India Punjab Technology

True caller ਨੇ ਲਾਂਚ ਕੀਤਾ ਵਾਇਸ ਰਿਕਾਡਿੰਗ AI ਫੀਚਰ ! ਟਰਾਂਸਲੇਸ਼ਨ ਸੇਵਾ ਵੀ ਸ਼ਾਮਲ! ਸਹੂਲਤ ਲਈ ਸਿਰਫ਼ ਇੰਨੀ ਜੇਬ੍ਹ ਢਿੱਲੀ ਕਰਨੀ ਪਏਗੀ !

ਬਿਉਰੋ ਰਿਪੋਰਟ : ਟਰੂ ਕਾਲਰ (True caller) ਨੇ ਭਾਰਤ ਵਿੱਚ AI ਦੀ ਮਦਦ ਨਾਲ ਹੁਣ ਕਾਲ ਰੀਕਾਡਿੰਗ ਫੀਚਰ ਲਾਂਚ ਕੀਤਾ ਹੈ । ਇਸ ਵਿੱਚ ਕਾਲ ਦੀ ਸ਼ਾਟਕੱਟ ਅਤੇ ਵੇਰਵੇ ਵਰਗੀਆਂ ਸਹੂਲਤ ਹੋਵੇਗੀ । ਖਾਸ ਗੱਲ ਇਹ ਹੈ ਕਿ ਤੁਸੀਂ ਇਸ ਗੱਲਬਾਤ ਨੂੰ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਲਿਖਤ ਰੂਪ ਵਿੱਚ ਵੀ ਬਦਲ ਸਕਦੇ ਹੋ ।

Read More
India

ਗ਼ਜ਼ਲ ਗਾਇਕ ਪੰਕਜ ਉਧਾਸ ਨਹੀਂ ਰਹੇ , ਲੰਮੀ ਬਿਮਾਰੀ ਤੋਂ ਬਾਅਦ 72 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ…

ਮਸ਼ਹੂਰ ਗ਼ਜ਼ਲ ਗਾਇਕ ਪੰਕਜ ਉਧਾਸ ਦਾ ਦਿਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਉਹ 72 ਸਾਲਾਂ ਦੇ ਸਨ। ਉਨ੍ਹਾਂ ਦਾ ਜਨਮ 17 ਮਈ 1951 ਨੂੰ ਜੇਤਪੁਰ, ਗੁਜਰਾਤ ਵਿੱਚ ਹੋਇਆ ਸੀ। ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਉਨ੍ਹਾਂ ਦੀ ਬੇਟੀ ਨਾਯਬ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਹੈ। ਗ਼ਜ਼ਲ ਗਾਇਕ ਪਿਛਲੇ ਕਈ ਦਿਨਾਂ ਤੋਂ ਬਿਮਾਰ

Read More
India Punjab

ਪ੍ਰਧਾਨ ਮੰਤਰੀ ਨੇ 41,000 ਕਰੋੜ ਰੁਪਏ ਦੇ ਰੇਲਵੇ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

ਮੋਦੀ ਨੇ ਕਿਹਾ ਕਿ 10 ਸਾਲ ਕਿਸੇ ਨੇ ਇਹ ਕਦੇ ਵੀ ਨਹੀਂ ਸੋਚਿਆ ਸੀ ਰੇਲਵੇ ਇੰਨੀ ਤੇਜ਼ੀ ਨਾਲ ਵਿਕਾਸ ਕਰੇਗਾ।

