ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਕੀਤੀ PhD, ਬਣੀ ਦੇਸ਼ ਦੀ ਪਹਿਲੀ ਮੁਸਲਿਮ ਔਰਤ
ਧਾਰਮਿਕ ਸ਼ਹਿਰ ਵਾਰਾਨਸੀ ਦੀ ਇਕ ਮੁਸਲਿਮ ਔਰਤ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਪੀ.ਐੱਚ.ਡੀ. ਕੀਤੀ ਹੈ। ਇਸ ਔਰਤ ਦਾ ਨਾਮ ਨਜਮਾ ਪਰਵੀਨ ਹੈ ਅਤੇ ਉਸ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ ਵਿੱਚ ਪੀਐਚਡੀ ਕੀਤੀ ਹੈ। ਨਜਮਾ ਪਰਵੀਨ ਨੂੰ ਆਪਣੀ ਪੀਐਚਡੀ ਪੂਰੀ ਕਰਨ ਵਿੱਚ 8 ਸਾਲ ਲੱਗੇ। ਇਹ ਪੀਐਚਡੀ ਪੰਜ ਅਧਿਆਵਾਂ ਵਿੱਚ ਮੁਕੰਮਲ