India Technology

iPhone 16 ਸੀਰੀਜ਼ ਕਦੋਂ ਲਾਂਚ ਹੋਵੇਗੀ? ਕੀ ਹੋਣਗੀਆਂ ਕੀਮਤਾਂ? ਜਾਣੋ ਪੂਰਾ ਵੇਰਵਾ

Apple ਦੇ ਨਵੇਂ iPhone ਆਮ ਤੌਰ ‘ਤੇ ਨਿਸ਼ਚਿਤ ਸਮੇਂ ‘ਤੇ ਲਾਂਚ ਕੀਤੇ ਜਾਂਦੇ ਹਨ। ਇਹ ਸਮਾਂ ਹਰ ਸਾਲ ਸਤੰਬਰ ਵਿੱਚ ਹੁੰਦਾ ਹੈ। ਹਾਲਾਂਕਿ, ਕਈ ਵਾਰ ਇਹ ਪੈਟਰਨ ਬਦਲ ਜਾਂਦਾ ਹੈ. ਜਿਵੇਂ ਕਿ ਆਈਫੋਨ 12 ਅਤੇ ਆਈਫੋਨ 14 ਪਲੱਸ ਦੋਵੇਂ ਅਕਤੂਬਰ ਵਿੱਚ ਲਾਂਚ ਕੀਤੇ ਗਏ ਸਨ। ਕਿਉਂਕਿ, ਉਤਪਾਦਨ ਅਤੇ ਸਪਲਾਈ ਲੜੀ ਦੀ ਸਮੱਸਿਆ ਸੀ। ਫਿਲਹਾਲ ਆਓ

Read More
India

ਨੋਟਾ ਬਾਰੇ ਸੁਪਰੀਮ ਕੋਰਟ ‘ਚ ਹੋਵੇਗੀ ਸੁਣਵਾਈ, ਚੋਣ ਕਮਿਸ਼ਨ ਨੂੰ ਨੋਟਿਸ ਜਾਰੀ

ਸੂਰਤ (Surat) ਤੋਂ ਭਾਜਪਾ ਉਮੀਦਵਾਰ ਦੇ ਬਿਨਾਂ ਮੁਕਾਬਲੇ ਜਿੱਤਣ ਤੋਂ ਬਾਅਦ ਸਪੁਰੀਮ ਕੋਰਟ (Supreme Court) ਵਿੱਚ ਨੋਟਾ (Nota) ਨਾਲ ਸਬੰਧਤ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ‘ਤੇ ਕਾਰਵਾਈ ਕਰਦਿਆਂ ਹੋਇਆਂ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਪਟੀਸ਼ਨ ਵਿੱਚ ਮੰਗ ਕੀਤੀ ਗਈ ਸੀ ਕਿ ਜੇਕਰ ਨੋਟਾ ਨੂੰ ਉਮੀਦਵਾਰ ਤੋਂ ਵੱਧ

Read More
India Punjab

BA ਤੇ MA ਦੀ ਪੜ੍ਹਾਈ ‘ਤੇ PU ਚੰਡੀਗੜ੍ਹ ਦਾ ਵੱਡਾ ਫ਼ੈਸਲਾ, ਕਾਲਜਾਂ ਨੂੰ ਨੋਟੀਫਿਕੇਸ਼ਨ ਜਾਰੀ

ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ (Chandigarh) ਨੇ ਮਹੱਤਵਪੂਰਨ ਫ਼ੈਸਲਾ ਲੈਂਦੇ ਹੋਏ ਬੀਏ (BA) ਦੀ ਪੜ੍ਹਾਈ ‘ਚ ਇੱਕ ਸਾਲ ਹੋਰ ਵਧਾ ਦਿੱਤਾ ਹੈ। ਪਹਿਲਾਂ ਜਿੱਥੇ 3 ਸਾਲ ਵਿੱਚ ਬੀਏ ਦੀ ਪੜ੍ਹਾਈ ਹੁੰਦੀ ਸੀ, ਉਸ ਨੂੰ ਹੁਣ ਚਾਰ ਸਾਲ ਦਾ ਕਰ ਦਿੱਤਾ ਗਿਆ ਹੈ। ਪੰਜਾਬੀ ਯੂਨੀਵਰਸਿਟੀ ਨਾਲ ਜੁੜੇ ਹੋਏ ਕਾਲਜਾਂ ਵਿੱਚ ਹੁਣ ਨੈਸ਼ਨਲ ਵਿੱਦਿਅਕ ਨੀਤੀ ਤਹਿਤ ਪੜ੍ਹਾਈ ਕਰਵਾਈ ਜਾਵੇਗੀ।