Read More
India

150 ਦੀ ਰਫ਼ਤਾਰ ਤੇ ਮਰਸੀਡੀਜ਼, ਦੋਧੀ ਦਾ ਕੁੱਝ ਨਹੀਂ ਛੱਡਿਆ, ਪਰਿਵਾਰ ‘ਚ ਸੋਗ ਛਾਇਆ

ਹਰਿਆਣਾ ਦੇ ਅੰਬਾਲਾ ਕੈਂਟ ਵਿੱਚ ਇੱਕ ਤੇਜ਼ ਰਫ਼ਤਾਰ ਮਰਸਡੀਜ਼ ਨੇ ਦੋਧੀ ਨੂੰ ਘੜੀਸ ਕੇ ਲੈ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਦੋਧੀ ਦੀ ਇਕ ਲੱਤ ਟੁੱਟ ਗਈ। ਅੱਖਾਂ ਬਾਹਰ ਨਿਕਲ ਗਈਆਂ। ਇਸ ਭਿਆਨਕ ਹਾਦਸੇ ‘ਚ ਦੋਧੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਹਾਦਸਾ ਮਹੇਸ਼ ਨਗਰ ਥਾਣਾ ਖੇਤਰ ਦੇ ਅੰਬਾਲਾ ਕੈਂਟ-ਜਗਾਧਰੀ ਰੋਡ ‘ਤੇ ਐਤਵਾਰ

Read More
India Punjab

ਕਿਸਾਨ ਅੰਦੋਲਨ ਦਾ 14ਵਾਂ ਦਿਨ, ਅੱਜ ਟਰੈਕਟਰਾਂ ਨਾਲ ਸੜਕਾਂ ਉਤੇ ਆਉਣਗੇ ਕਿਸਾਨ…

ਸੰਯੁਕਤ ਕਿਸਾਨ ਮੋਰਚਾ (SKM) ਕਿਸਾਨਾਂ ਦੇ ਸਮਰਥਨ ਵਿੱਚ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕੱਢੇਗਾ। ਅੰਦੋਲਨ ਵਿੱਚ ਸ਼ਾਮਲ ਕਿਸਾਨ ਵਿਸ਼ਵ ਵਪਾਰ ਸੰਗਠਨ (ਡਬਲਯੂ .ਟੀ.ਓ.) ਦਾ ਪੁਤਲਾ ਫੂਕਣਗੇ।

Read More
India Punjab

ਪੂਰੇ ਮੁਲਕ ‘ਚ ਕਿਸਾਨਾਂ ਦਾ ਪ੍ਰਦਰਸ਼ਨ, WTO , ਕਾਰਪੋਰੇਟ ਘਰਾਣਿਆਂ ਅਤੇ ਕੇਂਦਰ ਸਰਕਾਰ ਦੇ ਫੂਕਣਗੇ ਪੁਤਲੇ…

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਦੋਹਾਂ ਫਾਰਮਾਂ ਵੱਲੋਂ ਅੱਜ ਦੇਸ਼ ਭਰ ਵਿੱਚ WTO ਅਤੇ ਕਾਰਪੋਰੇਟ ਘਰਾਣਿਆਂ ਦੀਆਂ ਅਰਥੀਆਂ ਫੂਕੀਆਂ ਜਾਣਗੀਆਂ। ਪੰ

Read More
India Punjab

ਬਿਨਾਂ ਡਰਾਈਵਰ-ਗਾਰਡ ਦੇ 78 ਕਿਲੋਮੀਟਰ ਚੱਲੀ ਮਾਲ ਗੱਡੀ, ਹੈਂਡਬ੍ਰੇਕ ਲਗਾਉਣਾ ਭੁੱਲ ਗਿਆ ਸੀ ਡਰਾਇਵਰ…

ਜੰਮੂ-ਕਸ਼ਮੀਰ ਦੇ ਕਠੂਆ ਤੋਂ ਮਾਲ ਗੱਡੀ (14806R) ਬਿਨਾਂ ਡਰਾਈਵਰ-ਗਾਰਡ ਦੇ ਪੰਜਾਬ ਪਹੁੰਚੀ। ਕਰੀਬ 78 ਕਿਲੋਮੀਟਰ ਤੱਕ ਮਾਲ ਗੱਡੀ ਇਸੇ ਤਰ੍ਹਾਂ ਚੱਲਦੀ ਰਹੀ।

Read More