India Punjab

7 ਅਪ੍ਰੈਲ ਤੋਂ ਹਰਿਆਣਾ ‘ਚ ਸ਼ੁਰੂ ਹੋਵੇਗੀ ਕਿਸਾਨ ਯਾਤਰਾ : ਕਿਸਾਨ ਆਗੂ ਸਰਵਣ ਸਿੰਘ ਪੰਧੇਰ

ਆਪਣੀਆਂ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸ਼ੰਭੂ ਬਾਰਡਰ ’ਤੇ 75ਵੇਂ ਦਿਨ ਵੀ ਧਰਨਾ ਜਾਰੀ ਰਿਹਾ ਜਦਕਿ ਤਿੰਨ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਵੱਖਰੇ ਤੌਰ ’ਤੇ ਸ਼ੰਭੂ ਰੇਲਵੇ ਸਟੇਸ਼ਨ ਦੇ ਰੇਲਵੇ ਟਰੈਕ ’ਤੇ 17 ਅਪਰੈਲ ਤੋਂ ਧਰਨਾ ਜਾਰੀ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ

Read More
India

ਬਿਨਾਂ ਇਮਤਿਹਾਨ ਦੇ ਫੌਜ ‘ਚ ਕਪਤਾਨ ਬਣਨ ਦਾ ਮੌਕਾ, ਬੱਸ ਕਰ ਲਓ ਇਹ ਕੰਮ

ਦਿੱਲੀ : ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਉਹ ਭਾਰਤੀ ਫੌਜ ‘ਚ ਅਫਸਰ ਦੀ ਨੌਕਰੀ ਕਰੇ। ਜੇਕਰ ਤੁਸੀਂ ਵੀ ਇੰਡੀਅਨ ਆਰਮੀ ‘ਚ ਕੈਪਟਨ ਬਣਨ ਦਾ ਸੁਪਨਾ ਦੇਖਦੇ ਹੋ, ਤਾਂ ਇਹ ਸੁਨਹਿਰੀ ਮੌਕਾ ਹੈ। ਇਸਦੇ ਲਈ, ਭਾਰਤੀ ਫੌਜ ਨੇ ਰੀਮਾਉਂਟ ਵੈਟਰਨਰੀ ਕੋਰ (ਆਰਵੀਸੀ) ਦੇ ਅਧੀਨ ਅਫਸਰਾਂ ਦੀਆਂ ਅਸਾਮੀਆਂ ਲਈ ਖਾਲੀ ਅਸਾਮੀਆਂ ਜਾਰੀ ਕੀਤੀਆਂ ਹਨ। ਭਾਰਤੀ

Read More
India

ਦਿੱਲੀ ‘ਚ ਫਿਰ ਦਹਿਸ਼ਤ, ਇਕ ਹੋਰ ਸਕੂਲ ਨੂੰ ਮਿਲੀ ਬੰਬ ਦੀ ਧਮਕੀ

ਦਿੱਲੀ ਦੇ ਇੱਕ ਸਕੂਲ ਨੂੰ ਫਿਰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਨੰਗਲੋਈ ਰੇਲਵੇ ਸਟੇਸ਼ਨ ਨੇੜੇ ਇਕ ਸਕੂਲ ਨੂੰ ਇਹ ਧਮਕੀ ਮਿਲੀ ਹੈ। ਇਹ ਧਮਕੀ ਭਰੀ ਮੇਲ ਪੁਲਿਸ ਕਮਿਸ਼ਨਰ ਦੀ ਈਮੇਲ ਆਈਡੀ ‘ਤੇ ਮਿਲੀ ਹੈ, ਜਿਸ ‘ਚ ਲਿਖਿਆ ਹੈ ਕਿ ਨਾਂਗਲੋਈ ਰੇਲਵੇ ਸਟੇਸ਼ਨ ਨੇੜੇ ਸਕੂਲ ‘ਚ ਬੰਬ ਫਟ ਜਾਵੇਗਾ। ਹਾਲਾਂਕਿ ਇਸ ਮੇਲ ਤੋਂ ਤੁਰੰਤ

Read More
India

ਭਾਰਤ ‘ਚ ਵੀ ਕੋਵੀਸ਼ੀਲਡ ਵੈਕਸੀਨ ਨਾਲ 3 ਮੌਤਾਂ ਹੋਈਆਂ ਸਨ! ਪੀੜਤ ਪਰਿਵਾਰਾਂ ਨੇ ਚੁੱਕਿਆ ਵੱਡਾ ਕਦਮ!

ਬਿਉਰੋ ਰਿਪੋਰਟ – ਭਾਰਤ ਵਿੱਚ ਕੋਵੀਸ਼ੀਲਡ ਵੈਕਸੀਨ (covishield ) ਦੇ ਨਾਲ 2021 ਵਿੱਚ ਹੋਈਆਂ ਮੌਤਾਂ ਦੇ 3 ਮਾਮਲੇ ਸਾਹਮਣੇ ਆਏ ਸਨ। ਹਾਲਾਂਕਿ ਉਸ ਵੇਲੇ ਜਾਂਚ ਹੋਈ ਸੀ ਪਰ ਵੈਕਸੀਨ ਬਣਾਉਣ ਵਾਲੀ ਕੰਪਨੀ ਸੀਰਮ ਇੰਸਟ੍ਰੀਟਿਊਟ ਆਫ ਇੰਡੀਆ (serum-institute) ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਪਰ ਹੁਣ ਪਰਿਵਾਰਾਂ ਨੇ ਮੁੜ ਤੋਂ ਅਜ਼ਾਦ ਮੈਡੀਕਲ ਬੋਰਡ ਤੋਂ ਜਾਂਚ ਕਰਵਾਉਣ

Read More