India Lok Sabha Election 2024

ਇਕ ਅਜਿਹੀ ਲੋਕਸਭਾ ਸੀਟ ਜਿਸ ਦੀ ਵੋਟਾਂ ਦੀ ਗਿਣਤੀ ਸੁਪਰੀਮ ਕੋਰਟ ‘ਚ ਹੋਈ! ਇੱਕ ਸਾਲ ਤੱਕ ਪਿਆ ਰਿਹਾ ਬੈਲੇਟ ਬਾਕਸ! ਜਿੱਤ ਦਾ ਅੰਤਰ ਕਈ ਗੁਣਾ ਵੱਧ ਗਿਆ !

ਬਿਉਰੋ ਰਿਪੋਰਟ – ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਲੋਕ ਸਭਾ ਸੀਟ ਬਾਰੇ ਦੱਸਦੇ ਹਾਂ ਜਿਸ ‘ਤੇ ਹਾਰ ਜਿੱਤ ਦਾ ਫੈਸਲਾ ਸੁਪਰੀਮ ਕੋਰਟ ਵਿੱਚ ਹੋਇਆ। ਸਿਰਫ਼ ਇਹ ਹੀ ਨਹੀਂ ਇੱਕ ਸਾਲ ਤੱਕ ਬੈਲੇਟ ਪੇਪਰ ਵਾਲੇ ਬਾਕਸ ਸੁਪਰੀਮ ਕੋਰਟ ਵਿੱਚ ਪਏ ਰਹੇ। ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜਾ ਉਮੀਦਵਾਰ ਪਹਿਲਾਂ 55 ਵੋਟਾਂ ਨਾਲ ਜੇਤੂ ਐਲਾਨਿਆ ਗਿਆ

Read More
India Lok Sabha Election 2024 Punjab

ਪਰਮਪਾਲ ਕੌਰ ਦਾ ਅਸਤੀਫ਼ਾ ਮਨਜ਼ੂਰ, ਲੜ ਸਕੇਗੀ ਚੋਣ

ਸਿਕੰਦਰ ਸਿੰਘ ਮਲੂਕਾ ਦੀ ਨੂੰਹ ਅਤੇ ਬਠਿੰਡਾ (Bathinda) ਤੋਂ ਭਾਜਪਾ ਦੇ ਉਮੀਦਵਾਰ ਆਈਏਐਸ ਪਰਮਪਾਲ ਕੌਰ (Parampal Kaur) ਦਾ ਅਸਤੀਫ਼ਾ ਪੰਜਾਬ ਸਰਕਾਰ ਵੱਲੋਂ ਪ੍ਰਵਾਨ ਕਰ ਲਿਆ ਗਿਆ ਹੈ। ਪਰਮਪਾਲ ਕੌਰ  ਨੇ ਸਵੈ ਇੱਛਾ ਮੁਕਤੀ (ਵੀਆਰਐਸ) ਲਈ ਸੀ, ਪਰ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਵੀਆਰਐਸ ਨਹੀਂ ਦਿੱਤਾ ਹੈ। ਪੰਜਾਬ ਸਰਕਾਰ ਨੇ ਸਿਰਫ ਉਨ੍ਹਾਂ ਦਾ ਅਸਤੀਫ਼ਾ ਹੀ ਮਨਜ਼ੂਰ

Read More
India Lok Sabha Election 2024

ਜ਼ਮਾਨਤ ‘ਤੇ ਬਾਹਰ ਆਏ ਕੇਜਰੀਵਾਲ ਨੇ ਪ੍ਰਧਾਨ ਮੰਤਰੀ ‘ਤੇ ਕੱਸਿਆ ਤੰਜ, ਅਮਿਤ ਸ਼ਾਹ ਨੇ ਕੀਤਾ ਪਲਟਵਾਰ

ਬਿਉਰੋ ਰਿਪੋਰਟ – ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Chief minister Arvind Kejriwal) ਦਿੱਲੀ ਦੀ ਸ਼ਰਾਬ ਨੀਤੀ ਮਾਮਲੇ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਪਾਰਟੀ ਦਫ਼ਤਰ ਪਹੁੰਚੇ। ਜਿੱਥੇ ਉਨ੍ਹਾਂ ਨੇ ਭਾਸਣ ਦਿੰਦਿਆਂ ਪ੍ਰਧਾਨ ਮੰਤਰੀ ‘ਤੇ ਕਈ ਸਿਆਸੀ ਹਮਲੇ ਕੀਤੇ। ਉਨ੍ਹਾਂ ਆਪਣਾ ਭਾਸ਼ਣ ਹਨੂੰਮਾਨ ਜੀ ਤੋਂ ਸ਼ੁਰੂ ਕਰਕੇ ਪ੍ਰਧਾਨ ਮੰਤਰੀ ‘ਤੇ ਹਮਲੇ ਕਰਕੇ ਖਤਮ

Read More
India Punjab

ਸਪੈਸ਼ਲ ਟਾਸਕ ਫੋਰਸ ਨੂੰ ਮਿਲੀ ਵੱਡੀ ਕਾਮਯਾਬੀ, ਅੰਤਰਰਾਜੀ ਨੈਟਵਰਕ ਦਾ ਕੀਤਾ ਪਰਦਾਫਾਸ਼

ਪੰਜਾਬ ਪੁਲਿਸ (Punjab police) ਵੱਲੋਂ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਸਪੈਸ਼ਲ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ, ਜਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਪੈਸ਼ਲ ਟਾਸਕ ਫੋਰਸ (STF) ਨੇ ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਇੱਕ ਫਾਰਮਾ ਫੈਕਟਰੀ ਤੋਂ ਗੈਰ-ਕਾਨੂੰਨੀ ਮਨੋਵਿਗਿਆਨਕ ਪਦਾਰਥਾਂ ਅਤੇ ਸਪਲਾਈ ਯੂਨਿਟਾਂ

Read More
India Lok Sabha Election 2024

ਚੋਣ ਡਿਊਟੀ ਤੋਂ ਬਚਣ ਲਈ ਪੁਰਸ਼ ਅਧਿਆਪਕ ਨੇ ਖੁਦ ਨੂੰ ਦੱਸਿਆ ‘ਗਰਭਵਤੀ’

ਹਰਿਆਣਾ ਦੇ ਜੀਂਦ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਪੁਰਸ਼ ਅਧਿਆਪਕ ਨੇ ਆਪਣੇ ਆਪ ਨੂੰ ਰਿਕਾਰਡ ਵਿੱਚ ਇੱਕ ਔਰਤ ਵਜੋਂ ਲਿਖਿਆ ਹੈ। ਮਾਮਲਾ ਇੱਥੇ ਤੱਕ ਹੀ ਸੀਮਤ ਨਹੀਂ ਰਿਹਾ, ਅਧਿਆਪਕਾ ਨੇ ਖੁਦ ਨੂੰ ਮਹਿਲਾ ਵਜੋਂ ਰਜਿਸਟਰਡ ਕਰਵਾ ਕੇ ਖ਼ੁਦ ਨੂੰ ਗਰਭਵਤੀ ਵੀ ਕਰ ਲਿਆ। ਜਦੋਂ ਇਹ ਰਾਜ਼ ਖੁੱਲ੍ਹਿਆ ਤਾਂ

Read More