India

ਅਮਰੋਹਾ ‘ਚ ਭਾਜਪਾ ਨੇਤਾ ਨਾਲ ਕਾਰ ਜਾਂਦੇ ਸਮੇਂ ਹੋਇਆ ਕੁਝ ਅਜਿਹਾ, ਜਾਣ ਕੇ ਉੱਡ ਜਾਣਗੇ ਹੋਸ਼…

ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਵਿੱਚ ਇੱਕ ਕਾਰ ਹਾਦਸੇ ਵਿੱਚ ਭਾਜਪਾ ਆਗੂ ਦੀ ਮੌਤ ਹੋ ਗਈ। ਸੋਮਵਾਰ ਰਾਤ ਨੂਰਪੁਰ ਤੋਂ ਮੁਰਾਦਾਬਾਦ ਘਰ ਪਰਤ ਰਹੀ ਮਹਿਲਾ ਭਾਜਪਾ ਨੇਤਾ ਸਰਿਤਾ ਚੰਦਰ ਦੀ ਕਾਰ ਨੂੰ ਇਕ ਟਰੱਕ ਨੇ ਟੱਕਰ ਮਾਰ ਦਿੱਤੀ। ਟੱਕਰ ਹੁੰਦੇ ਹੀ ਕਾਰ ਨੂੰ ਅੱਗ ਲੱਗ ਗਈ। ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਈ। ਮੌਕੇ ‘ਤੇ

Read More
India

ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ, ਅਚਾਨਕ ਵਿਆਹ ਵਾਲੇ ਮੁੰਡੇ ਨੇ ਚੁੱਕਿਆ ਇਹ ਕਦਮ

ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਹਾਂਸੀ ਸ਼ਹਿਰ ਦੀ ਹਨੂਮਾਨ ਕਾਲੋਨੀ ਵਿੱਚ ਨਹਿਰੂ ਕਾਲਜ ਨੇੜੇ ਆਪਣੇ ਦਫ਼ਤਰ ਵਿੱਚ 25 ਸਾਲਾ ਨੌਜਵਾਨ ਨੇ ਪੱਖੇ ਦੀ ਹੁੱਕ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਨੌਜਵਾਨ ਦੀ ਪਛਾਣ ਸੋਨੂੰ ਵਾਸੀ ਹਨੂਮਾਨ ਕਾਲੋਨੀ ਵਜੋਂ ਹੋਈ ਹੈ। ਸੂਚਨਾ ਮਿਲਣ ‘ਤੇ ਕਿਲ੍ਹਾ ਬਾਜ਼ਾਰ ਪੁਲਸ ਚੌਕੀ ਨੇ ਸਿਵਲ ਹਸਪਤਾਲ ਪਹੁੰਚ ਕੇ ਲਾਸ਼ ਨੂੰ

Read More
India Punjab

ਦਿੱਲੀ ਕ੍ਰਾਈਮ ਬ੍ਰਾਂਚ ਦਾ ਸੈਕਟਰ-34 ‘ਚ ਰੇਡ : ਦਿੱਲੀ ਪੁਲਸ ਨੇ ਇਮੀਗ੍ਰੇਸ਼ਨ ਕੰਪਨੀ ਦੇ ਸੰਚਾਲਕ ਨੂੰ ਕੀਤਾ ਗ੍ਰਿਫ਼ਤਾਰ, 15 ਫ਼ਰਜ਼ੀ ਵੀਜ਼ੇ ਬਰਾਮਦ