Read More
India International

ਲੰਦਨ ’ਚ ਭਾਰੀ ਹਾਈ ਕਮਿਸ਼ਨ ’ਤੇ ਹਮਲੇ ਦਾ ਮਾਮਲਾ: NIA ਨੇ ਇੰਦਰਪਾਲ ਸਿੰਘ ਗਾਬਾ ਨੂੰ ਕੀਤਾ ਗ੍ਰਿਫ਼ਤਾਰ

ਪਿਛਲੇ ਸਾਲ ਲੰਦਨ ‘ਚ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਪ੍ਰਦਰਸ਼ਨ ਦੇ ਮਾਮਲੇ ਵਿੱਚ ਕੌਮੀ ਜਾਂਚ ਏਜੰਸੀ (NIA) ਨੇ ਲੰਦਨ ਨਿਵਾਸੀ ਇੰਦਰਪਾਲ ਸਿੰਘ ਗਾਬਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਊਂਸਲੋ ਦੇ ਰਹਿਣ ਵਾਲੇ ਇੰਦਰਪਾਲ ਸਿੰਘ ਗਾਬਾ ‘ਤੇ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ‘ਤੇ ਹਿੰਸਕ ਹਮਲੇ ਕਰਨ ਦਾ ਦੋਸ਼ ਹੈ। ਇਹ ਗ੍ਰਿਫ਼ਤਾਰੀ ਭਾਰਤੀ ਹਾਈ ਕਮਿਸ਼ਨ ‘ਤੇ ਹਮਲੇ

Read More
India

ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੀ ਮੰਗ ਖਾਰਜ, ਸੁਪਰੀਮ ਕੋਰਟ ਨੇ ਦਿੱਤੇ ਇਹ ਨਿਰਦੇਸ਼, ਜਾਣੋ

ਦਿੱਲੀ : ਦੇਸ਼ ਵਿੱਚ ਚੋਣਾਂ ਸਿਰਫ਼ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (EVM) ਰਾਹੀਂ ਹੋਣਗੀਆਂ ਨਾ ਕਿ ਬੈਲਟ ਪੇਪਰ ਰਾਹੀਂ। ਇਸ ਤੋਂ ਇਲਾਵਾ, EVM ਤੋਂ VVPAT ਸਲਿੱਪਾਂ ਦੀ 100% ਕਰਾਸ-ਚੈਕਿੰਗ ਨਹੀਂ ਹੋਵੇਗੀ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਇਨ੍ਹਾਂ ਮਾਮਲਿਆਂ ਨਾਲ ਜੁੜੀਆਂ ਸਾਰੀਆਂ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ। ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦੀਪਾਂਕਰ ਦੱਤਾ ਨੇ ਕਿਹਾ ਕਿ ਅਸੀਂ

Read More
India

ICICI ਬੈਂਕ ਦੀ iMobile ਐਪ ਵਿੱਚ ਤਕਨੀਕੀ ਨੁਕਸ: 17,000 ਨਵੇਂ ਕ੍ਰੈਡਿਟ ਕਾਰਡਾਂ ਦੇ ਵੇਰਵੇ ਲੀਕ

ਦਿੱਲੀ : ਪਿਛਲੇ ਕੁਝ ਦਿਨਾਂ ਵਿੱਚ ICICI ਬੈਂਕ ਦੁਆਰਾ ਜਾਰੀ ਕੀਤੇ ਗਏ ਲਗਭਗ 17,000 ਨਵੇਂ ਕ੍ਰੈਡਿਟ ਕਾਰਡਾਂ ਨੂੰ ਡਿਜੀਟਲ ਚੈਨਲਾਂ ਵਿੱਚ ਗਲਤ ਉਪਭੋਗਤਾਵਾਂ ਨਾਲ ਗਲਤੀ ਨਾਲ ਮੈਪ ਕੀਤਾ ਗਿਆ ਸੀ। ਯਾਨੀ ਕਿ ਇਸ ਤਕਨੀਕੀ ਖ਼ਰਾਬੀ ਕਾਰਨ ਆਈਸੀਆਈਸੀਆਈ ਬੈਂਕ ਦੀ ‘iMobile’ ਐਪ ਦੇ ਵਰਤੋਂਕਾਰ ਦੂਜੇ ਗਾਹਕਾਂ ਦੇ ਕ੍ਰੈਡਿਟ ਕਾਰਡਾਂ ਨਾਲ ਸਬੰਧਤ ਵੇਰਵੇ ਦੇਖ ਸਕੇ। ਬੈਂਕ ਨੇ

Read More