ਪੰਜਾਬ ਤੇ ਹਰਿਆਣਾ ’ਚ ਸਮੇਂ ਤੋਂ ਪਹਿਲਾਂ ਗਰਮੀ ਦੀਆਂ ਛੁੱਟੀਆਂ ਦਾ ਐਲਾਨ! ਕੱਲ੍ਹ ਤੋਂ ਇਸ ਤਰੀਕ ਤੱਕ ਛੁੱਟੀਆਂ
ਬਿਉਰੋ ਬਿਉਰੋ – ਪੰਜਾਬ ਅਤੇ ਹਰਿਆਣਾ ਵਿੱਚ ਲੂ ਦੀ ਵਜ੍ਹਾ ਕਰਕੇ ਸਮੇਂ ਤੋਂ ਪਹਿਲਾਂ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। 21 ਮਈ ਯਾਨੀ ਕੱਲ੍ਹ ਤੋਂ 30 ਜੂਨ ਤੱਕ ਛੁੱਟੀਆਂ ਦਾ ਫੈਸਲਾ ਕੀਤਾ ਗਿਆ ਹੈ। ਪਹਿਲਾਂ 18 ਮਈ ਨੂੰ 20 ਮਈ ਤੋਂ ਸਕੂਲਾਂ ਦਾ ਸਮਾਂ ਬਦਲਿਆ ਗਿਆ ਸੀ। ਸਵੇਰ 8 ਦੀ ਥਾਂ 7
