India

ਮੁੰਬਈ ‘ਚ ਤੂਫਾਨ ਦਾ ਕਹਿਰ, ਡਿੱਗਿਆ ਬਿਲਬੋਰਡ, ਕਈ ਜ਼ਖ਼ਮੀ

ਮੁੰਬਈ ਵਿਚ ਬੇਮੌਸਮੀ ਬਾਰਿਸ਼ ਦੇ ਨਾਲ-ਨਾਲ ਧੂੜ ਭਰੇ ਤੂਫਾਨ ਨੇ ਕਹਿਰ ਮਚਾਇਆ ਹੋਇਆ ਹੈ, ਜਿਸ ਕਾਰਨ ਮੁੰਬਈ ਹਵਾਈ ਅੱਡੇ ‘ਤੇ ਫਲਾਈਟ ਸੰਚਾਲਨ ਨੂੰ ਇੱਕ ਘੰਟੇ ਲਈ ਮੁਅੱਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਰੇਲ੍ਹਾਂ ਦੇ ਸਮੇਂ ਵਿੱਚ ਦੇਰੀ ਹੋ ਰਹੀ ਹੈ। ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋ ਰਾਹਤ ਦਵਾਉਣ ਦੇ ਨਾਲ-ਨਾਲ ਤਬਾਹੀ ਵੀ ਲਿਆਦੀ ਹੈ। ਦੱਸਿਆ

Read More
India

ਆਟੋ-ਚਾਲਕ ਦੀ ਲਾਪਰਵਾਹੀ ਪੈ ਗਈ ਭਾਰੀ, 8 ਸਾਲਾ ਬੱਚੀ ਦੀ ਮੌਤ

ਹਰਿਆਣਾ ਵਿੱਚ ਪਾਣੀਪਤ ਦੇ ਪਿੰਡ ਉਗਰਾਖੇੜੀ ’ਚ ਇੱਕ ਆਟੋ ਚਾਲਕ ਨੇ ਆਟੋ ਪਿੱਛੇ ਕਰਦਿਆਂ 8 ਸਾਲਾ ਬੱਚੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਛੋਟੀ ਬੱਚੀ ਗੰਭੀਰ ਜ਼ਖ਼ਮੀ ਹੋ ਗਈ। ਉਸ ਦੀ ਗਰਦਨ ਤੇ ਛਾਤੀ ਉੱਤੇ ਗੰਭੀਰ ਸੱਟਾਂ ਲੱਗੀਆਂ। ਬੱਚੀ ਦੇ ਮਾਪੇ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲੈ ਕੇ ਜਾਣ ਲੱਗੇ ਪਰ ਰਸਤੇ ਵਿੱਚ

Read More
India Lok Sabha Election 2024 Punjab

‘ਆਪ’ ਨੇ ਪੰਜਾਬ ਲਈ ਸਟਾਰ ਪ੍ਰਚਾਰਕਾਂ ਦੀ ਲਿਸਟ ਕੀਤੀ ਜਾਰੀ

ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ‘ਆਪ’ ਵੱਲੋਂ ਅੱਜ ਪੰਜਾਬ ਵਿੱਚ ਚੋਣ ਪ੍ਰਚਾਰ ਕਰਨ ਲਈ ਆਪਣੇ ਸਟਾਰ ਪ੍ਰਚਾਰਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪਾਰਟੀ ਨੇ ਕੁੱਲ 40 ਲੀਡਰਾਂ ਨੂੰ ਪੰਜਾਬ ਵਿੱਚ ਪ੍ਰਚਾਰ ਕਰਨ ਦਾ ਜਿੰਮਾ ਸੌਂਪਿਆ ਹੈ। ਜਾਰੀ ਇਸ ਲਿਸਟ ਵਿੱਚ ਅਰਵਿੰਦ ਕੇਜਰੀਵਾਲ ਅਤੇ

Read More
India Lok Sabha Election 2024

ਓਵੈਸੀ ਖ਼ਿਲਾਫ਼ ਚੋਣ ਲੜ ਰਹੀ ਭਾਜਪਾ ਉਮੀਦਵਾਰ ਮਾਧਵੀ ਲਤਾ ‘ਤੇ ਮਾਮਲਾ ਹੋਇਆ ਦਰਜ

ਲੋਕ ਸਭਾ ਚੋਣਾਂ ਨੂੰ ਲੈ ਕੇ ਕਈ ਸੂਬਿਆਂ ਵਿੱਚ ਵੋਟਾਂ ਪੈ ਚੁੱਕੀਆਂ ਹਨ ਅਤੇ ਕਈਆਂ ਵਿੱਚ ਪੈ ਰਹੀਆਂ ਹਨ। ਇਸ ਦੌਰਾਨ ਕਈ ਲੀਡਰ ਵਿਵਾਦਾਂ ਵਿੱਚ ਵੀ ਘਿਰਦੇ ਨਜ਼ਰ ਆ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਹੈਦਰਾਬਾਦ ਤੋਂ ਸਾਹਮਣੇ ਆਇਆ ਹੈ, ਜਿੱਥੇ ਏਆਈਐਮਆਈਐਮ ਮੁਖੀ ਅਸਦੁਦੀਨ ਓਵੈਸੀ ਖ਼ਿਲਾਫ਼ ਚੋਣ ਲੜ ਰਹੀ ਭਾਜਪਾ ਉਮੀਦਵਾਰ ਮਾਧਵੀ ਲਤਾ ਨੇ ਇੱਕ

Read More
India Technology

Tata Nexon ਦਾ ਐਂਟਰੀ ਲੈਵਲ ਵੇਰੀਐਂਟ ਭਾਰਤ ਵਿੱਚ ਲਾਂਚ: ਹੁਣ ਨਵਾਂ ਬੇਸ ਵੇਰੀਐਂਟ ₹ 7.99 ਲੱਖ ਵਿੱਚ ਉਪਲਬਧ

ਟਾਟਾ ਮੋਟਰਸ ਨੇ ਅੱਜ (11 ਮਈ) ਨੂੰ ਭਾਰਤ ਵਿੱਚ ਆਪਣੀ ਪ੍ਰਸਿੱਧ SUV Nexon ਦੇ ਨਵੇਂ ਐਂਟਰੀ-ਪੱਧਰ ਵੇਰੀਐਂਟ ਨੂੰ ਲਾਂਚ ਕੀਤਾ ਹੈ। ਇਸ ਵਿੱਚ ਪੈਟਰੋਲ ਮਾਡਲਾਂ ਵਿੱਚ ਸਮਾਰਟ (ਓ) ਵੇਰੀਐਂਟ ਅਤੇ ਡੀਜ਼ਲ ਮਾਡਲਾਂ ਵਿੱਚ ਸਮਾਰਟ+ ਅਤੇ ਸਮਾਰਟ+ ਐੱਸ ਵੇਰੀਐਂਟ ਸ਼ਾਮਲ ਹਨ। ਕੰਪਨੀ ਨੇ ਹਾਲ ਹੀ ‘ਚ ਲਾਂਚ ਹੋਈ ਮਹਿੰਦਰਾ XUV 3XO ਨਾਲ ਮੁਕਾਬਲਾ ਕਰਨ ਲਈ Nexon

Read More