ਉਮਰ ਅਬਦੁੱਲਾ ਨੇ ਆਪਣੇ ਸਮੇਤ ਕਈ ਨੇਤਾਵਾਂ ਨੇ ਘਰ ਵਿੱਚ ਨਜ਼ਰਬੰਦ ਹੋਣ ਦਾ ਕੀਤਾ ਦਾਅਵਾ
- by Gurpreet Singh
- July 14, 2025
- 0 Comments
ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਦੋਸ਼ ਲਗਾਇਆ ਕਿ ਦਿੱਲੀ ਤੋਂ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਵਿੱਚ “ਬੰਦ” ਕਰ ਦਿੱਤਾ ਗਿਆ। ਉਨ੍ਹਾਂ ਨੇ ਇਸ ਨੂੰ “ਘਰੇਲੂ ਨਜ਼ਰਬੰਦੀ” ਕਰਾਰ ਦਿੰਦੇ ਹੋਏ ਜੰਮੂ-ਕਸ਼ਮੀਰ ਵਿੱਚ ਅਣ-ਚੁਣੇ ਲੋਕਾਂ ਦਾ ਜ਼ੁਲਮ ਦੱਸਿਆ। ਉਮਰ ਨੇ ਟਵਿੱਟਰ ‘ਤੇ ਆਪਣੇ ਘਰ ਦੇ ਬਾਹਰ ਪੁਲਿਸ ਦੀ ਵੱਡੀ ਗਿਣਤੀ ਅਤੇ
ਹਰਿਆਣਾ ਦੇ ਨੂਹ ‘ਚ 24 ਘੰਟੇ ਇੰਟਰਨੈੱਟ ਬੰਦ ਰਹੇਗਾ, SMS ਸੇਵਾ ‘ਤੇ ਵੀ ਰਹੇਗੀ ਪਾਬੰਦੀ…
- by Gurpreet Singh
- July 14, 2025
- 0 Comments
ਹਰਿਆਣਾ ਦੇ ਨੂਹ ਜ਼ਿਲ੍ਹੇ ਵਿੱਚ ਅੱਜ ਬ੍ਰਜ ਮੰਡਲ ਜਲਭਿਸ਼ੇਕ ਯਾਤਰਾ ਕੱਢੀ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਸੁਰੱਖਿਆ ਅਤੇ ਸ਼ਾਂਤੀ ਬਣਾਈ ਰੱਖਣ ਲਈ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪਿਛਲੇ ਸਾਲ ਦੀਆਂ ਘਟਨਾਵਾਂ ਨੂੰ ਰੋਕਣ ਲਈ, ਜ਼ਿਲ੍ਹਾ ਪ੍ਰਸ਼ਾਸਨ ਨੇ ਮੋਬਾਈਲ ਇੰਟਰਨੈੱਟ, SMS (ਬੈਂਕਿੰਗ ਅਤੇ ਮੋਬਾਈਲ ਰੀਚਾਰਜ ਨੂੰ ਛੱਡ ਕੇ), ਅਤੇ ਡੋਂਗਲ ਸੇਵਾਵਾਂ ਨੂੰ 13 ਜੁਲਾਈ ਰਾਤ
ਰਾਜਸਥਾਨ ਵਿੱਚ ਭਾਰੀ ਮੀਂਹ, 5 ਦੀ ਮੌਤ: ਮੱਧ ਪ੍ਰਦੇਸ਼ ਦੇ 4 ਜ਼ਿਲ੍ਹਿਆਂ ਵਿੱਚ ਹੜ੍ਹ
- by Gurpreet Singh
- July 14, 2025
- 0 Comments
ਭਾਰਤ ਦੇ ਕਈ ਰਾਜਾਂ ਵਿੱਚ ਮੌਸਮ ਵਿਭਾਗ ਨੇ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ, ਜਿਸ ਕਾਰਨ ਕਈ ਥਾਵਾਂ ‘ਤੇ ਹੜ੍ਹ ਅਤੇ ਨੁਕਸਾਨ ਦੀਆਂ ਘਟਨਾਵਾਂ ਵਧੀਆਂ ਹਨ। ਰਾਜਸਥਾਨ ਦੇ 18 ਜ਼ਿਲ੍ਹਿਆਂ ਵਿੱਚ ਅੱਜ ਭਾਰੀ ਮੀਂਹ ਦੀ ਸੰਭਾਵਨਾ ਹੈ। ਐਤਵਾਰ ਨੂੰ ਭੀਲਵਾੜਾ ਵਿੱਚ ਦੋ ਚਚੇਰੇ ਭਰਾਵਾਂ ਅਤੇ ਰਾਜਸਮੰਦ ਵਿੱਚ ਇੱਕ ਭਰਾ-ਭੈਣ ਦੀ ਬਰਸਾਤੀ ਨਾਲੇ ਅਤੇ ਤਲਾਅ
