India

ਬਿਹਾਰ ਵਿੱਚ ਬਿਜਲੀ ਡਿੱਗਣ ਕਾਰਨ 20 ਮੌਤਾਂ: ਹਿਮਾਚਲ ਨੂੰ ਹੁਣ ਤੱਕ 818 ਕਰੋੜ ਰੁਪਏ ਦਾ ਨੁਕਸਾਨ

ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੇ ਕਈ ਨੀਵੇਂ ਇਲਾਕਿਆਂ ਵਿੱਚ ਹੜ੍ਹ ਦੀ ਸਥਿਤੀ ਹੈ। ਝਾਰਖੰਡ ਤੋਂ ਮੀਂਹ ਦਾ ਪਾਣੀ ਦਰਿਆ ਵਿੱਚ ਆਉਣ ਕਾਰਨ ਫਲਗੂ ਨਦੀ ਦਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਬੁੱਧਵਾਰ ਨੂੰ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਿਜਲੀ ਡਿੱਗਣ ਕਾਰਨ 20 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ, ਰਾਜ ਵਿੱਚ ਇਸ ਸੀਜ਼ਨ ਵਿੱਚ ਹੁਣ

Read More
India Punjab

ਪੰਜਾਬ ਪੁਲਿਸ ਨੇ ਫੜਿਆ ਭਾਰਤੀ ਫੌਜ ਦਾ ਜਵਾਨ! ਪਾਕਿਸਤਾਨ ਲਈ ਕਰ ਰਿਹਾ ਸੀ ਜਾਸੂਸੀ

ਜੰਮੂ ਕਸ਼ਮੀਰ: ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਪਾਕਿਸਤਾਨ ਲਈ ਜਾਸੂਸੀ ਦੇ ਇਲਜ਼ਾਮ ਵਿੱਚ ਭਾਰਤੀ ਫੌਜ ਦੇ ਇੱਕ ਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਦਵਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਪਿੰਡ ਨਿਹਾਲਗੜ੍ਹ, ਸ਼ਾਦੀਹਾਰੀ, ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਹੈ। ਮੁਲਜ਼ਮ ਨੂੰ ਜੰਮੂ-ਕਸ਼ਮੀਰ ਦੇ ਉੜੀ, ਜ਼ਿਲ੍ਹਾ ਬਾਰਾਮੂਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ

Read More
India International Lifestyle

ਆਸਟ੍ਰੇਲੀਆ ’ਚ ਇੱਕ ਦੁਕਾਨਦਾਰ ਨੂੰ ਨਹੀਂ ਮਿਲ ਰਿਹਾ ਕਸਾਈ! ₹73 ਲੱਖ ਦੇ ਰਿਹਾ ਤਨਖ਼ਾਹ

ਬਿਊਰੋ ਰਿਪੋਰਟ: ਆਸਟ੍ਰੇਲੀਆ ਦੇ ਸਿਡਨੀ ਵਿੱਚ ਇੱਕ ਦੁਕਾਨਦਾਰ ਇੱਕ ਕਸਾਈ ਦੀ ਅਸਾਮੀ ਲਈ ਲਗਭਗ ₹73 ਲੱਖ ਦਾ ਭੁਗਤਾਨ ਕਰ ਰਿਹਾ ਹੈ। ਇਸ ਦੇ ਬਾਵਜੂਦ, ਉਸਨੂੰ ਯੋਗ ਕਾਮੇ ਨਹੀਂ ਮਿਲ ਰਹੇ, ਜਿਸ ਕਾਰਨ ਉਹ ਬਹੁਤ ਪਰੇਸ਼ਾਨ ਹੈ। ਇਸ ਅਸਾਮੀ ਲਈ ਹੁਣ ਤੱਕ 140 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਹ ਸਿਰਫ਼ ਭਾਰਤ, ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਹਨ। ਦੁਕਾਨ

