ਟਮਾਟਰ ਤੋਂ ਬਾਅਦ ਹੁਣ ਪਿਆਜ਼ ਦੇ ਰੇਟ ‘ਚ ਆਈ ਤੇਜ਼, ਇਕ ਹਫ਼ਤੇ ‘ਚ ਦੁੱਗਣੇ ਹੋਏ ਭਾਅ…
ਇਸ ਵਾਰ ਸਰਦੀਆਂ ‘ਚ ਪਿਆਜ਼ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਨੇ ਆਮ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਜਬਲਪੁਰ ਵਿੱਚ ਇੱਕ ਹਫ਼ਤੇ ਵਿੱਚ ਹੀ ਪਿਆਜ਼ ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ ਹਨ। ਟਮਾਟਰ ਦੇ ਰੇਟ ਘਟੇ ਤਾਂ ਪਿਆਜ਼ ਦੀਆਂ ਕੀਮਤਾਂ ਅਸਮਾਨ ਛੂਹਣ ਲੱਗੀਆਂ। ਇੱਕ ਹਫ਼ਤਾ ਪਹਿਲਾਂ ਪਿਆਜ਼ ਦੀ ਕੀਮਤ 25 ਤੋਂ 30 ਰੁਪਏ ਪ੍ਰਤੀ ਕਿੱਲੋ ਸੀ, ਹੁਣ