ਭਲਕੇ ਮੋਦੀ ਨਾਲ ਸਹਿਯੋਗੀ ਦਲਾਂ ਦੇ 18 ਸਾਂਸਦ ਮੰਤਰੀ ਵਜੋਂ ਚੁੱਕ ਸਕਦੇ ਸਹੁੰ!
- by Preet Kaur
- June 8, 2024
- 0 Comments
ਨਰੇਂਦਰ ਮੋਦੀ ਭਲਕੇ 9 ਜੂਨ 2024 ਨੂੰ ਸ਼ਾਮ 7.15 ਵਜੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ (Narendra Modi oath ceremony) ਸਹੁੰ ਚੁੱਕਣਗੇ। ਮੋਦੀ ਦੇ ਨਾਲ ਹੀ ਐਨਡੀਏ ਗਠਜੋੜ (NDA Alliance) ਦੇ 14 ਸਹਿਯੋਗੀ ਦਲਾਂ ਦੇ 18 ਸੰਸਦ ਮੈਂਬਰ ਵੀ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। ਇਨ੍ਹਾਂ ਵਿੱਚੋਂ 7 ਕੈਬਨਿਟ ਮੰਤਰੀ ਅਤੇ ਬਾਕੀ 11 ਆਜ਼ਾਦ ਮੰਤਰੀ
ਕੰਗਨਾ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ’ਤੇ FIR, ਬਾਲੂੀਵੁੱਡ ਦੀ ਚੁੱਪ ਤੋਂ ਭੜਕੀ ਕੰਗਨਾ, ਸਟੋਰੀ ਪਾ ਕੇ ਕੀਤੀ ਡਲੀਟ
- by Preet Kaur
- June 8, 2024
- 0 Comments
ਮੰਡੀ ਸੀਟ ਤੋਂ ਬੀਜੇਪੀ ਸਾਂਸਦ ਤੇ ਅਦਾਕਾਰਾ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਸੀਆਈਐਸਐਫ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਉਸ ਖ਼ਿਲਾਫ਼ ਰੋਹ ਰੋਕਣ ਤੇ ਕੁੱਟਮਾਰ ਕਰਨ ਦੇ ਇਲਜ਼ਾਮ ਹੇਠ ਕੇਸ ਦਰਜ ਕੀਤਾ ਗਿਆ ਹੈ। ਸੀਆਈਐਸਐਫ ਨੇ ਕੁਲਵਿੰਦਰ ਨੂੰ ਮੁਅੱਤਲ ਕਰਕੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉੱਧਰ ਇਸ ਮਾਮਲੇ
ਕੇਂਦਰੀ ਸਿੰਘ ਸਭਾ ਵੱਲੋਂ ਕੰਗਨਾ ਦੇ ਬਿਆਨ ਦਾ ਵਿਰੋਧ! “ਪੰਜਾਬ ਨੂੰ ਅੱਤਵਾਦ ਨਾਲ ਜੋੜਨਾ ਪੰਜਾਬ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ”
- by Preet Kaur
- June 8, 2024
- 0 Comments
ਬਾਲੀਵੁੱਡ ਅਦਾਕਾਰਾ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਬੀਜੇਪੀ ਸਾਂਸਦ ਕੰਗਨਾ ਰਣੌਤ ਵੱਲੋਂ ਪੰਜਾਬ ਬਾਰੇ ਕੀਤੀ ਟਿੱਪਣੀ ਦਾ ਚੁਫ਼ੇਰਿਓਂ ਵਿਰੋਧ ਹੋ ਰਿਹਾ ਹੈ। ਕੇਂਦਰੀ ਸਿੰਘ ਸਭਾ ਨੇ ਵੀ ਕੰਗਨਾ ਦੀ ਪੰਜਾਬ ਬਾਰੇ ਕੀਤੀ ਟਿੱਪਣੀ ਦੀ ਸਖ਼ਤ ਆਲੋਚਨਾ ਕੀਤੀ ਹੈ। ਕੇਂਦਰੀ ਸਿੰਘ ਸਭਾ ਨੇ ਕਿਹਾ ਹੈ ਕਿ ਚੰਡੀਗੜ੍ਹ ਹਵਾਈ ਅੱਡੇ ’ਤੇ ਕੰਗਨਾ ਰਣੌਤ ਤੇ CISF ਮੁਲਾਜ਼ਮ
