ਉੱਤਰਾਖੰਡ ‘ਚ ਖਾਈ ‘ਚ ਕਾਰ ਡਿੱਗਣ ਕਾਰਨ 8 ਲੋਕਾਂ ਦੀ ਮੌਤ
ਉੱਤਰਾਖੰਡ(Uttarakhand) ਦੇ ਨੈਨੀਤਾਲ ਜ਼ਿਲ੍ਹੇ ਦੇ ਬੇਤਾਲਘਾਟ ਵਿਕਾਸ ਬਲਾਕ ਦੇ ਅਣਚਾਕੋਟ ਇਲਾਕੇ ਵਿੱਚ ਇੱਕ ਭਿਆਨਕ ਸੜਕ ਹਾਦਸਾ(road accident) ਵਾਪਰਿਆ, ਜਿਸ ਵਿੱਚ ਕੁੱਲ 8 ਲੋਕਾਂ ਦੀ ਮੌਤ ਹੋ ਗਈ। ਬੇਤਾਲਘਾਟ ਬਲਾਕ ਦੇ ਅਣਚਾਕੋਟ ਦੇ ਮੱਲਗਾਓਂ ‘ਚ ਦੇਰ ਰਾਤ ਨੇਪਾਲ ਮੂਲ ਦੇ ਕਰੀਬ 10 ਲੋਕਾਂ ਨੂੰ ਲੈ ਕੇ ਤਨਕਪੁਰ ਜਾ ਰਹੀ ਇਕ ਬੋਲੈਰੋ ਅਚਾਨਕ ਬੇਕਾਬੂ ਹੋ ਕੇ ਸੜਕ