ਅਮਰੀਕਾ ਵਿਚ 97 ਹਜ਼ਾਰ ਭਾਰਤੀ ਹਿਰਾਸਤ ਵਿਚ ਲਏ, ਜਿਨ੍ਹਾਂ ‘ਚ ਪੰਜਾਬੀ ਅਤੇ ਗੁਜਰਾਤੀ ਸਭ ਤੋਂ ਵੱਧ..
ਅਮਰੀਕਾ : ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਏ 97 ਹਜ਼ਾਰ ਭਾਰਤੀ ਹਿਰਾਸਤ ਵਿਚ ਹਨ, ਜਿਨ੍ਹਾਂ ਵਿਚ ਗੁਜਰਾਤ ਅਤੇ ਪੰਜਾਬ ਦੇ ਲੋਕ ਸਭ ਤੋਂ ਵੱਧ ਹਨ। ਇਹ ਖ਼ੁਲਾਸਾ ਯੂ ਐੱਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅੰਕੜਿਆਂ ਤੋਂ ਹੋਇਆ ਹੈ। ਜਿਸ ਮੁਤਾਬਕ ਅਕਤੂਬਰ 2022 ਤੋਂ ਸਤੰਬਰ 2023 ਦਰਮਿਆਨ ਰਿਕਾਰਡ 96,917 ਭਾਰਤੀ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