15 ਮਹੀਨੇ ਦੇ ਉੱਚ ਪੱਧਰ ‘ਤੇ ਪਹੁੰਚੀ ਥੋਕ ਮਹਿੰਗਾਈ ਦਰ! ਮਈ ‘ਚ ਵਧ ਕੇ 2.61 ਫੀਸਦੀ ਹੋਈ
- by Preet Kaur
- June 14, 2024
- 0 Comments
ਦੇਸ਼ ਵਿੱਚ ਥੋਕ ਮਹਿੰਗਾਈ ਦਰ ਵਿੱਚ ਵਾਧਾ ਹੋਇਆ ਹੈ ਅਤੇ ਇਹ 15 ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚ ਗਈ ਹੈ। ਮਈ 2024 ਵਿੱਚ ਥੋਕ ਮਹਿੰਗਾਈ ਦਰ 2.61 ਫੀਸਦੀ ‘ਤੇ ਆ ਗਈ ਹੈ, ਜਦਕਿ ਪਿਛਲੇ ਮਹੀਨੇ ਯਾਨੀ ਅਪ੍ਰੈਲ 2024 ਵਿੱਚ ਇਹ 1.26 ਫੀਸਦੀ ਸੀ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ਵਿੱਚ ਯਾਨੀ ਮਈ 2023 ਵਿਚ ਇਹ
ਪ੍ਰਧਾਨ ਮੰਤਰੀ ਜੀ 7 ਸਿਖ਼ਰ ਸੰਮੇਲਨ ਲਈ ਇਟਲੀ ਪਹੁੰਚੇ, ਵੱਖ-ਵੱਖ ਲੀਡਰਾਂ ਨਾਲ ਕੀਤੀ ਮੁਲਾਕਾਤ
- by Manpreet Singh
- June 14, 2024
- 0 Comments
ਪ੍ਰਧਾਨ ਮੰਤਰੀ ਨਰਿੰਦਰ ਮੋਦੀ(Narinder Modi) ਜੀ 7 ਸਿਖ਼ਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਇਟਲੀ ਗਏ ਹੋਏ ਹਨ। ਭਾਰਤ 7 ਸਿਖ਼ਰ ਸੰਮੇਲਨ ਦਾ ਮੈਂਬਰ ਤਾਂ ਨਹੀਂ ਹੈ ਪਰ ਭਾਰਤ ਨੂੰ ਪੰਜਵੀਂ ਵਾਰ ਇਸ ਲਈ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਟਲੀ ਦੇ ਅਪੂਲੀਆ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ, ਫਰਾਂਸ ਦੇ ਰਾਸ਼ਟਰਪਤੀ
ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਫਿਰ ਚਰਚਾ ‘ਚ, ਅਦਾਲਤ ਨੇ ਦਿੱਤੇ ਸਖਤ ਹੁਕਮ
- by Manpreet Singh
- June 14, 2024
- 0 Comments
ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਇਕ ਵਾਰ ਫਿਰ ਚਰਚਾ ਵਿੱਚ ਹਨ। ਇਕ ਸਰਾਫਾ ਵਪਾਰੀ ਨੇ ਸ਼ਿਲਪਾ ਅਤੇ ਰਾਜ ਕੁੰਦਰਾ ‘ਤੇ ਧੋਖਾਧੜੀ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ ਮੁੰਬਈ ਦੀ ਸੈਸ਼ਨ ਕੋਰਟ ਨੇ ਪੁਲਿਸ ਨੂੰ ਸ਼ਿਲਪਾ ਸ਼ੈੱਟੀ ਅਤੇ ਉਸ ਦੇ ਪਤੀ ਕਾਰੋਬਾਰੀ ਰਾਜ ਕੁੰਦਰਾ ਦੇ ਖਿਲਾਫ ਜਾਂਚ ਦੇ ਹੁਕਮ ਦਿੱਤੇ
ਚੰਡੀਗੜ੍ਹ ’ਚ ਪਾਰਕਿੰਗ ਦੇ ਨਵੇਂ ਰੇਟ ਤੈਅ! 20 ਮਿੰਟ ਤਕ ਪਾਰਕਿੰਗ ਮੁਫ਼ਤ! ਸ਼ਾਪਿੰਗ ਮਾਲਾਂ ਵਾਸਤੇ ਵਾਧੂ ਖ਼ਰਚਾ
- by Preet Kaur
- June 14, 2024
- 0 Comments
ਚੰਡੀਗੜ੍ਹ ਵਿੱਚ ਪਾਰਕਿੰਗ ਦੀਆਂ ਨਵੀਆਂ ਦਰਾਂ ਤੈਅ ਕਰ ਦਿੱਤੀਆਂ ਗਈਆਂ ਹਨ। ਇਸ ਵਿੱਚ ਸ਼ਹਿਰ ਦੀਆਂ ਸਾਰੀਆਂ ਪਾਰਕਿੰਗਜ਼ ਵਿੱਟ ਪਹਿਲੇ 20 ਮਿੰਟਾਂ ਲਈ ਪਾਰਕਿੰਗ ਮੁਫ਼ਤ ਰਹੇਗੀ। ਪਿੱਕ ਐਂਡ ਡਰਾਪ ਲਈ ਵੀ ਕੋਈ ਚਾਰਜ ਨਹੀਂ ਲਿਆ ਜਾਵੇਗਾ। ਇਸ ਤੋਂ ਬਾਅਦ ਮੋਟਰਸਾਈਕਲ-ਸਕੂਟੀ ਵਰਗੇ ਦੋਪਹੀਆ ਵਾਹਨ ਲਈ 4 ਘੰਟੇ ਲਈ 7 ਰੁਪਏ ਅਤੇ ਕਾਰ ਲਈ 15 ਰੁਪਏ ਲਏ ਜਾਣਗੇ।
ਦੇਸ਼ ‘ਚ ਘੱਟ ਗਿਣਤੀਆਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ, ਬਿਹਾਰ ‘ਚ ਸਿੱਖ ਤੇ ਹੋਇਆ ਹਮਲਾ
- by Manpreet Singh
- June 14, 2024
- 0 Comments
ਦੇਸ਼ ਵਿੱਚ ਘੱਟ ਗਿਣਤੀ ਵਰਗ ਨੂੰ ਪਿਛਲੇ ਕੁਝ ਸਮੇਂ ਤੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੀ ਤਾਜ਼ਾ ਉਦਾਹਰਨ ਪਹਿਲਾਂ ਹਰਿਆਣਾ ਦੇ ਕੈਥਲ ਤੋਂ ਸਾਹਮਣੇ ਸੀ, ਜਿਸ ਦੀ ਪੀੜ ਅਜੇ ਸਿੱਖਾਂ ਦੇ ਮਨਾ ਵਿੱਚੋਂ ਖਤਮ ਵੀ ਨਹੀਂ ਹੋਈ ਸੀ ਪਰ ਹੁਣ ਇਕ ਵਾਰ ਫਿਰ ਬਿਹਾਰ ਦੇ ਜ਼ਿਲ੍ਹੇ ਬਕਸਰ ਵਿੱਚ ਸਿੱਖ ਨੌਜਵਾਨ ਨਾਲ ਕੁੱਟਮਾਰ
ਕੈਥਲ ਤੋਂ ਬਾਅਦ ਹੁਣ ਬਿਹਾਰ ’ਚ ਸਿੱਖ ਨੌਜਵਾਨ ’ਤੇ ਹਮਲਾ, ਸਿਰ ’ਚ ਲੱਗੇ ਪੰਜ ਟਾਂਕੇ
- by Preet Kaur
- June 14, 2024
- 0 Comments
ਘੱਟ ਗਿਣਤੀ ਸਿੱਖਾਂ ਦੇ ਖ਼ਿਲਾਫ਼ ਨਫ਼ਰਤੀ ਹਮਲੇ ਠੱਲ੍ਹਣ ਦਾ ਨਾਂ ਨਹੀਂ ਲੈ ਰਹੇ। ਹਾਲ ਹੀ ਵਿੱਚ ਹਰਿਆਣਾ ਦੇ ਜ਼ਿਲ੍ਹਾ ਕੈਥਲ ਵਿੱਚ ਇੱਕ ਸਿੱਖ ਨੌਜਵਾਨ ਨੂੰ ਗਲਤ ਸ਼ਬਦ ਕਹਿ ਕੇ ਚਿੜ੍ਹਾਉਣ ਤੇ ਫਿਰ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਹੁਣ ਬਿਹਾਰ ਤੋਂ ਇਸੇ ਤਰ੍ਹਾਂ ਦਾ ਮਾਮਲਾ ਸਾਹਮਏ ਆਇਆ ਹੈ। ਬਿਹਾਰ
ਹਿਸਾਰ ਹਵਾਈ ਅੱਡੇ ਦਾ ਦੁਬਾਰਾ ਹੋਵੇਗਾ ਉਦਘਾਟਨ, ਪਹਿਲਾ ਵੀ ਪੰਜ ਵਾਰ ਹੋ ਚੁੱਕਾ ਉਦਘਾਟਨ
- by Manpreet Singh
- June 14, 2024
- 0 Comments
ਹਰਿਆਣਾ (Haryana) ਦੇ ਲੋਕਾਂ ਨੂੰ ਵੱਡੀ ਸੌਗਾਤ ਮਿਲਣ ਜਾ ਰਹੀ ਹੈ। ਅਗਸਤ ਤੋਂ ਹਰਿਆਣਾ ਦੇ ਇਕਲੌਤੇ ਹਿਸਾਰ ਹਵਾਈ ਅੱਡੇ (Hisar Air Port) ਤੋਂ 5 ਰਾਜਾਂ ਲਈ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਨ੍ਹਾਂ ਵਿੱਚ ਹਿਸਾਰ ਤੋਂ ਚੰਡੀਗੜ੍ਹ, ਅਯੁੱਧਿਆ, ਅਹਿਮਦਾਬਾਦ, ਜੈਪੁਰ ਅਤੇ ਜੰਮੂ ਸ਼ਾਮਲ ਹਨ। ਹਾਲ ਹੀ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਵਾਈ ਸੰਪਰਕ
ਮੁਫਤ ਆਧਾਰ ਕਾਰਡ ਅਪਡੇਟ ਕਰਵਾਉਣ ਦੀ ਤਰੀਕ ਵਿੱਚ ਹੋਇਆ ਵਾਧਾ
- by Manpreet Singh
- June 14, 2024
- 0 Comments
ਯੂਨਿਕ ਆਈਡੈਂਟੀਫਿਕੇਸ਼ਨ ਅਥੌਰਿਟੀ ਆਫ ਇੰਡੀਆ (UIDAI) ਨੇ ਮੁਫਤ ਆਧਾਰ ਕਾਰਡ ਅਪਡੇਟ ਦੀ ਡੇਡਲਾਈਨ ਨੂੰ ਫਿਰ 3 ਮਹੀਨਿਆਂ ਲਈ ਵਧਾ ਦਿੱਤਾ ਹੈ। ਹੁਣ ਕੋਈ ਵੀ ਇਸ ਤੋਂ ਬਾਅਦ ਆਪਣਾ ਆਧਾਰ ਕਾਰਡ 14 ਸਤੰਬਰ ਤੱਕ ਮੁਫ਼ਤ ਅੱਪਡੇਟ ਕਰਾਵਾ ਸਕਦਾ ਹੈ ਅਤੇ ਇਸ ਲਈ ਕੋਈ ਵੀ ਪੈਸੇ ਨਹੀਂ ਦੇਣਾ ਪਵੇਗਾ। ਇਸ ਦੇ ਬਾਅਦ ਆਧਾਰ ਅੱਪਡੇਟ ਕਰਨ ਲਈ ਖਰਚ
