CAA ‘ਤੇ ਅਮਰੀਕਾ ਨੇ ਚੁੱਕੇ ਗੰਭੀਰ ਸਵਾਲ ! ‘ਸਾਨੂੰ ਲੈਕਚਰ ਨਾ ਦਿਉ’! ‘ਫਾਸੀਵਾਦ ਦੇਸ਼ ਦਾ ਭੇਦਭਾਵ ਵਾਲਾ ਕਦਮ’
- by Khushwant Singh
- March 15, 2024
- 0 Comments
CAA ਮੁਤਾਬਿਕ ਗੈਰ ਮੁਸਲਿਮਾਂ ਨੂੰ ਭਾਰਤ ਵਿੱਚ ਮਿਲੇਗੀ ਨਾਗਰਿਕਤਾ
ਭਾਰਤ ਦੇ 97 ਕਰੋੜ ਲੋਕਾਂ ਦੇ ਲਈ ਕੱਲ ਵੱਡਾ ਦਿਨ ! ਦੁਪਹਿਰ 3 ਵਜੇ ਵੱਡਾ ਐਲਾਨ
- by Khushwant Singh
- March 15, 2024
- 0 Comments
ਚੋਣ ਕਮਿਸ਼ਨ ਸ਼ਨਿੱਚਰਵਾਰ ਨੂੰ ਲੋਕਸਭਾ ਦੇ ਨਾਲ 4 ਵਿਧਾਨਸਭਾ ਚੋਣਾਂ ਦਾ ਵੀ ਐਲਾਨ ਕਰੇਗਾ
ਪ੍ਰਨੀਤ ਕੌਰ ਨੇ ਫੜਿਆ BJP ਦਾ ਪੱਲਾ…
- by Gurpreet Singh
- March 14, 2024
- 0 Comments
ਪੰਜਾਬ ਵਿੱਚ ਕਾਂਗਰਸ ਦੀ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਅੱਜ ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਪ੍ਰਨੀਤ ਕੌਰ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਕੇਂਦਰੀ ਆਗੂ ਤਰੁਣ ਚੁੱਘ, ਪੰਜਾਬ ਦੇ ਇੰਚਾਰਜ ਵਿਜੈ ਰੁਪਾਨੀ ਦੀ ਹਾਜ਼ਰੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ। ਮੀਡੀਆ ਨਾਲ ਗੱਲ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਪ੍ਰਧਾਨ ਮੰਤਰੀ
‘ਵਨ ਨੇਸ਼ਨ ਵਨ ਇਲੈਕਸ਼ਨ’ ‘ਤੇ ਕੋਵਿੰਦ ਕਮੇਟੀ ਨੇ ਰਿਪੋਰਟ ਰਾਸ਼ਟਪਤੀ ਨੂੰ ਸੌਂਪੀ । 2029 ਤੱਕ ਇਕੱਠੀ ਚੋਣਾਂ ਦੀ ਸਿਫਾਰਿਸ਼ ! ਪੰਜਾਬ ਸਰਕਾਰ ਦਾ ਕਾਰਜਕਾਲ ਸਵਾ 2 ਸਾਲ ਘਟੇਗਾ
- by Khushwant Singh
- March 14, 2024
- 0 Comments
ਬਿਉਰੋ ਰਿਪੋਰਟ : ਵਨ ਨੇਸ਼ਨ ਵਨ ਇਲੈਕਸ਼ਨ ‘ਤੇ ਵਿਚਾਰ ਕਰ ਰਹੀ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਪ੍ਰਧਾਨਗੀ ਵਾਲੀ ਕਮੇਟੀ ਨੇ ਰਾਸ਼ਟਰਪਤੀ ਦ੍ਰੌਪਤੀ ਮੁਰਮੂ ਨੂੰ 18,625 ਸਫਿਆ ਦੀ ਰਿਪਰੋਟ ਸੌਂਪੀ ਹੈ । ਇਸ ਵਿੱਚ ਕਿਹਾ ਗਿਆ ਹੈ ਕਿ 2 ਸਤੰਬਰ 2023 ਦੇ ਪੈਨਲ ਗਠਨ ਦੇ ਬਾਅਦ ਇਸ ਨਾਲ ਜੁੜੇ ਸਾਰੇ ਲੋਕਾਂ ਅਤੇ ਮਾਹਿਰਾ ਦੀ ਰਾਇ ਨਾਲ
ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੀ ਵਿਗੜੀ ਸਿਹਤ, ਹਸਪਤਾਲ ’ਚ ਭਰਤੀ…
- by Gurpreet Singh
- March 14, 2024
- 0 Comments
ਦਿੱਲੀ : ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਬੁਖਾਰ ਅਤੇ ਛਾਤੀ ਦੀ ਲਾਗ ਦੇ ਇਲਾਜ ਲਈ ਮਹਾਰਾਸ਼ਟਰ ਦੇ ਪੁਣੇ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। 89 ਸਾਲਾ ਸਾਬਕਾ ਰਾਸ਼ਟਰਪਤੀ ਨੂੰ ਬੁੱਧਵਾਰ ਨੂੰ ਭਾਰਤੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਪਾਟਿਲ ਭਾਰਤ ਦੀ ਪਹਿਲੀ ਮਹਿਲਾ
PGI ਨੇ ਪ੍ਰੀਤਪਾਲ ਸਿੰਘ ਦੀ ਮੈਡੀਕਲ ਰਿਪੋਰਟ ਹਾਈਕੋਰਟ ਨੂੰ ਸੌਂਪੀ ! ਸੱਟਾਂ ਨੂੰ ਲੈਕੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ !
- by Khushwant Singh
- March 14, 2024
- 0 Comments
ਬਿਉਰੋ ਰਿਪੋਰਟ : ਖਨੌਰੀ ਬਾਰਡਰ ‘ਤੇ ਨੌਜਵਾਨ ਪ੍ਰੀਤਪਾਲ ਸਿੰਘ ਸਿੰਘ ਨਾਲ ਕੀਤੀ ਕੁੱਟਮਾਰ ਦੇ ਮਾਮਲੇ ਵਿੱਚ PGI ਚੰਡੀਗੜ੍ਹ ਅਤੇ ਰੋਹਤਕ ਦੀ ਮੈਡੀਕਲ ਬੋਰਡ ਦੀ ਟੀਮ ਨੇ ਪੰਜਾਬ ਹਰਿਆਣਾ ਹਾਈਕੋਰਟ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ । ਇਸ ਰਿਪੋਰਟ ਵਿੱਚ ਮੈਡੀਕਲ ਬੋਰਡ ਨੇ ਫਿਜੀਕਲ ਟਾਰਚਰ ਹੋਣ ਦੀ ਗੱਲ ਕੀਤੀ ਹੈ । ਜਿਸ ਦੇ ਬਾਅਦ ਹਾਈਕੋਰਟ ਨੇ
ਸ਼ੁਭਕਰਨ ਦੀ ਜਾਂਚ ਲਈ ਬਣੀ 3 ਮੈਂਬਰੀ ਕਮੇਟੀ ! ਹਰਿਆਣਾ ਨੇ ਖੇਡਿਆ ਹੁਣ ਇਹ ਨਵਾਂ ਦਾਅ
- by Khushwant Singh
- March 14, 2024
- 0 Comments
ਜੈਸ੍ਰੀ ਠਾਕੁਰ ਦੀ ਪ੍ਰਧਾਨਗੀ ਵਿੱਚ ਪੰਜਾਬ ਦੇ ADGP ਪ੍ਰਮੋਦ ਬਾਨ ਅਤੇ ਹਰਿਆਣਾ ਦੇ ADGP ਅਮਿਤਾਭ ਸਿੰਘ ਢਿੱਲੋ ਕਰਨਗੇ ਜਾਂਚ
ਸੀਏਏ ਨੂੰ ਕਦੇ ਵੀ ਨਹੀਂ ਲਿਆ ਜਾਵੇਗਾ ਵਾਪਸ, ਸਗੋਂ ਦੇਸ਼ ਵਾਸੀਆਂ ਨੂੰ ਕੀਤਾ ਜਾਵੇਗਾ ਜਾਗਰੂਕ : ਅਮਿਸ ਸ਼ਾਹ
- by Gurpreet Singh
- March 14, 2024
- 0 Comments
ਦਿੱਲੀ : ਸੀਏਏ ਦੇ ਲਾਗੂ ਹੋਣ ਮਗਰੋਂ ਦੇਸ਼ ਭਰ ਵਿੱਚ ਸਿਆਸਤ ਕਾਫੀ ਭਖੀ ਹੋਈ ਹੈ। ਕੁਝ ਸਿਆਸੀ ਪਾਰਟੀਆਂ ਇਸ ਕਾਨੂੰਨ ਦੇ ਖਿਲਾਫ਼ ਹਨ ਤੇ ਇਸ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕਰ ਰਹੀਆਂ ਹਨ। ਉਥੇ ਹੀ ਕਈ ਸਿਆਸੀ ਪਾਰਟੀਆਂ ਇਸ ਕਾਨੂੰਨ ਦੀ ਹਮਾਇਤ ਕਰ ਰਹੀਆਂ ਹਨ। ਇਸ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਨੇ ਇਸ ਕਾਨੂੰਨ ਦਾ