ਗਾਇਕ ਮੀਕਾ ਸਿੰਘ ਨੇ ਕੰਗਨਾ ਰਣੌਤ ਨਾਲ ਵਾਪਰੀ ਘਟਨਾ ਦੀ ਕੀਤੀ ਨਿੰਦਾ
- by Manpreet Singh
- June 7, 2024
- 0 Comments
ਗਾਇਕ ਮੀਕਾ ਸਿੰਘ (Mika Singh) ਨੇ 6 ਜੂਨ ਨੂੰ ਚੰਡੀਗੜ੍ਹ ਹਵਾਈ ਅੱਡੇ (Chandigarh Airport) ‘ਤੇ ਕੰਗਨਾ ਰਣੌਤ (Kangna Ranout) ਨਾਲ ਵਾਪਰੀ ਘਟਨਾ ਦੀ ਨਿੰਦਾ ਕੀਤੀ। ਮੀਕਾ ਨੇ ਇੰਸਟਾਗ੍ਰਾਮ ‘ਤੇ ਇਕ ਲੰਬੇ ਨੋਟ ਨਾਲ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਹੈ। ਮੀਕਾ ਨੇ ਲਿਖਿਆ ਅਸੀਂ ਇੱਕ ਪੰਜਾਬੀ/ਸਿੱਖ ਭਾਈਚਾਰੇ ਦੇ ਤੌਰ ‘ਤੇ ਆਪਣੀ ਸੇਵਾ ਅਤੇ ਮੁਕਤੀਦਾਤਾ ਦੇ ਤੌਰ ‘ਤੇ
ਆਏ ਹੋਏ, ਓਏ ਹੋਏ ਬੱਦੋ ਬੱਦੀ ਗੀਤ ਯੂਟਿਊਬ ਤੋਂ ਹੋਇਆ ਡਿਲੀਟ
- by Manpreet Singh
- June 7, 2024
- 0 Comments
ਸਾਰਿਆਂ ਨੇ ਇਹ ਗੀਤ ‘ਆਏ ਹੋਏ, ਓਏ ਹੋਏ…ਬੜੀ ਵੱਡੀ’ ਸੁਣਿਆ ਹੀ ਹੋਵੇਗਾ, ਇਹ ਗੀਤ ਰਿਲੀਜ਼ ਹੁੰਦੇ ਹੀ ਇੰਨਾ ਵਾਇਰਲ ਹੋ ਗਿਆ ਕਿ ਚਾਰੇ ਪਾਸੇ ਇਸ ਦੀ ਚਰਚਾ ਹੋਣ ਲੱਗੀ। ਇਸ ਗੀਤ ਨੂੰ ਪਾਕਿਸਤਾਨੀ ਗਾਇਕ ਚਾਹਤ ਫਤਿਹ ਅਲੀ ਖਾਨ ਨੇ ਗਾਇਆ ਹੈ। ਪਰ ਹੁਣ ਯੂਟਿਊਬ ‘ਤੇ ਇਸ ਗੀਤ ਨੂੰ 128 ਮਿਲੀਅਨ ਵਾਰ ਦੇਖਿਆ ਜਾਣ ਦੇ ਬਾਵਜੂਦ
ਨਰਿੰਦਰ ਮੋਦੀ ਇਸ ਦਿਨ ਚੁੱਕਣਗੇ ਤੀਜੀ ਵਾਰ ਪ੍ਰਧਾਨ ਮੰਤਰੀ ਦੀ ਸਹੁੰ! ਕੈਬਨਿਟ ਦੇ ਨਾਵਾਂ ਬਾਰੇ ਵੀ ਕੀਤਾ ਖੁਲਾਸਾ
- by Manpreet Singh
- June 7, 2024
- 0 Comments
ਬਿਉਰੋ ਰਿਪੋਰਟ – NDA ਵੱਲੋਂ ਪ੍ਰਧਾਨ ਮੰਤਰੀ ਅਹੁਦੇ ਲਈ ਆਗੂ ਚੁਣੇ ਜਾਣ ਤੋਂ ਬਾਅਦ ਨਰਿੰਦਰ ਮੋਦੀ ਹੁਣ 9 ਜੂਨ ਦੀ ਸ਼ਾਮ ਨੂੰ ਤੀਜੀ ਵਾਰ PM ਅਹੁਦੇ ਦੀ ਸਹੁੰ ਚੁੱਕਣਗੇ। ਰਾਸ਼ਟਰਪਤੀ ਨੇ ਉਨ੍ਹਾਂ ਨੂੰ ਸੱਦਾ ਦਿੱਤਾ ਸੀ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੂੰ ਮਿਲੇ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਪ੍ਰਧਾਨ ਮੰਤਰੀ
