India

ਪਤੰਜਲੀ ਮਾਮਲੇ ‘ਚ ਸੁਪਰੀਮ ਕੋਰਟ ਦਾ ਸਖ਼ਤ ਰੁਖ, ਕਿਹਾ “ਕਾਰਵਾਈ ਲਈ ਤਿਆਰ ਰਹੋ”

ਸੁਪਰੀਮ ਕੋਰਟ (Supreme Court) ਨੇ ਬੁੱਧਵਾਰ ਨੂੰ ਪਤੰਜਲੀ (Patanjali) ਦੇ ਵਿਵਾਦਿਤ ਇਸ਼ਤਿਹਾਰ  (Misleading Advertisement) ਮਾਮਲੇ ‘ਚ ਬਾਬਾ ਰਾਮਦੇਵ (Ramdev) ਅਤੇ ਬਾਲਕ੍ਰਿਸ਼ਨ ਦੀ ਦੂਜੀ ਮਾਫੀ ਨੂੰ ਵੀ ਰੱਦ ਕਰ ਦਿੱਤਾ। ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਮਾਨਤੁੱਲਾ ਦੀ ਬੈਂਚ ਨੇ ਪਤੰਜਲੀ ਦੇ ਵਕੀਲ ਵਿਪਿਨ ਸਾਂਘੀ ਅਤੇ ਮੁਕੁਲ ਰੋਹਤਗੀ ਨੂੰ ਕਿਹਾ ਕਿ ਤੁਸੀਂ ਜਾਣਬੁੱਝ ਕੇ ਅਦਾਲਤੀ ਹੁਕਮਾਂ ਦੀ ਉਲੰਘਣਾ

Read More
India Punjab

ਰਫ਼ਤਾਰ ਦੇ ਜਨੂੰਨ ਨਾਲ ਪੰਜਾਬੀ ਪੁੱਤ ਦੀ ਦਰਦਨਾਕ ਮੌਤ! ਮਾਪਿਆਂ ਦੀ ਵੱਡੀ ਲਾਪਰਵਾਹੀ ਵੀ ਆਈ ਸਾਹਮਣੇ

ਬਿਉਰੋ ਰਿਪੋਰਟ: ਬਠਿੰਡਾ ਤੋਂ ਬਹੁਤ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਰਫ਼ਤਾਰ ਦੇ ਜਨੂੰਨ ਨੇ ਇੱਕ ਮਾਂ ਦੀ ਗੋਦ ਸੁੰਨੀ ਕਰ ਦਿੱਤਾ ਹੈ, 11ਵੀਂ ਜਮਾਤ ਦੇ ਇੱਕ ਵਿਦਿਆਰਥੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚਾ 140 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਕਾਰ ਚਲਾਉਂਦਾ ਰਿਹਾ ਸੀ। ਤੇਜ਼ ਰਫ਼ਤਾਰ ਹੋਣ

Read More
India Punjab

ਪੰਜਾਬ ਦੇ ਸਾਬਕਾ ਮੰਤਰੀ ਦਾ ਪੁੱਤਰ 42.89 ਗ੍ਰਾਮ ਚਿੱਟੇ ਦੇ ਨਾਲ ਗ੍ਰਿਫਤਾਰ: ਲੜਕੀ ਸਮੇਤ ਪੰਜ ਕਾਬੂ

ਹਿਮਾਚਲ ਦੀ ਰਾਜਧਾਨੀ ਸ਼ਿਮਲਾ(Shimla) ਵਿੱਚ ਪੁਲਿਸ ਦੀ ਸ਼ਪੈਸ਼ਲ ਇੰਨਵੈਸਟਿਗੇਸ਼ਨ ਯੂਨਿਟ (SIT) ਨੇ ਮੰਗਲਵਾਰ ਦੇਰ ਰਾਤ ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ (Sucha Singh Langah) ਦੇ ਪੁੱਤਰ ਸਮੇਤ ਪੰਜ ਲੋਕਾਂ ਨੂੰ ਚਿੱਟੇ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ। ਜਿਸ ਵਿੱਚ ਇੱਕ ਲੜਕੀ ਵੀ ਸ਼ਾਮਿਲ ਹੈ। ਮੁਲਜ਼ਮਾਂ ਕੋਲੋਂ 42.89 ਗ੍ਰਾਮ ਚਿੱਟਾ ਅਤੇ ਇੱਕ ਕੰਡਾ ਬਰਾਮਦ ਕੀਤਾ ਗਿਆ ਹੈ।

Read More
India

ਛੱਤੀਸਗੜ੍ਹ ‘ਚ 50 ਫੁੱਟ ਡੂੰਘੀ ਖਾਈ ‘ਚ ਬੱਸ ਡਿੱਗਣ ਨਾਲ 12 ਦੀ ਦਰਦਨਾਕ ਮੌਤ

ਛੱਤੀਸਗੜ੍ਹ(Chhattisgarh) ਦੇ ਦੁਰਗ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਇੱਕ ਬੱਸ ਦੇ ਖਦਾਨ ਵਿੱਚ ਡਿੱਗਣ(Durg Bus Accident)ਕਾਰਨ 12 ਲੋਕਾਂ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਜ਼ਖ਼ਮੀ ਹੋ ਗਏ। ਪੁਲਿਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਬੱਸ ਦੇ ਕੁਮਹਾਰੀ ਥਾਣਾ ਖੇਤਰ ਦੇ ਅਧੀਨ ਖਪੜੀ ਪਿੰਡ ਨੇੜੇ ਮੁਰੋਮ (ਲਾਲ ਮਿੱਟੀ) ਦੀ 50 ਫੁੱਟ ਡੂੰਘੀ

Read More
India Punjab Video

ਕਿਸਾਨਾਂ ਦੇ 10 ਸਵਾਲਾਂ ਦਾ ਹੈ ਕਿਸੇ ਕੋਲ ਜਵਾਬ !

ਸੰਯੁਕਤ ਕਿਸਾਨ ਮੋਰਚੇ ਨੇ ਬੀਜੇਪੀ ਦੇ ਲਈ ਤਿਆਰ ਕੀਤੇ 10 ਸਵਾਲ

Read More
India Punjab Religion Video

ਕੌਮ ਦੇ 5 ਜਥੇਦਾਰਾਂ ਨੇ ਮੀਟਿੰਗ ਵਿੱਚ ਲਏ 4 ਵੱਡੇ ਫੈਸਲੇ

ਸ੍ਰੀ ਅਕਾਲ ਤਖਤ ਤੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਵਿੱਚ ਵਿਸਾਖੀ ਲ਼ਈ 4 ਆਦੇਸ਼ ਜਾਰੀ ਹੋਏ ਹਨ

Read More
India Punjab Video

7 ਵਜੇ ਦੀਆਂ 7 ਵੱਡੀਆਂ ਖਬਰਾਂ !

ਕੇਜਰੀਵਾਲ ਨੂੰ ਹਾਈਕੋਰਟ ਤੋਂ ਵੱਡਾ ਝਟਕਾ,ਗ੍ਰਿਫਤਾਰੀ ਨੂੰ ਸਹੀ ਦੱਸਿਆ

Read More
India Punjab Video

ਜੇਲ੍ਹ ਵਿੱਚ ਬੰਦ ਕੈਦੀਆਂ ਲਈ ਖੁਸ਼ਖਬਰੀ | 8 ਖਾਸ ਖਬਰਾਂ

ਭਾਰਤੀ ਸ਼ੇਅਰ ਬਜ਼ਾਰ ਨੇ ਬਣਾਇਆ ਨਵਾਂ ਰਿਕਾਰਡ

Read More