ਜੰਮੂ-ਕਸ਼ਮੀਰ ’ਚ 3 ਵਾਹਨ ਆਪਸ ’ਚ ਟਕਰਾਏ, 10 ਅਮਰਨਾਥ ਯਾਤਰੀ ਜ਼ਖ਼ਮੀ
- by Preet Kaur
- July 13, 2025
- 0 Comments
ਬਿਉਰੋ ਰਿਪੋਰਟ: ਜੰਮੂ-ਕਸ਼ਮੀਰ ਦੇ ਕੁਲਗਾਮ ਵਿੱਚ ਅੱਜ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਕੁਲਗਾਮ ਦੇ ਖਰੋਨੀ ਵਿੱਚ ਤਿੰਨ ਵਾਹਨ ਆਪਸ ਵਿੱਚ ਟਕਰਾ ਗਏ। ਹਾਦਸੇ ਵਿੱਚ 10 ਅਮਰਨਾਥ ਯਾਤਰੀ ਜ਼ਖਮੀ ਹੋਏ ਹਨ। ਉਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਹ ਹਾਦਸਾ ਕੁਲਗਾਮ ਵਿੱਚ ਓਵਰਟੇਕਿੰਗ ਕਾਰਨ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ 3 ਜੁਲਾਈ ਤੋਂ
ਭਲਕੇ ਬਿਜਲੀ ਬੋਰਡ ਦੇ ਦਫਤਰਾਂ ਅੱਗੇ ਧਰਨਾ ਦੇਣਗੇ ਕਿਸਾਨ, ਸਰਵਣ ਸਿੰਘ ਪੰਧੇਰ ਨੇ ਦਿੱਤੀ ਜਾਣਕਾਰੀ
- by Gurpreet Singh
- July 13, 2025
- 0 Comments
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਐਲਾਨ ਕੀਤਾ ਕਿ 14 ਜੁਲਾਈ 2025 ਨੂੰ ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪਾਵਰਕਾਮ) ਦੇ ਦਫਤਰਾਂ, ਜਿਵੇਂ ਚੀਫ ਇੰਜੀਨੀਅਰ, ਐਸ.ਈ., ਅਤੇ ਐਕਸੀਅਨ ਦਫਤਰਾਂ ਅੱਗੇ ਵਿਸ਼ਾਲ ਇਕੱਠ ਕੀਤੇ ਜਾਣਗੇ। ਇਹ ਇਕੱਠ ਬਿਜਲੀ ਬੋਰਡ ਦੇ ਨਿੱਜੀਕਰਨ ਅਤੇ ਪ੍ਰੀਪੇਡ ਮੀਟਰ ਲਗਾਉਣ ਦੀ ਨੀਤੀ ਦੇ
ਡੇਰਾ ਮੁਖੀ ਮਾਮਲੇ ਦੇ ਗਵਾਹ ਨੇ ਅਮਰੀਕਾ ਵਿੱਚ ਮੰਗੀ ਸ਼ਰਣ
- by Preet Kaur
- July 13, 2025
- 0 Comments
ਬਿਉਰੋ ਰਿਪੋਰਟ: ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵਿਰੁੱਧ ਪੈਰੋਕਾਰਾਂ ਨੂੰ ਨਪੁੰਸਕ ਬਣਾਉਣ ਦੇ ਮਾਮਲੇ ਵਿੱਚ ਮੁੱਖ ਗਵਾਹ ਅਤੇ ਪੀੜਤ ਨੇ ਧਮਕੀਆਂ ਦਾ ਇਲਜ਼ਾਮ ਲਗਾਉਂਦੇ ਹੋਏ ਅਮਰੀਕਾ ਵਿੱਚ ਸ਼ਰਣ ਮੰਗੀ ਹੈ। ਉਸਨੇ ਸੁਰੱਖਿਆ ਕਾਰਨਾਂ ਕਰਕੇ ਇਸ ਮਾਮਲੇ ਵਿੱਚ ਉਸਦੀ ਜਿਰ੍ਹਾ ਵੀਡੀਓ ਕਾਨਫਰੰਸਿੰਗ ਰਾਹੀਂ ਕਰਨ ਦੀ ਬੇਨਤੀ ਕੀਤੀ ਹੈ, ਪਰ ਰਾਮ ਰਹੀਮ ਨੇ ਇਸ