ਪੰਜਾਬ-ਹਰਿਆਣਾ ‘ਚ ਵਿਦੇਸ਼ ਜਾਣ ਦਾ ਕਾਫੀ ਕ੍ਰੇਜ਼ ਹੈ। ਹਰ ਪਿੰਡ ਦੇ ਨੌਜਵਾਨਾਂ ਦੀ ਫ਼ੌਜ ਬਾਹਰ ਜਾਣਾ ਚਾਹੁੰਦੀ ਹੈ। ਇਸ ਦਾ ਫ਼ਾਇਦਾ ਠੱਗ ਉਠਾ ਰਹੇ ਹਨ। ਚੰਡੀਗੜ੍ਹ ਵਿੱਚ ਵੀ ਅਜਿਹਾ ਹੀ ਹੋ ਰਿਹਾ ਹੈ। ਕ੍ਰਾਈਮ ਬ੍ਰਾਂਚ ਦਿੱਲੀ ਦੀ ਟੀਮ ਨੇ ਸੈਕਟਰ-34 ਤੋਂ ਇਕ ਇਮੀਗ੍ਰੇਸ਼ਨ ਆਪਰੇਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਸੈਕਟਰ-34 ਥਾਣੇ ਵਿੱਚ ਡੀਡੀਆਰ ਵੀ ਦਰਜ ਕਰਵਾਈ

Read More
India

ਕਿਤੇ ਬਰਫ਼ ਪੈ ਰਹੀ ਹੈ ਤੇ ਕਿਤੇ ਪੈ ਰਿਹਾ ਮੀਂਹ , ਚੱਕਰਵਾਤੀ ਤੂਫਾਨ ਨੇ ਬਦਲਿਆ ਮੌਸਮ, 5 ਦਿਨ ਦਿੱਲੀ ‘ਚ ਧੁੰਦ ਰਹੇਗੀ ਧੁੰਦ!

ਮੌਸਮ ਵਿਭਾਗ ਨੇ ਚੱਕਰਵਾਤੀ ਤੂਫ਼ਾਨ ਕਾਰਨ ਕੇਰਲ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਅਗਲੇ ਚਾਰ ਦਿਨਾਂ ਤੱਕ ਇੱਥੇ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਤੂਫ਼ਾਨ ਅਤੇ ਬਿਜਲੀ ਡਿੱਗਣ ਨੂੰ ਲੈ ਕੇ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਚੇਨਈ ਅਤੇ ਤਾਮਿਲਨਾਡੂ ਦੇ ਤੱਟੀ ਇਲਾਕਿਆਂ ‘ਚ ਵੀ ਮੌਸਮ ‘ਚ ਬਦਲਾਅ ਦੀ ਸੰਭਾਵਨਾ ਹੈ। ਦੇਸ਼

Read More
India

18 ਲੱਖ ਰੁਪਏ ਦਾ ਰਾਵਣ ਸਾੜਿਆ : ਪਾਵਨ ਵਿੱਚ ਸ਼ਰਾਬੀ ਨੇ ਫੂਕਿਆ ਪੁਤਲਾ…

ਹਰਿਆਣਾ ਵਿੱਚ ਦਸਹਿਰਾ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਪੰਚਕੂਲਾ ਵਿੱਚ ਸਭ ਤੋਂ ਉੱਚਾ 171 ਫੁੱਟ ਰਾਵਣ ਸਾੜਿਆ ਗਿਆ। ਇਸ ਨੂੰ ਬਣਾਉਣ ‘ਤੇ 18 ਲੱਖ ਰੁਪਏ ਖ਼ਰਚ ਹੋਏ ਹਨ। ਕਰਨਾਲ ‘ਚ ਪੁਤਲਾ ਸਾੜਨ ਤੋਂ ਬਾਅਦ ਲੋਕ ਰਾਵਣ ਦੇ ਪੁਤਲੇ ਤੋਂ ਡਿੱਗੀਆਂ ਸੜੀਆਂ ਲੱਕੜਾਂ ਨੂੰ ਇਕੱਠਾ ਕਰਨ ਲਈ ਦੌੜੇ। ਜਿਸ ਨੂੰ ਪੁਲਿਸ ਨੇ ਬੜੀ ਮੁਸ਼ਕਲ ਨਾਲ

