BJP ਦਾ ਬੁਰਾ ਹਾਲ, ਬਾਹਰ ਆ ਗਏ ਕੇਜਰੀਵਾਲ : CM ਮਾਨ
- by Gurpreet Singh
- May 11, 2024
- 0 Comments
ਕੱਲ ਦੇਰ ਸ਼ਾਮ ਦਿੱਲੀ ਆਬਕਾਰੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ 50 ਦਿਨ ਤਿਹਾੜ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੰਤ੍ਰਿਮ ਜ਼ਮਾਨਤ ‘ਤੇ ਬਾਹਰ ਆਏ। ਜਿਸ ਤੋਂ ਬਾਅਦ ਅੱਜ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੰਗੇ ਦਿਨਾਂ ਵਿੱਚ ਜੋ ਅਰਵਿੰਦ ਕੇਜਰੀਵਾਲ
ਤਿੰਨ ਮਹੀਨਿਆਂ ‘ਚ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚੇ 43 ਹਜ਼ਾਰ ਭਾਰਤੀ
- by Gurpreet Singh
- May 11, 2024
- 0 Comments
ਭਾਰਤੀਆਂ ਦੀ ਸੰਯੁਕਤ ਰਾਜ ਅਮਰੀਕਾ ਵਿੱਚ ਤੀਜੀ ਸਭ ਤੋਂ ਵੱਡੀ ਗੈਰ-ਕਾਨੂੰਨੀ ਪ੍ਰਵਾਸੀ ਆਬਾਦੀ ਹੈ। ‘ਡੌਂਕੀ ਰੂਟ’ ਰਾਹੀਂ ਅਮਰੀਕਾ ‘ਚ ਭਾਰਤੀ ਪ੍ਰਵਾਸੀਆਂ ਦੀ ਰਿਕਾਰਡ ਐਂਟਰੀ ਹੋਈ ਹੈ। ਮਾਰਚ 2024 ਤੱਕ 43 ਹਜ਼ਾਰ 152 ਭਾਰਤੀ ਸਰਹੱਦ ਤੋਂ ਘੁਸਪੈਠ ਕਰਕੇ ਅਮਰੀਕਾ ਪਹੁੰਚ ਚੁੱਕੇ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਗੈਰ-ਕਾਨੂੰਨੀ ਸ਼ਰਨਾਰਥੀਆਂ ਨਾਲ ਨਜਿੱਠਣ ਲਈ ਨਿਯਮਾਂ ਨੂੰ ਸਖਤ ਕਰਨ ਦਾ
3 ਮਹੀਨੇ ‘ਚ ਭਾਰਤੀਆਂ ਨੇ’ਡੌਂਕੀ ਰੂਟ’ ‘ਚ ਤੋੜੇ ਸਾਰੇ ਰਿਕਾਰਡ ! ਅਮਰੀਕਾ ਦੀ ਬਾਈਡਨ ਸਰਕਾਰ ਨੇ ਵਾਪਸ ਭੇਜਣ ਲਈ ਨਵਾਂ ਰੂਲ ਕੱਢਿਆ
- by Khushwant Singh
- May 11, 2024
- 0 Comments
ਇਸ ਸਾਲ ਦੇ ਅਖੀਰ ਵਿੱਚ ਅਮਰੀਕਾ ਵਿੱਚ ਹੋਣੀ ਹੈ ਚੋਣ,ਗੈਰ ਕਾਨੂੰਨੀ ਪ੍ਰਵਾਸੀ ਵੱਡਾ ਮੁੱਦਾ
ਕੈਨੇਡਾ ਦਾ ਭਾਰਤ ‘ਤੇ ਇੱਕ ਹੋਰ ਵੱਡਾ ਇਲਜ਼ਾਮ ! ਕੁੜਤਨ ਦੀ ਹੁਣ ਹਰ ਹੱਦ ਪਾਰ ਹੋਈ
- by Khushwant Singh
- May 11, 2024
- 0 Comments
ਹਰਦੀਪ ਸਿੰਘ ਨਿੱਝਰ ਮਾਮਲੇ ਦੀ ਵਜ੍ਹਾ ਕਰਕੇ ਪਹਿਲਾਂ ਹੀ ਦੋਵਾਂ ਮੁਲਕਾਂ ਦੇ ਰਿਸ਼ਤੇ ਖਰਾਬ ਹੋਏ ਸਨ
ਦਿੱਲੀ ‘ਚ ਹਨੇਰੀ ਅਤੇ ਹਲਕੇ ਮੀਂਹ ਕਾਰਨ 9 ਉਡਾਣਾਂ ਦਾ ਬਦਲਿਆ ਰੂਟ
- by Gurpreet Singh
- May 11, 2024
- 0 Comments
ਸ਼ੁੱਕਰਵਾਰ ਦੇਰ ਸ਼ਾਮ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਧੂੜ ਭਰੀ ਹਨੇਰੀ ਅਤੇ ਹਲਕਾ ਮੀਂਹ ਪਿਆ। ਖ਼ਰਾਬ ਮੌਸਮ ਕਾਰਨ ਦਿੱਲੀ ਹਵਾਈ ਅੱਡੇ ‘ਤੇ ਉਤਰਨ ਵਾਲੀਆਂ 9 ਉਡਾਣਾਂ ਦੀ ਮੰਜ਼ਿਲ ਨੂੰ ਬਦਲਣਾ ਪਿਆ। ਕਰੀਬ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀ ਹਵਾ ਨੇ ਵੱਡੇ ਪੱਧਰ ‘ਤੇ ਤਬਾਹੀ ਮਚਾਈ। ਤੂਫਾਨ ਕਾਰਨ ਦਰਜਨਾਂ ਦਰੱਖਤ ਉੱਖੜ ਗਏ ਅਤੇ
ਇਕੋ ਪਰਿਵਾਰ ਦੇ 5 ਮੈਂਬਰਾਂ ਦਾ ਕਤਲ ਕਰਨ ਤੋਂ ਬਾਅਦ ਮੁਲਜ਼ਮ ਨੇ ਆਪ ਕੀਤੀ ਖ਼ੁਦਕੁਸ਼ੀ
- by Gurpreet Singh
- May 11, 2024
- 0 Comments
ਯੂਪੀ ਦੇ ਸੀਤਾਪੁਰ ‘ਚ ਇੱਕੋ ਪਰਿਵਾਰ ਦੇ 6 ਲੋਕਾਂ ਦੀ ਮੌਤ ਕਾਰਨ ਹੜਕੰਪ ਮਚ ਗਿਆ ਹੈ। ਰਿਪੋਰਟ ਮੁਤਾਬਕ ਨੌਜਵਾਨ ਨੇ ਮਾਂ, ਪਤਨੀ ਅਤੇ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੋਸ਼ੀ ਨੇ ਆਪਣੀ ਮਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਪਤਨੀ ਦਾ ਹਥੌੜੇ ਨਾਲ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਖੁਦ
