ਪ੍ਰਧਾਨ ਮੰਤਰੀ ਨੇ ਜਲੰਧਰ ‘ਚ ਕੀਤੀ ਰੈਲੀ, ਵਿਰੋਧੀਆਂ ‘ਤੇ ਕੱਸੇ ਤੰਜ
- by Manpreet Singh
- May 24, 2024
- 0 Comments
ਬਿਉਰੋ ਰਿਪੋਰਟ – ਪ੍ਰਧਾਨ ਮੰਤਰੀ ਵੱਲੋਂ ਗੁਰਦਾਸਪੁਰ ਵਿੱਚ ਰੈਲੀ ਕਰਨ ਤੋਂ ਬਾਅਦ ਜਲੰਧਰ ਵਿੱਚ ਰੈਲੀ ਕੀਤੀ ਗਈ। ਇਸ ਦੌਰਾਨ ਪ੍ਰਧਾਨ ਮੰਤਰੀ ਪੱਗ ਬੰਨ੍ਹ ਕੇ ਰੈਲੀ ਵਿੱਚ ਆਏ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਸੇਵਾ ਦੀ ਧਰਤੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਿਆਂ, ਮੰਦਰਾਂ ਅਤੇ ਰਾਧਾ ਸੁਆਮੀ ਡੇਰੇ ਨੇ ਕੋਰੋਨਾ ਸਮੇਂ ਵਿੱਚ ਬਹੁਤ ਸੇਵਾ ਕੀਤੀ ਹੈ। ਉਨ੍ਹਾਂ
ਰਿਕਾਰਡ ਵਾਧੇ ਤੋਂ ਬਾਅਦ ਬੁਰੀ ਤਰ੍ਹਾਂ ਨਾਲ ਡਿੱਗਿਆ ਸੋਨਾ! ਖ਼ਰੀਦਣ ਦਾ ਵੱਡਾ ਮੌਕਾ?
- by Preet Kaur
- May 24, 2024
- 0 Comments
ਰਿਕਾਰਡ 75,000 ਰੁਪਏ ਪ੍ਰਤੀ ਤੋਲਾ ਕੀਮਤ ’ਤੇ ਪਹੁੰਚਣ ਤੋਂ ਬਾਅਦ ਹੁਣ ਸੋਨੇ ਦੀ ਕੀਮਤ ਹਰ ਦਿਨ ਡਿੱਗ ਰਹੀ ਹੈ। ਪਿਛਲੇ ਚਾਰ ਦਿਨਾਂ ਤੋਂ ਸੋਨਾ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖੀ ਗਈ ਹੈ। ਸੋਨਾ 74,367 ਰੁਪਏ ਤੋਂ ਡਿੱਗ ਕੇ 71,500 ਰੁਪਏ ’ਤੇ ਆ ਗਿਆ ਹੈ। ਸੋਨੇ ਦੀ ਕੀਮਤ ’ਚ ਇਹ ਗਿਰਾਵਟ ਮਲਟੀ ਕਮੋਡਿਟੀ ਐਕਸਚੇਂਜ (MCX)
ਗਰਭਵਤੀ ਪਤਨੀ ਦਾ ਢਿੱਡ ਚੀਰਨ ਵਾਲੇ ਜੱਲਾਦ ਪਤੀ ਨੂੰ ਸਭ ਤੋਂ ਵੱਡੀ ਸਜ਼ਾ! ਸੁਣ ਕੇ ਕੰਭ ਜਾਵੇਗੀ ਰੂਹ
- by Preet Kaur
- May 24, 2024
- 0 Comments
ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਇੱਕ ਸ਼ਖ਼ਸ ਨੇ ਆਪਣੀ 8 ਮਹੀਨੇ ਦੀ ਗਰਭਵਤੀ ਪਤਨੀ ਦੇ ਪੇਟ ਵਿੱਚ ਪਲ਼ ਰਹੇ ਬੱਚੇ ਦਾ ਲਿੰਗ ਪਤਾ ਕਰਨ ਲਈ ਉਸ ਦਾ ਪੇਟ ਹੀ ਚੀਰ ਦਿੱਤਾ। ਇਸ ਮਾਮਲੇ ਵਿੱਚ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸੌਰਭ ਸਕਸੈਨਾ ਦੀ ਫਾਸਟ ਟਰੈਕ ਅਦਾਲਤ ਨੇ ਵੀਰਵਾਰ ਨੂੰ ਉਸ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ
ਹਿਮਾਚਲ ’ਚ ਵਿਰੋਧੀਆਂ ’ਤੇ ਵਰ੍ਹੇ PM ਮੋਦੀ! ‘ਜ਼ਿਆਦਾ ਦਿਨ ਨਹੀਂ ਟਿਕੇਗੀ ਹਿਮਾਚਲ ਸਰਕਾਰ’, ‘ਕੰਗਨਾ ਨੂੰ ਮਾੜਾ ਕਹਿਣਾ ਦੇਵਭੂਮੀ ਦਾ ਅਪਮਾਨ ਕਰਨਾ’
- by Preet Kaur
- May 24, 2024
- 0 Comments
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਸ਼ੁੱਕਰਵਾਰ ਨੂੰ ਹਿਮਾਚਲ ਪਹੁੰਚੇ ਹੋਏ ਹਨ। ਉਨ੍ਹਾਂ ਪਹਿਲਾਂ ਸਿਰਮੌਰ ’ਚ ਪਾਰਟੀ ਉਮੀਦਵਾਰ ਸੁਰੇਸ਼ ਕਸ਼ਿਯਪ ਤੇ ਫਿਰ ਮੰਡੀ ’ਚ ਕੰਗਨਾ ਰਣੌਤ ਲਈ ਪ੍ਰਚਾਰ ਕੀਤਾ। ਪੀਐਮ ਨੇ ਸਿਰਮੌਰ ਵਿੱਚ ਕਿਹਾ ਕਿ ਹਿਮਾਚਲ ਮੇਰਾ ਦੂਜਾ ਘਰ ਹੈ। ਹਿਮਾਚਲ ’ਚ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੇ ਕਈ ਗਾਰੰਟੀਆਂ ਦਿੱਤੀਆਂ ਸਨ। ਪਹਿਲੀ ਕੈਬਨਿਟ ਵਿੱਚ ਇੱਕ