ਮੁੱਲਾਂਪੁਰ ਟੀ-20 – ਭਾਰਤ ਦੀ ਘਰ ਵਿੱਚ ਸਭ ਤੋਂ ਵੱਡੀ ਹਾਰ
ਬਿਊਰੋ ਰਿਪੋਰਟ (ਮੁੱਲਾਂਪੁਰ, 12 ਦਸੰਬਰ 2025): ਟੀਮ ਇੰਡੀਆ ਮੁੱਲਾਂਪੁਰ ਸਟੇਡੀਅਮ ਵਿੱਚ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਹਾਰ ਗਈ। ਦੂਜੇ T-20 ਮੈਚ ਵਿੱਚ ਸਾਊਥ ਅਫਰੀਕਾ ਨੇ ਭਾਰਤ ਨੂੰ 51 ਦੌੜਾਂ ਨਾਲ ਹਰਾ ਕੇ ਸੀਰੀਜ਼ ਵਿੱਚ 1-1 ਦੀ ਬਰਾਬਰੀ ਕਰ ਲਈ ਹੈ। ਪ੍ਰੋਟੀਆਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 213 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿੱਚ ਭਾਰਤੀ ਟੀਮ 19.1 ਓਵਰਾਂ
