ਨਿੱਝਰ ਮਾਮਲੇ ‘ਚ ਕੈਨੇਡਾ ਦਾ ਨਵਾਂ ਤੇ ਵੱਡਾ ਖ਼ੁਲਾਸਾ! ਭਾਰਤ ਨੂੰ ਖ਼ਬਰ ਤੱਕ ਨਹੀਂ ਲੱਗੀ, ਕਰ ਦਿੱਤਾ ਇਹ ਕੰਮ
- by Preet Kaur
- June 10, 2024
- 0 Comments
ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡੀਅਨ ਇੰਟੈਲੀਜੈਂਸ ਏਜੰਸੀ (CSIS) ਨੇ ਇਸ ਸਾਲ ਫਰਵਰੀ ਤੇ ਮਾਰਚ ਵਿੱਚ ਦੋ ਵਾਰ ਗੁਪਤ ਰੂਪ ਵਿੱਚ ਭਾਰਤ ਦਾ ਦੌਰਾ ਕੀਤਾ ਸੀ। ਇਹ ਜਾਣਕਾਰੀ CSIS ਦੇ ਡਾਇਰੈਕਟਰ ਡੇਵਿਡ ਵਿਗਨੋਲਟ (David Vigneault) ਨੇ ਐਤਵਾਰ (9 ਮਈ)
ਰੀਠਾ ਸਾਹਿਬ ਜਾ ਰਹੇ ਸਿੱਖ ਸ਼ਰਧਾਲੂਆਂ ਨਾਲ ਕੁੱਟਮਾਰ, ਜਾਂਚ ‘ਚ ਜੁਟੀ ਪੁਲਿਸ
- by Gurpreet Singh
- June 10, 2024
- 0 Comments
ਸਿਤਾਰਗੰਜ ਤੋਂ ਰੀਠਾ ਸਾਹਿਬ ਜਾ ਰਹੇ ਸਿੱਖ ਸ਼ਰਧਾਲੂਆਂ ਨਾਲ ਕੁੱਝ ਲੋਕਾਂ ਨੇ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਨਾਲ ਹੀ ਉਨ੍ਹਾਂ ’ਤੇ ਇਹ ਦੋਸ਼ ਹੈ ਕਿ ਉਨ੍ਹਾਂ ਨੇ ਸਕੂਲ ਤੋਂ ਟਰਿੱਪ ’ਤੇ ਜਾ ਰਹੀ ਇਕ ਬਸ ’ਤੇ ਪੱਥਰਬਾਜ਼ੀ ਕੀਤੀ। ਐਤਵਾਰ ਨੂੰ ਸਿਤਾਰਗੰਜ ਦੇ ਲੋਕਾਂ ਨੇ ਚੰਪਾਵਤ ਕੋਤਵਾਲੀ ’ਚ ਕੇਸ ਦਰਜ ਕਰਵਾਇਆ ਹੈ। ਉਨ੍ਹਾਂ ਨੇ
ਪੰਜਾਬੀ ਮੁੰਡੇ ਨੂੰ ਸੌਂਪੀ ਗਈ ਭਾਰਤੀ ਫੁਟਬਾਲ ਟੀਮ ਦੇ ਕਪਤਾਨ ਦੀ ਜ਼ਿੰਮੇਵਾਰੀ! ਫੀਫਾ ਵਰਲਡ ਕੱਪ ਕੁਆਲੀਫਾਈ ਲਈ ਮੰਗਲਵਾਲ ਵੱਡਾ ਦਿਨ
- by Preet Kaur
- June 10, 2024
- 0 Comments
ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ) – ਫੁਟਬਾਲ ਦੀ ਦੁਨੀਆ ਵਿੱਚ ਹੁਣ ਪੰਜਾਬ ਦਾ ਨਾਂ ਚਮਕਣ ਵਾਲਾ ਹੈ। ਭਾਰਤ ਨੇ ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਨੂੰ 2026 ਦੇ ਫ਼ੀਫਾ ਵਿਸ਼ਵ ਕੱਪ ਕੁਆਲੀਫਾਇੰਗ ਮੈਚ ਲਈ ਟੀਮ ਦੇ ਕਪਤਾਨ ਦੀ ਜ਼ਿੰਮੇਵਾਰੀ ਸੌਂਪੀ ਹੈ। ਭਾਰਤ ਦਾ ਮੈਚ ਮੰਗਲਵਾਰ ਕਤਰ ਦੇ ਜੱਮਿਸ ਬਿਨ ਹਮਦ ਸਟੇਡੀਅਮ ਵਿੱਚ ਖੇਡਿਆ ਜਾਣਾ ਹੈ। ਗੁਰਪ੍ਰੀਤ ਸਿੰਘ ਸੰਧੂ
ਜੰਮੂ-ਕਸ਼ਮੀਰ ਅੱਤਵਾਦੀ ਹਮਲੇ ‘ਚ ਰਾਜਸਥਾਨ ਦੇ 4 ਲੋਕਾਂ ਦੀ ਮੌਤ: ਜੈਪੁਰ ਤੋਂ ਮਾਤਾ ਵੈਸ਼ਨੋ ਦੇ ਦਰਸ਼ਨਾਂ ਲਈ ਗਏ ਸਨ 5 ਲੋਕ
- by Preet Kaur
- June 10, 2024
- 0 Comments
ਇਕ ਯਾਤਰੀ ਪਵਨ ਸੈਣੀ ਗੰਭੀਰ ਰੂਪ ਵਿਚ ਜ਼ਖ਼ਮੀ ਹੈ ਅਤੇ ਕਟੜਾ ਦੇ ਨਰਾਇਣ ਹਸਪਤਾਲ ਵਿੱਚ ਇਲਾਜ ਅਧੀਨ ਹੈ। ਡੀਸੀਪੀ ਵੈਸਟ ਅਮਿਤ ਕੁਮਾਰ ਨੇ ਦੱਸਿਆ ਕਿ ਅੱਤਵਾਦੀ ਹਮਲੇ ਵਿੱਚ ਚੌਮੂ ਨਿਵਾਸੀ ਰਾਜੇਂਦਰ ਪ੍ਰਸਾਦ ਸੈਣੀ ਤੇ ਮਮਤਾ ਸੈਣੀ, ਹਰਮਾੜਾ ਨਿਵਾਸੀ ਪੂਜਾ ਸੈਣੀ ਤੇ 2 ਸਾਲ ਦੇ ਬੇਟੇ ਟੀਟੂ (ਲਿਵਾਂਸ਼) ਸੈਣੀ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ।
ਚੋਣਾਂ ਹਾਰ ਕੇ ਮੰਤਰੀ ਬਣੇ ਰਵਨੀਤ ਬਿੱਟੂ
- by Gurpreet Singh
- June 10, 2024
- 0 Comments
ਕਾਂਗਰਸ ਛੱਡ ਕੇ ਆਏ ਰਵਨੀਤ ਸਿੰਘ ਬਿੱਟੂ ਹੁਣ ਮੋਦੀ ਦੀ ਕੈਬਨਿਟ ਦਾ ਹਿੱਸਾ ਹਨ। ਰਵਨੀਤ ਬਿੱਟੂ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਪੰਜਾਬ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਇਕ ਵੀ ਲੋਕ ਸਭਾ ਸੀਟ ਨਹੀਂ ਜਿੱਤ ਸਕੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਵਨੀਤ ਸਿੰਘ ਬਿੱਟੂ
ਇਨ੍ਹਾਂ ਆਗੂਆਂ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ
- by Gurpreet Singh
- June 10, 2024
