ਕੇਜਰੀਵਲ ਦੀ ਪਤਨੀ ਬਣੇਗੀ CM ? ਵਿਧਾਇਕਾਂ ਨਾਲ ਮੀਟਿੰਗ,’2 ਮੰਤਰੀ,1 MP ਵੀ ਜੇਲ੍ਹ ਜਾਣਗੇ’!
ਬਿਉਰੋ ਰਿਪੋਰਟ : ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ 15 ਦਿਨਾਂ ਦੇ ਲਈ ਜੁਡੀਸ਼ਲ ਕਸਟਡੀ ਵਿੱਚ ਤਿਹਾੜ ਜੇਲ੍ਹ ਭੇਜੇ ਜਾਣ ਦੇ ਬਾਅਦ ਹੁਣ 4 ਹੋਰ ਹੋਰ ਵੱਡੇ ਆਗੂਆਂ ਨੂੰ ਜੇਲ੍ਹ ਭੇਜਣ ਦੀ ਖਬਰਾਂ ਹਨ । ਇਸ ਦਾ ਖੁਲਾਸਾ ਆਪ ਦਿੱਲੀ ਸਰਕਾਰ ਦੀ ਮੰਤਰੀ ਆਤਿਸ਼ੀ ਨੇ ਕੀਤੀ ਹੈ। ਇਸ ਤੋਂ ਇਲਾਵਾ ਕੇਜਰੀਵਾਲ ਦੀ ਪਤਨੀ ਸੁਨੀਤ ਕੇਜਰੀਵਾਲ