ਕੜਾਕੇ ਦੀ ਠੰਢ : ਅੱਧਾ ਭਾਰਤ ਸੀਤ ਲਹਿਰ ਦੀ ਲਪੇਟ ‘ਚ ; ਅਗਲੇ ਦੋ ਦਿਨ ‘ਕੋਲਡ ਡੇਅ’
ਨਵੇਂ ਸਾਲ ਦੀ ਸ਼ੁਰੂਆਤ ਹੱਡ ਭੰਨਵੀਂ ਠੰਢ ਨਾਲ ਹੋਈ ਹੈ। ਸੋਮਵਾਰ ਸਵੇਰੇ 6 ਵਜੇ ਦੇ ਕਰੀਬ ਪੰਜਾਬ, ਉੱਤਰੀ ਰਾਜਸਥਾਨ, ਹਰਿਆਣਾ ਤੋਂ ਲੈ ਕੇ ਦੱਖਣੀ ਉੱਤਰਾਖੰਡ, ਬਿਹਾਰ ਅਤੇ ਪੱਛਮੀ ਬੰਗਾਲ ਦੇ ਉਪ-ਹਿਮਾਲੀਅਨ ਖੇਤਰ ਸੰਘਣੀ ਧੁੰਦ ਦੀ ਲਪੇਟ ‘ਚ ਆਏ ਪਰ ਜਿਵੇਂ-ਜਿਵੇਂ ਦਿਨ ਚੜ੍ਹਦਾ ਗਿਆ, ਬਰਫ਼ੀਲੀਆਂ ਹਵਾਵਾਂ ਕਾਰਨ ਧੁੰਦ ਹੌਲੀ-ਹੌਲੀ ਘੱਟ ਗਈ। .ਪੂਰਾ ਅੱਧਾ ਭਾਰਤ ਸੀਤ ਲਹਿਰ