- 0 Comments
ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਮੋਦੀ ਨੇ ਆਪਣੀ ਸਭ ਤੋਂ ਵੱਡੀ ਮੰਤਰੀ ਮੰਡਲ ਬਣਾਈ ਹੈ। ਕੁੱਲ 72 ਮੰਤਰੀ ਹਨ। ਇਨ੍ਹਾਂ ਆਗੂਆਂ ਨੇ ਰਾਜ ਮੰਤਰੀ (ਸੁਤੰਤਰ ਚਾਰਜ) ਵਜੋਂ ਸਹੁੰ ਚੁੱਕੀ। ਰਾਓ ਇੰਦਰਜੀਤ ਸਿੰਘ- ਰਾਓ ਇੰਦਰਜੀਤ ਸਿੰਘ ਹਰਿਆਣਾ ਦੀ ਗੁੜਗਾਓਂ ਲੋਕ ਸਭਾ ਸੀਟ ਤੋਂ ਛੇਵੀਂ ਵਾਰ ਸੰਸਦ ਮੈਂਬਰ ਚੁਣੇ ਗਏ ਹਨ। ਇੰਦਰਜੀਤ ਸਿੰਘ ਨਰਿੰਦਰ ਮੋਦੀ ਦੀਆਂ
ਮੋਦੀ ਦੀ ਸਭ ਤੋਂ ਵੱਡੀ ਕੈਬਨਿਟ, 71 ਮੰਤਰੀ; ਗਠਜੋੜ ਦੇ 11, ਯੂਪੀ ਤੋਂ 11; 7 ਔਰਤਾਂ ਸ਼ਾਮਲ
- by Gurpreet Singh
- June 10, 2024
- 0 Comments
ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਮੋਦੀ ਨੇ ਆਪਣੀ ਸਭ ਤੋਂ ਵੱਡੀ ਮੰਤਰੀ ਮੰਡਲ ਬਣਾਈ ਹੈ। ਕੁੱਲ 71 ਮੰਤਰੀ ਹਨ। 2014 ਵਿੱਚ 45 ਅਤੇ 2019 ਵਿੱਚ 57 ਮੰਤਰੀਆਂ ਨੇ ਸਹੁੰ ਚੁੱਕੀ ਸੀ। ਇਸ ਵਾਰ 30 ਕੈਬਨਿਟ ਮੰਤਰੀ ਹਨ। 2019 ਵਿੱਚ 24 ਅਤੇ 2014 ਵਿੱਚ 23 ਕੈਬਨਿਟ ਮੰਤਰੀਆਂ ਨੇ ਸਹੁੰ ਚੁੱਕੀ ਸੀ। ਭਾਵ ਕੈਬਨਿਟ ਮੰਤਰੀਆਂ ਦੀ
NDA ਦੀ ਸਰਕਾਰ ਦਾ ਸਹੁੰ ਚੁੱਕ ਸਮਾਗਮ ਸਮਾਪਤ
- by Gurpreet Singh
- June 9, 2024
- 0 Comments
NDA ਦੀ ਸਰਕਾਰ ਦਾ ਸਹੁੰ ਚੁੱਕ ਸਮਾਗਮ ਸਮਾਪਤ ਹੋ ਚੁੱਕਾ ਹੈ। ਐਨਡੀਏ ਸਰਕਾਰ ਵਿੱਚ ਮੋਦੀ ਸਮੇਤ 72 ਮੰਤਰੀ ਹੋਣਗੇ। ਇਨ੍ਹਾਂ ਵਿੱਚ 30 ਕੈਬਨਿਟ ਮੰਤਰੀ ਅਤੇ 5 ਆਜ਼ਾਦ ਚਾਰਜ ਮੰਤਰੀ ਅਤੇ 36 ਰਾਜ ਮੰਤਰੀ ਸ਼ਾਮਲ ਹੋਏ ਹਨ। ਸਹੁੰ ਚੁੱਕ ਸਮਾਗਮ ਸ਼ਾਮ 7.15 ਵਜੇ ਸ਼ੁਰੂ ਹੋਇਆ। ਰਾਸ਼ਟਰਪਤੀ ਭਵਨ ‘ਚ ਹੋਏ ਸਮਾਰੋਹ ‘ਚ 7 ਦੇਸ਼ਾਂ ਦੇ ਨੇਤਾਵਾਂ ਤੋਂ
