ਬਾਬਾ ਸਿੱਦੀਕੀ ਦੇ ਕਤਲ ਮਾਮਲੇ ਦੇ ਸ਼ੂਟਰ ਦਾ ਵੱਡਾ ਦਾਅਵਾ, “ਦਾਊਦ ਨਾਲ ਸਬੰਧ, 1993 ਬੰਬ ਧਮਾਕਿਆਂ ‘ਚ ਬਾਬਾ ਸਿੱਦੀਕੀ ਦੀ ਸ਼ਮੂਲੀਅਤ”
ਪੁਲਿਸ ਨੇ ਐਨਸੀਪੀ ਅਜੀਤ ਧੜੇ ਦੇ ਨੇਤਾ ਬਾਬਾ ਸਿੱਦੀਕੀ ਦੇ ਕਤਲ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਇਸ ਚਾਰਜਸ਼ੀਟ ਵਿੱਚ, ਬਾਬਾ ਨੂੰ ਗੋਲੀ ਮਾਰਨ ਵਾਲੇ ਮੁੱਖ ਸ਼ੂਟਰ ਸ਼ਿਵਕੁਮਾਰ ਗੌਤਮ ਨੇ ਦਾਅਵਾ ਕੀਤਾ ਹੈ ਕਿ ਅਨਮੋਲ ਨੇ ਦਾਊਦ ਇਬਰਾਹਿਮ ਨਾਲ ਸਬੰਧਾਂ ਅਤੇ 1993 ਦੇ ਮੁੰਬਈ ਧਮਾਕਿਆਂ ਵਿੱਚ ਉਸਦੀ ਸ਼ਮੂਲੀਅਤ ਕਾਰਨ ਸਿੱਦੀਕੀ ਨੂੰ ਮਾਰਨ ਦਾ ਹੁਕਮ