Read More
India Lifestyle

ਮਹਿਲਾ ਪੁਲਿਸ ਮੁਲਾਜ਼ਮਾਂ ਦੇ ਮੇਕਅੱਪ ਤੇ ਗਹਿਣਿਆਂ ’ਤੇ ਰੋਕ, ਰੀਲ ਬਣਾਉਣ ਤੋਂ ਵੀ ਵਰਜਿਆ

ਬਿਹਾਰ: ਬਿਹਾਰ ਪੁਲਿਸ ਹੈੱਡਕੁਆਰਟਰ ਨੇ ਹਾਲ ਹੀ ਵਿੱਚ ਮਹਿਲਾ ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਡਿਊਟੀ ਦੌਰਾਨ ਮੇਕਅੱਪ ਨਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ’ਤੇ ਇੱਕ ਅਧਿਕਾਰੀ ਨੇ ਹਾਲ ਹੀ ਵਿੱਚ ਕਿਹਾ ਕਿ ਇਹ ਫੈਸਲਾ ਪੁਲਿਸ ਫੋਰਸ ਵਿੱਚ ਸਖ਼ਤ ਅਨੁਸ਼ਾਸਨ ਬਣਾਉਣ ਲਈ ਲਿਆ ਗਿਆ ਹੈ। ਇਸ ਨਵੇਂ ਨਿਯਮ ਦੇ ਤਹਿਤ, ਡਿਊਟੀ ’ਤੇ ਰੀਲ ਬਣਾਉਣ,

Read More
India Lifestyle Punjab

ਚੰਡੀਗੜ੍ਹ ਏਅਰਪੋਰਟ ’ਤੇ ਲੱਗੇ ਵਾਰਨਿੰਗ ਬੋਰਡ! ਖਾਣ-ਪੀਣ ਵਾਲੀਆਂ ਚੀਜ਼ਾਂ ’ਤੇ ਸਖ਼ਤ ਨਿਯਮ ਲਾਗੂ

ਬਿਊਰੋ ਰਿਪੋਰਟ: ਚੰਡੀਗੜ੍ਹ ਹਵਾਈ ਅੱਡੇ ’ਤੇ ਵਾਰਨਿੰਗ ਬੋਰਡ ਲਾ ਦਿੱਤੇ ਗਏ ਹਨ। ‘ਤੇਲ ਅਤੇ ਖੰਡ’ ਨੂੰ ਲੈ ਕੇ ਸਖ਼ਤ ਨਿਯਮ ਲਾਗੂ ਕੀਤੇ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਨਿਰਦੇਸ਼ ਹੇਠ ‘ਤੇਲ ਅਤੇ ਸ਼ੂਗਰ’ ਨੂੰ ਲੈ ਕੇ ਚੇਤਾਵਨੀ ਬੋਰਡ ਲਾਏ ਗਏ ਹਨ ਜਿਸਦੇ ਤਹਿਤ ਹੁਣ ਹਵਾਈ ਅੱਡੇ ’ਤੇ ਦੁਕਾਨਦਾਰਾਂ ਨੂੰ ਖਾਣ-ਪੀਣ ਵਾਲੀਆਂ ਚੀਜ਼ਾਂ ਵਿੱਚ ਵਰਤੇ ਗਏ

Read More
India

ਮੌਤ ਤੋਂ ਬਾਅਦ ਵੀ ਸਰਗਰਮ ਨੇ ਕਰੋੜਾਂ ਲੋਕਾਂ ਦੇ ਆਧਾਰ ਕਾਰਡ, RTI ’ਚ ਖ਼ੁਲਾਸਾ

ਭਾਰਤ ਵਿੱਚ ਹਰ ਸਾਲ ਔਸਤਨ 8.3 ਮਿਲੀਅਨ ਲੋਕਾਂ ਦੀ ਮੌਤ ਹੁੰਦੀ ਹੈ, ਪਰ ਹੈਰਾਨੀਜਨਕ ਤੌਰ ‘ਤੇ 2009 ਤੋਂ ਹੁਣ ਤੱਕ ਸਿਰਫ 1.15 ਕਰੋੜ ਆਧਾਰ ਕਾਰਡ ਹੀ ਰੱਦ ਕੀਤੇ ਗਏ ਹਨ। ਇੰਡੀਆ ਟੂਡੇ ਟੀਵੀ ਦੀ ਆਰਟੀਆਈ ਅਧੀਨ ਸਾਹਮਣੇ ਆਇਆ ਇਹ ਖੁਲਾਸਾ ਗੰਭੀਰ ਚਿੰਤਾ ਦਾ ਵਿਸ਼ਾ ਹੈ। 14 ਸਾਲਾਂ ਵਿੱਚ ਲਗਭਗ 11 ਕਰੋੜ ਮੌਤਾਂ ਹੋਈਆਂ, ਪਰ ਮ੍ਰਿਤਕਾਂ

Read More