India

ਵਿਸਤਾਰਾ ਫਲਾਈਟ ‘ਚ ਬੰਬ ਦੀ ਧਮਕੀ ਤੋਂ ਬਾਅਦ ਮਚਿਆ ਹੜਕੰਪ

ਸ਼੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਅੱਜ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦਿੱਲੀ ਤੋਂ ਸ਼੍ਰੀਨਗਰ ਆ ਰਹੀ ਵਿਸਤਾਰਾ ਦੀ ਫਲਾਈਟ UK611 ਨੂੰ ਬੰਬ ਦੀ ਧਮਕੀ ਮਿਲੀ। ਬੰਬ ਦੀ ਧਮਕੀ ਮਿਲਣ ਤੋਂ ਬਾਅਦ ਪੂਰਾ ਏਅਰਪੋਰਟ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ। ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਸਨ। ਜਹਾਜ਼ ਵਿੱਚ 177 ਯਾਤਰੀ ਅਤੇ ਇੱਕ ਬੱਚਾ ਸਵਾਰ

Read More
India

ਸਾਬਕਾ ਫੌਜੀ ਨੂੰ ਸਟੇਜ ‘ਤੇ ਆਈ ਮੌਤ, ਦੇਸ਼ ਭਗਤੀ ਦੇ ਗੀਤ ‘ਤੇ ਨੱਚ ਰਿਹਾ ਸੀ

ਫੌਜ ਦੇ ਜਵਾਨ ਦੀ ਆਪਣੇ ਦੇਸ਼ ਨਾਲ ਇੰਨੀ ਮੁਹੱਬਤ ਸੀ ਕਿ ਆਪਣੇ ਅੰਤਿਮ ਸਮੇਂ ਵੀ ਉਹ ਦੇਸ਼ ਭਗਤੀ ਦੇ ਗੀਤ ਉੱਤੇ ਨੱਚਦਾ ਹੋਇਆ ਮੌਤ ਨੂੰ ਗਲੇ ਲਗਾ ਗਿਆ। ਇਹ ਘਟਨਾ ਇੰਦੌਰ (Indore) ਦੇ ਕੋਠੀ ਇਲਾਕੇ ਵਿੱਚ ਵਾਪਰੀ ਹੈ। ਸੇਵਾਮੁਕਤ ਫੌਜੀ ਯੋਗਾ ਕਲਾਸ ਦੌਰਾਨ ਸਟੇਜ ‘ਤੇ ਨੱਚਦਾ-ਨੱਚਦਾ ਅਚਾਨਕ ਡਿੱਗ ਗਿਆ। ਉਸ ਜਗ੍ਹਾ ‘ਤੇ ਆਸਥਾ ਯੋਗ ਕ੍ਰਾਂਤੀ

Read More
India

ਭਾਰਤੀ ਰਿਜ਼ਰਵ ਬੈਂਕ ਨੇ ਲਿਆ ਵੱਡਾ ਫੈਸਲਾ, ਸੋਨਾ ਮੰਗਵਾਇਆ ਵਾਪਸ

ਭਾਰਤੀ ਰਿਜ਼ਰਵ ਬੈਂਕ (Reserve Bank of India) ਨੇ ਵੱਡਾ ਫੈਸਲਾ ਲੈਂਦਿਆ ਹੋਇਆ ਬਰਤਾਨਿਆ (Britian) ਤੋਂ ਆਪਣਾ 100 ਟਨ ਸੋਨਾ ਵਾਪਸ ਮੰਗਵਾ ਲਿਆ ਹੈ। ਇਹ 1991 ਤੋਂ ਬਾਅਦ ਪਹਿਲਾਂ ਮਾਮਲਾ ਹੈ ਜਦੋਂ ਇੰਨੀ ਵੱਡੀ ਗਿਣਤੀ ਵਿੱਚ ਬਾਹਰੋ ਸੋਨਾ ਵਾਪਸ ਮੰਗਵਾਇਆ ਜਾ ਰਿਹਾ ਹੈ। ਤਾਜ਼ਾ ਅੰਕੜਿਆਂ ਦੇ ਮੁਤਾਬਕ ਮਾਰਚ 2024 ਦੇ ਅੰਤ ਤੱਕ ਆਰਬੀਆਈ ਕੋਲ ਕੁੱਲ 822.1

