SKM ਗੈਰ ਰਾਜਨੀਤਿਕ ਦੀ ਕੇਂਦਰ ਨਾਲ ਮੀਟਿੰਗ ਤੋਂ ਬਾਅਦ ਵੀ ਕਿਸਾਨਾਂ ਦੇ ਸਖਤ ਤੇਵਰ ! ’13 ਫਰਵਰੀ ਤੱਕ ਫੈਸਲਾ ਲਏ ਕੇਂਦਰ ਨਹੀਂ ਤਾਂ ਦਿੱਲੀ ਕੂਚ’
ਬਿਉਰੋ ਰਿਪੋਰਟ : 13 ਫਰਵਰੀ ਨੂੰ ਦਿੱਲੀ ਕੂਚ ਤੋਂ ਪਹਿਲਾਂ SKM ਗੈਰ ਰਾਜਨੀਤਿਕ ਦੀ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਬੀਤੀ ਰਾਤ ਮੀਟਿੰਗ ਹੋਈ । ਇਹ ਮੀਟਿੰਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਕਰਵਾਈ ਗਈ ਸੀ । ਮੀਟਿੰਗ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਮੰਗਾਂ ਨੂੰ ਲੈਕੇ ਹੋਈ