Read More
India

ਚੈੱਕ ਕਰੋ ਤੁਹਾਡੇ ਫੋਨ ‘ਤੇ Whatsapp ਚੱਲ ਰਿਹਾ ਹੈ ? ਨਹੀਂ ਤਾਂ ਹੁਣ ਕਦੇ ਨਹੀਂ ਚੱਲੇਗਾ ! ਇਹ ਹੈ ਵੱਡੀ ਵਜ੍ਹਾ

ਬਿਉਰੋ ਰਿਪੋਰਟ : Whatsapp ‘ਤੇ ਜੇਕਰ ਤੁਹਾਨੂੰ ਕੋਈ ਮੈਸੇਜ ਨਹੀਂ ਆ ਰਹੇ ਹਨ ਤਾਂ ਸਮਝ ਲਿਓ ਹੁਣ ਕਦੇ ਨਹੀਂ ਆਉਣਗੇ । 24 ਅਕਤੂਬਰ ਤੋਂ ਕੁਝ ਸਮਾਰਟ ਫੋਨ ਨੂੰ whatsapp ਸਪੋਰਟ ਕਰਨਾ ਬੰਦ ਕਰ ਦੇਵੇਗਾ ।ਇਸ ਲਿਸਟ ਵਿੱਚ 18 ਸਮਾਰਟ ਫੋਨ ਸ਼ਾਮਲ ਹਨ ਜੋ ਆਉਟਡੇਟ ਆਪਰੇਟਿਵ ਸਿਸਟਮ ‘ਤੇ ਚੱਲ ਦੇ ਹਨ । ਮੀਡੀਆ ਰਿਪੋਰਟ ਦੇ ਮੁਤਾਬਿਕ

Read More
India International Punjab

“ਕਦੋਂ ਦੇ ਵਿਛੜੇ ਇੱਥੇ ਆ ਕੇ ਮਿਲੇ” ਕਰਤਾਰਪੁਰ ਲਾਂਘੇ ‘ਚ 76 ਸਾਲਾਂ ਬਾਅਦ ਮਿਲੇ ਵਿਛੜੇ ਭਰਾ-ਭੈਣ…

ਕਰਤਾਰਪੁਰ ਕੋਰੀਡੋਰ ਨੂੰ ਪਿਆਰ, ਸ਼ਾਂਤੀ ਅਤੇ ਮਿਲਾਪ ਦੇ ਗਲਿਆਰੇ ਦੇ ਰੂਪ ਵਿਚ ਵੀ ਜਾਣਿਆ ਜਾਣ ਲੱਗਾ ਹੈ। ਇਹ ਵਿੱਛੜਿਆਂ ਨੂੰ ਮਿਲਾਉਣ ਦੇ ਕੇਂਦਰ ਵਜੋਂ ਉੱਭਰਿਆ ਹੈ। ਹੁਣ ਇੱਕ ਹੋਰ ਤਾਜ਼ਾ ਮਾਮਲੇ ਵਿੱਚ ਲੰਮੇ ਸਮੇਂ ਬਾਅਦ ਗੁੰਮ ਹੋਏ ਭਰਾ-ਭੈਣ ਦਾ ਮੇਲ ਕਰਵਾਇਆ ਹੈ। ਪਾਕਿਸਤਾਨ ‘ਚ ਰਹਿ ਰਹੇ ਮੁਹੰਮਦ ਇਸਮਾਈਲ ਅਤੇ ਉਨ੍ਹਾਂ ਦੀ ਚਚੇਰੀ ਭੈਣ ਸੁਰਿੰਦਰ ਕੌਰ ਭਾਰਤ ਦੇ

Read More
India

ਬਿਹਾਰ ਦੇ ਦੁਰਗਾ ਪੂਜਾ ਮੇਲੇ ਦੌਰਾਨ ਮਚੀ ਹਫੜਾ-ਦਫੜੀ, 2 ਔਰਤਾਂ ਸਮੇਤ ਇੱਕ ਬੱਚੇ ਨੂੰ ਲੈ ਕੇ ਆਈ ਮਾੜੀ ਖ਼ਬਰ

