Zomato ਤੋਂ ਫੂਡ ਆਰਡਰ ਕਰਨਾ ਹੋਇਆ ਮਹਿੰਗਾ, ਪਲੇਟਫਾਰਮ ਚਾਰਜ 25% ਵਧ ਕੇ 5 ਰੁਪਏ ਹੋਇਆ
ਦਿੱਲੀ : ਆਨਲਾਈਨ ਫੂਡ ਡਿਲੀਵਰੀ ਕੰਪਨੀ Zomato (Online food delivery company Zomato) ਤੋਂ ਫੂਡ ਆਰਡਰ ਕਰਨਾ ਹੁਣ ਥੋੜ੍ਹਾ ਮਹਿੰਗਾ ਹੋ ਗਿਆ ਹੈ। ਕੰਪਨੀ ਨੇ ਪਲੇਟਫਾਰਮ ਚਾਰਜ (platform charge) ‘ਚ 25 ਫੀਸਦੀ ਦਾ ਵਾਧਾ ਕੀਤਾ ਹੈ। ਹੁਣ ਗਾਹਕਾਂ ਨੂੰ ਹਰ ਆਰਡਰ ‘ਤੇ 4 ਰੁਪਏ ਦੀ ਬਜਾਏ 5 ਰੁਪਏ ਦਾ ਪਲੇਟਫਾਰਮ ਚਾਰਜ ਦੇਣਾ ਹੋਵੇਗਾ। ਜ਼ੋਮੈਟੋ ਸਾਲਾਨਾ ਲਗਭਗ