Read More
India

2 ਜੂਨ ਨੂੰ ਸਰੰਡਰ ਕਰਨਗੇ ਕੇਜਰੀਵਾਲ, ਜੇਲ੍ਹ ਜਾਣ ਤੋਂ ਪਹਿਲਾਂ ਜਾਰੀ ਕੀਤੀ ਭਾਵੁਕ ਵੀਡੀਓ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਅੰਤਰਿਮ ਜ਼ਮਾਨਤ 7 ਦਿਨਾਂ ਲਈ ਹੋਰ ਵਧਾਉਣ ਵਾਲੀ ਅਰਜ਼ੀ ਰੱਦ ਹੋਣ ਤੋਂ ਬਾਅਦ 2 ਜੂਨ ਨੂੰ ਤਿਹਾੜ ਜੇਲ੍ਹ ਵਿੱਚ ਆਤਮ ਸਮਰਪਣ ਕਰਨ ਦਾ ਐਲਾਨ ਕੀਤਾ ਹੈ। ਆਤਮ ਸਮਰਪਣ ਕਰਨ ਤੋਂ ਪਹਿਲਾਂ ਉਨ੍ਹਾਂ ਇੱਕ ਭਾਵੁਕ ਵੀਡੀਉ ਸੰਦੇਸ਼ ਜਾਰੀ ਕੀਤਾ ਹੈ ਕਿ “ਮੈਂ ਜਿੱਥੇ ਵੀ ਰਹਾਂ, ਭਾਵੇਂ ਮੈਂ ਅੰਦਰ

Read More
India Punjab

ਅਕਾਲ ਤਖ਼ਤ ਸਾਹਿਬ ਦਾ ਯੋਗੀ ਸਰਕਾਰ ਨੂੰ ਅਲਟੀਮੇਟਮ, ਯੂਪੀ ‘ਚ ਗ੍ਰੰਥੀ ਦੀ ਧੀ ਨਾਲ ਬਲਾਤਕਾਰ, ਜਥੇਦਾਰ ਨੇ ਕਿਹਾ- ਇੱਕ ਹਫ਼ਤੇ ਵਿੱਚ ਕਾਰਵਾਈ ਹੋਵੇ

ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਵਿੱਚ ਗ੍ਰੰਥੀ ਸਿੰਘ ਦੀ ਨਾਬਾਲਗ ਧੀ ਨੂੰ ਅਗਵਾ ਕਰਕੇ ਬਲਾਤਕਾਰ ਕੀਤਾ ਗਿਆ। ਜਦੋਂ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜਿਆ ਤਾਂ ਗਿਆਨੀ ਰਘਬੀਰ ਸਿੰਘ ਨੇ ਇਸ ਦਾ ਨੋਟਿਸ ਲਿਆ। ਉਨ੍ਹਾਂ ਯੂਪੀ ਸਰਕਾਰ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਹੈ, ਨਹੀਂ ਤਾਂ ਸੰਗਤ ਵੱਲੋਂ ਸਖ਼ਤ ਐਕਸ਼ਨ ਲੈਣ ਲਈ ਮਜਬੂਰ ਹੋਣ ਦੀ ਚਿਤਾਵਨੀ

Read More
India

ਯਾਤਰੀ ਬੇਹੋਸ਼, ਏਸੀ ਬੰਦ, ਚਰਚਾ ‘ਚ ਇਹ ਖ਼ਾਸ ਏਅਰਲਾਈਨ

30 ਮਈ ਨੂੰ ਦਿੱਲੀ ਏਅਰਪੋਰਟ (Delhi Airport) ‘ਤੇ ਯਾਤਰੀਆਂ ਦੇ ਸਵਾਰ ਹੋਣ ਤੋਂ ਬਾਅਦ ਏਅਰ ਇੰਡੀਆ (Air India) ਦੀ ਇਕ ਫਲਾਈਟ 8 ਘੰਟੇ ਲੇਟ ਹੋ ਗਈ। ਯਾਤਰੀਆਂ ਨੇ ਦਾਅਵਾ ਕੀਤਾ ਕਿ ਇਸ ਦੌਰਾਨ ਫਲਾਈਟ ਦਾ ਏਸੀ ਬੰਦ ਸੀ, ਜਿਸ ਕਾਰਨ ਕਈ ਲੋਕ ਬੇਹੋਸ਼ ਹੋ ਗਏ। ਜਦੋਂ ਉਨ੍ਹਾਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਤਾਂ ਸਾਰਿਆਂ ਨੂੰ

Read More