ਬਿਹਾਰ ਦੇ ਗੋਪਾਲਗੰਜ ‘ਚ ਦੁਰਗਾ ਪੂਜਾ ਮੇਲੇ ਦੌਰਾਨ ਮਚੀ ਭਗਦੜ ‘ਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ 12 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਹ ਘਟਨਾ ਨਗਰ ਥਾਣਾ ਖੇਤਰ ਦੇ ਸਟੇਸ਼ਨ ਰੋਡ ‘ਤੇ ਸਥਿਤ ਰਾਜਾ ਦਲ ਪੂਜਾ ਕਮੇਟੀ ਕੋਲ ਵਾਪਰੀ। ਸੱਤ ਜ਼ਖ਼ਮੀਆਂ ਨੂੰ ਬਿਹਤਰ ਇਲਾਜ ਲਈ ਸਦਰ ਹਸਪਤਾਲ ਤੋਂ ਮੈਡੀਕਲ ਕਾਲਜ ਰੈਫਰ ਕਰ ਦਿੱਤਾ

Read More
India Sports

ਭਾਰਤ ਦੇ ਮਹਾਨ ਸਪਿਨਰ ਬਿਸ਼ਨ ਸਿੰਘ ਬੇਦੀ ਨਹੀਂ ਰਹੇ, 77 ਸਾਲ ਦੀ ਉਮਰ ‘ਚ ਲਿਆ ਆਖਰੀ ਸਾਹ

ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਮਹਾਨ ਸਪਿਨਰ ਬਿਸ਼ਨ ਸਿੰਘ ਬੇਦੀ ਦਾ ਦਿਹਾਂਤ ਹੋ ਗਿਆ। ਉਹ 77 ਸਾਲ ਦੇ ਸਨ। ਇਸ ਮਹਾਨ ਸਪਿਨਰ ਨੇ 1967 ਤੋਂ 1979 ਦਰਮਿਆਨ ਭਾਰਤ ਲਈ 67 ਟੈਸਟ ਖੇਡੇ ਅਤੇ 266 ਵਿਕਟਾਂ ਲਈਆਂ ਸਨ। ਉਨ੍ਹਾਂ ਨੇ 10 ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਵਿੱਚ ਸੱਤ ਵਿਕਟਾਂ ਵੀ ਲਈਆਂ। ਬੇਦੀ ਭਾਰਤ ਦੇ ਮਸ਼ਹੂਰ ਸਪਿਨ

Read More
India Punjab

ਕਿਸਾਨਾਂ ਨੇ ਫੂਕਿਆ ਕੇਂਦਰ ਦਾ ਦਿਓ ਕੱਦ ਪੁਤਲਾ, ਕੱਲ੍ਹ ਵੀ ਹੋਵੇਗਾ ਇਹ ਐਕਸ਼ਨ

ਅੰਮ੍ਰਿਤਸਰ : ਪੀਐੱਸਪੀਸੀਐੱਲ ਦੇ ਠੇਕੇ ’ਤੇ ਰੱਖੇ ਮੁਲਾਜ਼ਮਾਂ ਨੇ ਦਸ਼ਹਿਰੇ ਤੋਂ ਇਕ ਦਿਨ ਪਹਿਲਾਂ ਅੱਜ ਇਥੇ ਥਰਮਲ ਪਲਾਂਟ ਨੇੜੇ ਪੰਜਾਬ ਸਰਕਾਰ ਦਾ 22 ਫੁੱਟ ਉੱਚਾ ਪੁਤਲਾ ਫੂਕ ਕੇ ਰੋਸ ਪ੍ਰਗਟ ਕੀਤਾ। ਇਹ ਮੁਲਾਜ਼ਮ ਨੌਕਰੀਆਂ ਪੱਕੀਆਂ ਕਰਨ ਦੀ ਮੰਗ ਕਰ ਰਹੇ ਹਨ। ਇਸ ਮੌਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਮੇਤ ਉੱਤਰੀ

Read More