਤਬਾਹ ਹੋਏ। ਦਰੱਖਤ ਡਿੱਗਣ ਨਾਲ ਰਾਸ਼ਟਰੀ

Read More
India Technology

UPI ਵਰਤਣ ਵਾਲਿਆਂ ਲਈ ਵੱਡੀ ਖ਼ਬਰ, NPCI ਨੇ UPI ਲੈਣ-ਦੇਣ ਸੀਮਾ ਵਧਾਈ

ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ UPI ਲੈਣ-ਦੇਣ ਦੀ ਸੀਮਾ ਵਧਾਉਣ ਦਾ ਐਲਾਨ ਕੀਤਾ, ਜੋ 15 ਸਤੰਬਰ 2025 ਤੋਂ ਲਾਗੂ ਹੋ ਗਿਆ ਹੈ। ਇਸ ਮਹੱਤਵਪੂਰਨ ਬਦਲਾਅ ਨਾਲ ਉੱਚ ਮੁੱਲ ਵਾਲੇ ਡਿਜੀਟਲ ਲੈਣ-ਦੇਣ ਨੂੰ ਸੌਖਾ ਕਰਨ ਦਾ ਟੀਚਾ ਹੈ। ਹੁਣ ਬੀਮਾ, ਪੂੰਜੀ ਬਾਜ਼ਾਰ, ਕਰਜ਼ਾ EMI ਅਤੇ ਯਾਤਰਾ ਸ਼੍ਰੇਣੀਆਂ ਵਿੱਚ ਪ੍ਰਤੀ ਲੈਣ-ਦੇਣ 5 ਲੱਖ ਰੁਪਏ ਅਤੇ

Read More